ਯਾਹੂ! ਮੇਲ(ਅੰਗਰੇਜ਼ੀ:Yahoo! Mail) ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਯਾਹੂ! ਵੱਲੋਂ ਜਾਰੀ ਕੀਤੀ ਹੋਈ ਇੱਕ ਮੁਫ਼ਤ ਈ-ਮੇਲ ਸੇਵਾ ਹੈ। ਇਸ ਨੂੰ 1997 ਵਿੱਚ ਜਾਰੀ ਕੀਤਾ ਗਿਆ ਸੀ।
ਸਾਈਟ ਦੀ ਕਿਸਮ | ਈ-ਮੇਲ |
---|---|
ਉਪਲੱਬਧਤਾ | ਬਹੁ-ਭਸ਼ਾਈ |
ਮਾਲਕ | ਯਾਹੂ! |
ਲੇਖਕ | ਯਾਹੂ! |
ਵੈੱਬਸਾਈਟ | mail |
ਵਪਾਰਕ | ਹਾਂ |
ਰਜਿਸਟ੍ਰੇਸ਼ਨ | ਲੋੜ ਹੈ |
ਵਰਤੋਂਕਾਰ | 28.1 ਕਰੋੜ (ਦਸੰਬਰ 2012) |
ਜਾਰੀ ਕਰਨ ਦੀ ਮਿਤੀ | ਅਕਤੂਬਰ 8, 1997 |
ਮੌਜੂਦਾ ਹਾਲਤ | ਆਨਲਾਈਨ |
Content license | ਮਲਕੀਅਤ |
This article uses material from the Wikipedia ਪੰਜਾਬੀ article ਯਾਹੂ! ਮੇਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.