ਯੂਟਿਊਬ

ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ। ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।

ਯੂਟਿਊਬ, ਐੱਲਐੱਲਸੀ
ਯੂਟਿਊਬ
ਲੋਗੋ
ਯੂਟਿਊਬ
ਨਵੰਬਰ 2, 2022
ਵਪਾਰ ਦੀ ਕਿਸਮਸਹਾਇਕ
ਸਾਈਟ ਦੀ ਕਿਸਮ
ਆਨਲਾਈਨ ਵੀਡੀਓ ਪਲੇਟਫਾਰਮ
ਸਥਾਪਨਾ ਕੀਤੀਫਰਵਰੀ 14, 2005; 19 ਸਾਲ ਪਹਿਲਾਂ (2005-02-14)
ਮੁੱਖ ਦਫ਼ਤਰ901 ਚੈਰੀ ਐਵੇਨਿਊ
ਸੈਨ ਬਰੂਨੋ, ਕੈਲੀਫੋਰਨੀਆ,
ਸੰਯੁਕਤ ਰਾਜ
ਸੇਵਾ ਦਾ ਖੇਤਰਵਿਸ਼ਵਵਿਆਪੀ (ਬਲੌਕ ਕੀਤੇ ਦੇਸ਼ਾਂ ਨੂੰ ਛੱਡ ਕੇ)
ਮਾਲਕਗੂਗਲ ਐੱਲਐੱਲਸੀ
ਸੰਸਥਾਪਕ
  • ਸਟੀਵ ਚੇਨ
  • ਚੈਡ ਹਰਲੀ
  • ਜਾਵੇਦ ਕਰੀਮ
ਮੁੱਖ ਲੋਕ
  • ਨੀਲ ਮੋਹਨ (ਸੀਈਓ)
  • ਚੈਡ ਹਰਲੇ (ਸਲਾਹਕਾਰ)
ਉਦਯੋਗ
ਉਤਪਾਦ
  • ਯੂਟਿਊਬ ਕਿਡਸ
  • ਯੂਟਿਊਬ ਸੰਗੀਤ
  • ਯੂਟਿਊਬ ਪ੍ਰਮੀਅਮ
  • ਯੂਟਿਊਬ ਸ਼ਾਰਟਸ
  • ਯੂਟਿਊਬ ਟੀਵੀ
ਕਮਾਈIncrease US$28.8 ਬਿਲੀਅਨ (2021)
ਹੋਲਡਿੰਗ ਕੰਪਨੀਗੂਗਲ ਐੱਲਐੱਲਸੀ (2006–ਵਰਤਮਾਨ)
ਵੈੱਬਸਾਈਟyoutube.com
Advertisingਗੁਗਲ ਐਡਸੈਂਸ
ਰਜਿਸਟ੍ਰੇਸ਼ਨ
ਵਿਕਲਪਿਕ
  • ਜ਼ਿਆਦਾਤਰ ਵੀਡੀਓ ਦੇਖਣ ਸਮੇਂ ਲੋੜ ਨਹੀਂ ਹੈ; ਕੁਝ ਖਾਸ ਕੰਮਾਂ ਲਈ ਲੋੜੀਂਦਾ ਹੈ ਜਿਵੇਂ ਕਿ ਵੀਡੀਓ ਅੱਪਲੋਡ ਕਰਨਾ, ਫਲੈਗ ਕੀਤੇ (18+) ਵੀਡੀਓ ਦੇਖਣਾ, ਪਲੇਲਿਸਟ ਬਣਾਉਣਾ, ਵੀਡੀਓ ਨੂੰ ਪਸੰਦ ਜਾਂ ਨਾਪਸੰਦ ਕਰਨਾ, ਅਤੇ ਟਿੱਪਣੀਆਂ ਪੋਸਟ ਕਰਨਾ
ਵਰਤੋਂਕਾਰDecrease 2.514 ਬਿਲੀਅਨ ਮਹੀਨਾ (ਜਨਵਰੀ 2023)
ਜਾਰੀ ਕਰਨ ਦੀ ਮਿਤੀਫਰਵਰੀ 14, 2005; 19 ਸਾਲ ਪਹਿਲਾਂ (2005-02-14)
ਮੌਜੂਦਾ ਹਾਲਤਸਰਗਰਮ
Content license
Uploader holds copyright (standard license); Creative Commons can be selected.
ਪ੍ਰੋਗਰਾਮਿੰਗ ਭਾਸ਼ਾਪਾਈਥਨ (ਕੋਰ/ਏਪੀਆਈ), ਸੀ (ਸੀਪਾਈਥਨ ਦੁਆਰਾ), ਸੀ++, ਜਾਵਾ, ਗੋ, ਜਾਵਾ ਸਕ੍ਰਿਪਟ (ਯੂਆਈ)

