ਕੋਇਟਾ

ਕੋਇਟਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਤੇ ਜ਼ਿਲ੍ਹਾ ਕੋਇਟਾ ਦਾ ਹੈੱਡਕੁਆਟਰ ਹੈ। ਇਹ ਸੂਬਾ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਫ਼ਰੂਟ ਦਾ ਗੜ੍ਹ ਵੀ ਆਖਿਆ ਜਾਂਦਾ ਹੈ। ਇਹ 1,680 ਮੀਟਰ (5,510 ਫੁੱਟ) ਦੀ ਮਦਰੀ ਉੱਚਾਈ ਤੇ ਵਸਿਆ ਹੈ। ਐਂਜ ਇਹ ਪਾਕਿਸਤਾਨ ਦਾ ਇਕੱਲਾ ਉੱਚਾਈ ਤੇ ਵਸਦਾ ਅਹਿਮ ਸ਼ਹਿਰ ਹੈ। 896,090 ਦੀ ਜਨਸੰਖਿਆ ਇਹਨੂੰ ਬਲੋਚਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਪਾਕਿਸਤਾਨ ਦਾ ਇੱਕ ਅਹਿਮ ਸ਼ਹਿਰ ਬਣਾਂਦੀ ਹੈ।

ਕੋਇਟਾ
ਕੋਟਾ
کوېټه
ਜ਼ਿਲ੍ਹਾ ਸ਼ਹਿਰ
ਦੇਸ਼ਪਾਕਿਸਤਾਨ
ਖੇਤਰਬਲੋਚਿਸਤਾਨ
ਪਾਕਿਸਤਾਨ ਦੇ ਜ਼ਿਲ੍ਹੇਕੋਇਟਾ ਜ਼ਿਲ੍ਹਾ
Autonomous towns2
Union councils66
ਸਰਕਾਰ
 • ਕਿਸਮਸ਼ਹਿਰ
 • ਕਮਿਸ਼ਨਰKambar Dashti
 • ਡਿਪਟੀ ਕਮਿਸ਼ਨਰAbdul Lateef Khan Kakar
ਖੇਤਰ
 • ਕੁੱਲ2,653 km2 (1,024 sq mi)
ਉੱਚਾਈ
1,680 m (5,510 ft)
ਆਬਾਦੀ
 (2012)
 • ਕੁੱਲ15 ਲੱਖ
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
ਏਰੀਆ ਕੋਡ081

ਹਵਾਲੇ

Tags:

🔥 Trending searches on Wiki ਪੰਜਾਬੀ:

ਆਸਾ ਦੀ ਵਾਰਕੋਠੇ ਖੜਕ ਸਿੰਘਪਾਣੀਪਤ ਦੀ ਪਹਿਲੀ ਲੜਾਈਲੋਹੜੀਗ਼ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਅਲਬਰਟ ਆਈਨਸਟਾਈਨਵਾਕੰਸ਼ਰਾਜਾ ਸਲਵਾਨਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਭਗਤ ਸਿੰਘਪੜਨਾਂਵਸਿੱਖ ਧਰਮ ਦਾ ਇਤਿਹਾਸਛੰਦਨਾਂਵ ਵਾਕੰਸ਼ਅਰਬੀ ਲਿਪੀਪਾਸ਼ਬਚਿੱਤਰ ਨਾਟਕ2020ਗੇਮਪੰਜਾਬੀ ਵਿਆਕਰਨਅਹਿੱਲਿਆਸਰੀਰ ਦੀਆਂ ਇੰਦਰੀਆਂਸੇਂਟ ਪੀਟਰਸਬਰਗਪਰਨੀਤ ਕੌਰਸੱਭਿਆਚਾਰ ਅਤੇ ਸਾਹਿਤਸੰਸਦੀ ਪ੍ਰਣਾਲੀਗੁਲਾਬਡਾ. ਹਰਿਭਜਨ ਸਿੰਘਸਾਹਿਬਜ਼ਾਦਾ ਅਜੀਤ ਸਿੰਘਕਮਾਦੀ ਕੁੱਕੜਨਿਰਮਲਾ ਸੰਪਰਦਾਇਮਨੀਕਰਣ ਸਾਹਿਬਜੇਹਲਮ ਦਰਿਆਸੰਸਮਰਣਕਾਂਬੋਲੇ ਸੋ ਨਿਹਾਲਦਿਲਸ਼ਾਦ ਅਖ਼ਤਰਭਗਤ ਧੰਨਾ ਜੀਪੰਜਾਬ ਦੀਆਂ ਵਿਰਾਸਤੀ ਖੇਡਾਂਮਾਤਾ ਸੁੰਦਰੀਪਾਕਿਸਤਾਨੀ ਕਹਾਣੀ ਦਾ ਇਤਿਹਾਸਕੁਲਦੀਪ ਮਾਣਕਜਨਤਕ ਛੁੱਟੀਧਰਤੀਸਾਰਾਗੜ੍ਹੀ ਦੀ ਲੜਾਈਐਕਸ (ਅੰਗਰੇਜ਼ੀ ਅੱਖਰ)ਹਰੀ ਸਿੰਘ ਨਲੂਆਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਮੱਧਕਾਲੀਨ ਪੰਜਾਬੀ ਸਾਹਿਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮੁਹਾਰਨੀਸੱਭਿਆਚਾਰਬੁਗਚੂਸ਼੍ਰੀ ਗੰਗਾਨਗਰਪ੍ਰਮੁੱਖ ਅਸਤਿਤਵਵਾਦੀ ਚਿੰਤਕਵਿਸ਼ਵ ਵਾਤਾਵਰਣ ਦਿਵਸਵੈੱਬਸਾਈਟਉਪਮਾ ਅਲੰਕਾਰਜੀਵਨੀਸਤਿ ਸ੍ਰੀ ਅਕਾਲਸ੍ਰੀ ਚੰਦਭਾਸ਼ਾ ਵਿਭਾਗ ਪੰਜਾਬਦਿਵਾਲੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਭੰਗਾਣੀ ਦੀ ਜੰਗਸਿਹਤਰਣਜੀਤ ਸਿੰਘਰਤਨ ਟਾਟਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਅੰਤਰਰਾਸ਼ਟਰੀਖੜਤਾਲਪੰਜਾਬੀ ਸਾਹਿਤ🡆 More