ਸੁਖਪਾਲ ਸਿੰਘ ਖਹਿਰਾ: ਪੰਜਾਬ, ਭਾਰਤ ਦਾ ਸਿਆਸਤਦਾਨ

ਸੁਖਪਾਲ ਸਿੰਘ ਖਹਿਰਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਆਮ ਆਦਮੀ ਪਾਰਟੀ ਦਾ ਨੇਤਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਨੇਤਾ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਸੀ ਅਤੇ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਪੰਜਾਬ ਵਿਧਾਨ ਸਭਾ ਦਾ ਵੀ ਮੈਂਬਰ ਰਿਹਾ।

ਸੁਖਪਾਲ ਸਿੰਘ ਖਹਿਰਾ
ਸੁਖਪਾਲ ਸਿੰਘ ਖਹਿਰਾ: ਪੰਜਾਬ, ਭਾਰਤ ਦਾ ਸਿਆਸਤਦਾਨ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
2007–2012
ਤੋਂ ਪਹਿਲਾਂਜਗੀਰ ਕੌਰ
ਤੋਂ ਬਾਅਦਜਗੀਰ ਕੌਰ
ਹਲਕਾਭੁਲੱਥ, ਕਪੂਰਥਲਾ ਜ਼ਿਲ੍ਹਾ
ਨਿੱਜੀ ਜਾਣਕਾਰੀ
ਜਨਮ (1965-01-13) ਜਨਵਰੀ 13, 1965 (ਉਮਰ 59)
ਪੰਜਾਬ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਆਮ ਆਦਮੀ ਪਾਰਟੀ 2016-2018

ਪੰਜਾਬ ਏਕਤਾ ਪਾਰਟੀ 2018-2021

ਭਾਰਤੀ ਰਾਸ਼ਟਰੀ ਕਾਂਗਰਸ2021-ਮੌਜੂਦਾ
ਬੱਚੇ2
ਰਿਹਾਇਸ਼ਪਿੰਡ ਰਾਮਗੜ੍ਹ, ਤਹਿ. ਭੁਲੱਥ, ਜ਼ਿਲ੍ਹਾ ਕਪੂਰਥਲਾ
ਅਲਮਾ ਮਾਤਰ


ਜੀਵਨ

ਸੁਖਪਾਲ ਖਹਿਰਾ ਅਕਾਲੀ ਲੀਡਰ ਅਤੇ ਸਿੱਖਿਆ ਮੰਤਰੀ ਰਹਿ ਚੁੱਕੇ ਸੁਖਜਿੰਦਰ ਸਿੰਘ ਖਹਿਰਾ ਦਾ ਬੇਟਾ ਹੈ। ਉਸਨੇ ਆਪਣੀ ਮੁਢਲੀ ਪੜ੍ਹਾਈ ਬਿਸ਼ਪ ਕਾਟਨ ਸਕੂਲ ਸ਼ਿਮਲਾ ਤੋਂ ਅਤੇ ਗ੍ਰੈਜੂਏਸ਼ਨ ਡੀਏਵੀ ਕਾਲਜ ਤੋਂ ਹਾਸਿਲ ਕੀਤੀ।

ਹਵਾਲੇ

ਬਾਹਰੀ ਲਿੰਕ

Tags:

ਆਮ ਆਦਮੀ ਪਾਰਟੀਕਪੂਰਥਲਾ ਜ਼ਿਲ੍ਹਾਪੰਜਾਬ ਵਿਧਾਨ ਸਭਾਭੁਲੱਥ

🔥 Trending searches on Wiki ਪੰਜਾਬੀ:

ਭੀਸ਼ਮ ਸਾਹਨੀਮਨੀਕਰਣ ਸਾਹਿਬਸਾਹਿਤਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਸ਼ਿਵ ਕੁਮਾਰ ਬਟਾਲਵੀਸੁਜਾਨ ਸਿੰਘਸੀਤਲਾ ਮਾਤਾ, ਪੰਜਾਬਭੀਮਰਾਓ ਅੰਬੇਡਕਰਸੂਰਜਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਅਨੁਕਰਣ ਸਿਧਾਂਤਭੰਗਾਣੀ ਦੀ ਜੰਗਪਾਣੀਸੁਰਜੀਤ ਪਾਤਰਬੀ (ਅੰਗਰੇਜ਼ੀ ਅੱਖਰ)ਬਾਬਰਔਰਤਬਾਬਾ ਦੀਪ ਸਿੰਘਖੋਲ ਵਿੱਚ ਰਹਿੰਦਾ ਆਦਮੀਵੱਡਾ ਘੱਲੂਘਾਰਾਪੰਜਾਬ ਵਿਧਾਨ ਸਭਾਨਾਮਧਾਰੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਹਬਲ ਆਕਾਸ਼ ਦੂਰਬੀਨਦਿੱਲੀ ਸਲਤਨਤਛੋਟਾ ਘੱਲੂਘਾਰਾਆਰਟਬੈਂਕਪੁਆਧੀ ਉਪਭਾਸ਼ਾਆਈ.ਸੀ.ਪੀ. ਲਾਇਸੰਸਮਲੇਰੀਆਸ਼ਬਦਕੋਸ਼ਸਾਬਿਤ੍ਰੀ ਹੀਸਨਮ1944ਜ਼ੋਰਾਵਰ ਸਿੰਘ ਕਹਲੂਰੀਆਅਕਾਲ ਤਖ਼ਤਅਜੀਤ ਕੌਰਭਾਈ ਮਨੀ ਸਿੰਘਰਣਜੀਤ ਸਿੰਘਰਾਮਨੌਮੀਹਰਿਆਣਾਮੀਰ ਮੰਨੂੰਗਾਮਾ ਪਹਿਲਵਾਨਆਧੁਨਿਕ ਪੰਜਾਬੀ ਸਾਹਿਤਮਹਾਰਾਜਾ ਰਣਜੀਤ ਸਿੰਘ ਇਨਾਮਵਿਸਾਖੀਇਲਤੁਤਮਿਸ਼ਸ੍ਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਰਿਸ਼ਤਾ-ਨਾਤਾ ਪ੍ਰਬੰਧਸਤਵਾਰਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਖੇਡਜਨ-ਸੰਚਾਰਪ੍ਰਿੰਸੀਪਲ ਤੇਜਾ ਸਿੰਘ2014ਬਾਬਾ ਬੁੱਢਾ ਜੀਸਿੰਧੂ ਘਾਟੀ ਸੱਭਿਅਤਾਪੂਰਨ ਭਗਤਖ਼ਲੀਲ ਜਿਬਰਾਨਏਡਜ਼ਨਾਥ ਜੋਗੀਆਂ ਦਾ ਸਾਹਿਤਪੰਜਾਬੀ ਲੋਕ ਸਾਹਿਤਧਰਤੀਹਰਿਮੰਦਰ ਸਾਹਿਬਸੁਕਰਾਤਮਾਪੇਖੰਡਾਪਾਣੀਪਤ ਦੀ ਪਹਿਲੀ ਲੜਾਈਜੀਤ ਸਿੰਘ ਜੋਸ਼ੀਛੱਤੀਸਗੜ੍ਹਬਲਵੰਤ ਗਾਰਗੀ🡆 More