ਵੀਡੀਓ ਡਾਉਨਲੋਡ ਦੇ ਸਟੈਪਸ

  • ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
  • ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
  • ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
  • ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
  • ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਯੂਟਿਊਬ ਵੀਡੀਓ ਡਾਉਨਲੋਡ ਦੇ ਸਟੈਪਸਯੂਟਿਊਬ ਇਹ ਵੀ ਵੇਖੋਯੂਟਿਊਬ ਬਾਹਰੀ ਕੜੀਆਂਯੂਟਿਊਬ ਹਵਾਲੇਯੂਟਿਊਬਅੰਗਰੇਜੀਗੂਗਲ

🔥 Trending searches on Wiki ਪੰਜਾਬੀ:

ਜੰਗਲੀ ਜੀਵ ਸੁਰੱਖਿਆਪੰਜਾਬੀ ਸਾਹਿਤ ਦਾ ਇਤਿਹਾਸਬੁਰਜ ਖ਼ਲੀਫ਼ਾਬੇਬੇ ਨਾਨਕੀਸੋਨਾਅਧਿਆਪਕਨਿਬੰਧ ਅਤੇ ਲੇਖਪੰਜਾਬੀ ਕੱਪੜੇਟਵਿਟਰਕਿਸਮਤਚੈੱਕ ਭਾਸ਼ਾਮਾਸਟਰ ਤਾਰਾ ਸਿੰਘਲੋਕਧਾਰਾ ਅਤੇ ਸਾਹਿਤਪੂਰਨ ਸਿੰਘਅਨੁਕਰਣ ਸਿਧਾਂਤ26 ਜਨਵਰੀਉਪਵਾਕਅੰਮ੍ਰਿਤਾ ਪ੍ਰੀਤਮਰਾਜਾ ਈਡੀਪਸਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰਾਮਸੂਫ਼ੀ ਕਾਵਿ ਦਾ ਇਤਿਹਾਸਡਾ. ਹਰਿਭਜਨ ਸਿੰਘਭਾਰਤ ਦਾ ਉਪ ਰਾਸ਼ਟਰਪਤੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਹੋਲਾ ਮਹੱਲਾਸੁਭਾਸ਼ ਚੰਦਰ ਬੋਸਸਿੱਖ ਧਰਮਲਾਲ ਕਿਲ੍ਹਾਅਸ਼ੋਕਮਾਤਾ ਖੀਵੀਹੜੱਪਾਸਮਾਜ ਸ਼ਾਸਤਰਅਲੋਪ ਹੋ ਰਿਹਾ ਪੰਜਾਬੀ ਵਿਰਸਾਤਰਲੋਕ ਸਿੰਘ ਕੰਵਰਕਿਰਨ ਬੇਦੀਭਗਵਾਨ ਸਿੰਘਸੰਗੀਤਘੜਾਗਿਆਨੀ ਸੰਤ ਸਿੰਘ ਮਸਕੀਨਜਪਾਨੀ ਭਾਸ਼ਾਹੇਮਕੁੰਟ ਸਾਹਿਬਵਰਨਮਾਲਾਤਖ਼ਤ ਸ੍ਰੀ ਦਮਦਮਾ ਸਾਹਿਬਜਪੁਜੀ ਸਾਹਿਬਸੀ++ਗੁਰਬਖ਼ਸ਼ ਸਿੰਘ ਪ੍ਰੀਤਲੜੀਸਾਂਵਲ ਧਾਮੀਲੰਮੀ ਛਾਲਸਿੱਠਣੀਆਂਬੁਨਿਆਦੀ ਢਾਂਚਾਜਸਵੰਤ ਸਿੰਘ ਨੇਕੀਰਾਧਾ ਸੁਆਮੀ ਸਤਿਸੰਗ ਬਿਆਸਸੁਖਮਨੀ ਸਾਹਿਬਮਾਤਾ ਜੀਤੋਓਸਟੀਓਪਰੋਰੋਸਿਸਵੈਦਿਕ ਸਾਹਿਤਦਲੀਪ ਕੌਰ ਟਿਵਾਣਾਹਲਸਿਧ ਗੋਸਟਿਭਾਈ ਮੋਹਕਮ ਸਿੰਘ ਜੀਪੁਆਧੀ ਉਪਭਾਸ਼ਾਰੁੱਖਨਰਿੰਦਰ ਮੋਦੀਵਿਆਹ ਦੀਆਂ ਰਸਮਾਂਬਾਬਾ ਦੀਪ ਸਿੰਘਭਾਈ ਦਇਆ ਸਿੰਘ ਜੀਆਈ.ਐਸ.ਓ 4217ਸੁਰਜੀਤ ਸਿੰਘ ਭੱਟੀਕਲਪਨਾ ਚਾਵਲਾਬਲਰਾਜ ਸਾਹਨੀਭਾਈ ਸਾਹਿਬ ਸਿੰਘ ਜੀਡੇਕਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਉੱਚੀ ਛਾਲਪ੍ਰੀਤਮ ਸਿੰਘ ਸਫੀਰ🡆 More