ਭਾਸ਼ਾ ਵਿਭਾਗ ਪੰਜਾਬ

ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ.

ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।

ਭਾਸ਼ਾ ਵਿਭਾਗ ਪੰਜਾਬ
ਭਾਸ਼ਾ ਵਿਭਾਗ ਪੰਜਾਬ
ਏਜੰਸੀ ਜਾਣਕਾਰੀ
ਸਥਾਪਨਾਜਨਵਰੀ 1, 1948 (1948-01-01)
ਮੰਤਰੀ ਜ਼ਿੰਮੇਵਾਰ
  • ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
  • ਮੁੱਖ ਪਾਰਲੀਮਾਨੀ ਸਕੱਤਰ,ਉੱਚ ਸਿੱਖਿਆ ਤੇ ਭਾਸ਼ਾਵਾਂ
ਏਜੰਸੀ ਕਾਰਜਕਾਰੀ
  • ਪਾਰਲੀਮਾਨੀ ਅਤੇ ਉੱਚ ਸਿੱਖਿਆ ਤੇ ਭਾਸ਼ਾਵਾਂ ਸਕੱਤਰ
ਉੱਪਰਲਾ ਵਿਭਾਗਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
ਉੱਪਰਲੀ ਏਜੰਸੀਭਾਸ਼ਾ ਵਿਭਾਗ, ਪਟਿਆਲਾ
ਵੈੱਬਸਾਈਟhttp://pblanguages.gov.in
ਨੋਟ
ਪੰਜਾਬੀ ਕੋਸ਼ਕਾਰੀ, ਪੰਜਾਬੀ ਭਾਸ਼ਾ ਐਕਟ ਦਾ ਲਾਗੂ ਕਰਵਾਉਣਾ, ਸਾਹਿਤਕਾਰ ਸਮਾਗਮ ਤੇ ਇਨਾਮ ਮੁੱਖ ਕੰਮ ਹਨ।

ਇਤਿਹਾਸ

ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ। ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਸ ਵਿੱਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇੱਕ ਕੈਸ਼ੀਅਰ, ਇੱਕ ਜੂਨੀਅਰ ਕਲਰਕ ਤੇ ਦੋ ਸੇਵਾਦਾਰਾਂ ਦੀਆਂ, ਕੁੱਲ 13 ਆਸਾਮੀਆਂ ਸਨ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਹ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਬਣਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਬੱਚਾਆਸਟਰੇਲੀਆਯਾਹੂ! ਮੇਲਲੱਖਾ ਸਿਧਾਣਾਅਰਸਤੂ ਦਾ ਅਨੁਕਰਨ ਸਿਧਾਂਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਰਾਇਣ ਸਿੰਘ ਲਹੁਕੇਪਾਉਂਟਾ ਸਾਹਿਬਬਿਸਮਾਰਕਪੂਰਨ ਸਿੰਘਅਸਤਿਤ੍ਵਵਾਦਮੀਂਹਪੰਜਾਬੀ ਨਾਵਲ ਦਾ ਇਤਿਹਾਸਰੇਤੀਗੁਰੂ ਅਮਰਦਾਸਨਾਈ ਵਾਲਾਮੁਗ਼ਲ ਸਲਤਨਤਭੌਤਿਕ ਵਿਗਿਆਨਆਪਰੇਟਿੰਗ ਸਿਸਟਮਲਿਵਰ ਸਿਰੋਸਿਸਜੰਗਭਗਤ ਪੂਰਨ ਸਿੰਘਵਰਨਮਾਲਾਫੁੱਟਬਾਲਫ਼ਰੀਦਕੋਟ ਸ਼ਹਿਰਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਲੋਕ ਖੇਡਾਂਨਿਬੰਧ ਅਤੇ ਲੇਖਕਮਲ ਮੰਦਿਰਸਰਬੱਤ ਦਾ ਭਲਾਫੁਲਕਾਰੀਸਾਹਿਬਜ਼ਾਦਾ ਜੁਝਾਰ ਸਿੰਘਲ਼ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਆਰ ਸੀ ਟੈਂਪਲਮਹਿੰਦਰ ਸਿੰਘ ਧੋਨੀਸਿੱਖ ਧਰਮ ਦਾ ਇਤਿਹਾਸਵਿਕੀਪੀਡੀਆਡਾ. ਹਰਿਭਜਨ ਸਿੰਘਖੋ-ਖੋਬੇਬੇ ਨਾਨਕੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਾਹਿਤ ਅਤੇ ਇਤਿਹਾਸਕੰਪਿਊਟਰਵਿਰਾਸਤ-ਏ-ਖ਼ਾਲਸਾਜੀਨ ਹੈਨਰੀ ਡੁਨਾਂਟਸਾਕਾ ਨੀਲਾ ਤਾਰਾਸੰਯੁਕਤ ਰਾਜਫੁੱਟ (ਇਕਾਈ)ਮੜ੍ਹੀ ਦਾ ਦੀਵਾਰਵਾਇਤੀ ਦਵਾਈਆਂਆਮ ਆਦਮੀ ਪਾਰਟੀ (ਪੰਜਾਬ)ਪਹਿਲੀ ਸੰਸਾਰ ਜੰਗਨਾਟਕ (ਥੀਏਟਰ)ਡਿਸਕਸਫਲਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪੰਜਾਬ (ਭਾਰਤ) ਵਿੱਚ ਖੇਡਾਂਇੰਦਰਾ ਗਾਂਧੀਗੁੱਲੀ ਡੰਡਾਸੁਖਪਾਲ ਸਿੰਘ ਖਹਿਰਾਭਾਈ ਗੁਰਦਾਸ ਦੀਆਂ ਵਾਰਾਂਗੁਰਬਚਨ ਸਿੰਘ ਭੁੱਲਰਨਰਿੰਦਰ ਬੀਬਾਗੁਰੂ ਨਾਨਕਸਿੰਧੂ ਘਾਟੀ ਸੱਭਿਅਤਾਭਾਰਤ ਦੀ ਅਰਥ ਵਿਵਸਥਾਵਿਰਸਾਭਾਈ ਮਰਦਾਨਾਸੇਂਟ ਪੀਟਰਸਬਰਗਵਿਸ਼ਵ ਵਾਤਾਵਰਣ ਦਿਵਸਭਾਰਤ ਦੀ ਸੰਵਿਧਾਨ ਸਭਾਕੰਨ🡆 More