ਬੱਚਾ

ਬੱਚਾ ਜਾਂ ਜੁਆਕ (ਬਹੁਵਚਨ; ਬੱਚੇ), ਜਨਮ ਤੋਂ ਬਾਦ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਤੱਕ ਮਨੁੱਖ ਲਈ ਸਰੀਰਕ ਤੌਰ 'ਤੇ ਵਰਤਿਆ ਜਾਂਦਾ ਆਮ ਨਾਮ ਹੈ। ਮਾਤਾ ਦੇ ਗਰਭ ਵਿੱਚ ਅਣਜੰਮੇ ਬਾਲਕ ਨੂੰ ਵੀ ਬੱਚਾ ਕਿਹਾ ਜਾਂਦਾ ਹੈ। ਮਾਪਿਆਂ ਲਈ ਤਾਂ ਕਿਸੇ ਵੀ ਉਮਰ ਦੇ ਪੁੱਤਰ ਪੁੱਤਰੀਆਂ ਬੱਚੇ ਹੀ ਹੁੰਦੇ ਹਨ। ਆਮ ਤੌਰ 'ਤੇ 18 ਸਾਲ ਤੱਕ ਦੇ ਯਾਨੀ ਬਾਲਗ ਹੋਣ ਤੋਂ ਪਹਿਲਾਂ ਵਿਅਕਤੀਆਂ ਨੂੰ ਕਨੂੰਨੀ ਤੌਰ ਉੱਤੇ ਬੱਚਾ ਹੀ ਪਰਿਭਾਸ਼ਤ ਕੀਤਾ ਜਾਂਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਇਹ ਉਮਰ ਦਾ ਤੋੜ ਬਿੰਦੂ ਵੱਖ ਵੱਖ ਹੋ ਸਕਦਾ ਹੈ।

ਬੱਚਾ
ਪ੍ਰਾਇਮਰੀ ਸਕੂਲ ਵਿੱਚ ਬੱਚੇ

ਕਾਨੂੰਨੀ, ਜੈਵਿਕ ਅਤੇ ਸਮਾਜਕ ਪਰਿਭਾਸ਼ਾਵਾਂ

ਵਿਕਾਸ

ਸਿਹਤ

ਜਿੰਮੇਦਾਰੀ ਦੀ ਉਮਰ

ਜ਼ਿੰਮੇਵਾਰੀ ਦੀ ਉਮਰ

ਬਾਲ ਮੌਤ ਦਰ

ਸਿੱਖਿਆ

ਬੱਚਿਆਂ ਪ੍ਰਤੀ ਰਵੱਈਆ

ਐਮਰਜੈਂਸੀ ਅਤੇ ਸੰਘਰਸ਼

ਬਾਲ ਅਧਿਆਪਨ

ਦੁਨੀਆ ਦੇ ਸਾਰੇ ਦੇਸ਼ਾਂ ਦੀ ਸਭ ਤੋਂ ਵੱਡੀ ਦੌਲਤ ਬੱਚੇ ਹੁੰਦੇ ਹਨ। ਜੇਕਰ ਇਸ ਸਮੇਂ ਉਹ ਗੋਦ ਦਾ ਖਿਡੌਣਾ ਹੈ ਤਾਂ ਅੱਗੇ ਚਲਕੇ ਉਹੀ ਭਵਿੱਖ ਦਾ ਨਿਰਮਾਤਾ ਬਣੇਗਾ। ਮਾਂ ਦੀ ਗੋਦ ਬੱਚੇ ਦੀ ਮੁਢਲੀ ਸਿੱਖਿਆ ਸੰਸਥਾ ਹੁੰਦੀ ਹੈ। ਇਥੋਂ ਉਹ ਇਖਲਾਕ, ਹੱਸਣਾ, ਵੱਡਿਆਂ ਦਾ ਸਤਿਕਾਰ ਅਤੇ ਦੁਨੀਆ ਵਿੱਚ ਜੀਣ ਦੇ ਸਲੀਕੇ ਸਿੱਖ ਕੇ ਸਮਾਜ ਦਾ ਅੰਗ ਬਣਦਾ ਹੈ।

ਗੈਲਰੀ

ਹਵਾਲੇ

Tags:

ਬੱਚਾ ਕਾਨੂੰਨੀ, ਜੈਵਿਕ ਅਤੇ ਸਮਾਜਕ ਪਰਿਭਾਸ਼ਾਵਾਂਬੱਚਾ ਵਿਕਾਸਬੱਚਾ ਸਿਹਤਬੱਚਾ ਜਿੰਮੇਦਾਰੀ ਦੀ ਉਮਰਬੱਚਾ ਜ਼ਿੰਮੇਵਾਰੀ ਦੀ ਉਮਰਬੱਚਾ ਬਾਲ ਮੌਤ ਦਰਬੱਚਾ ਸਿੱਖਿਆਬੱਚਾ ਬੱਚਿਆਂ ਪ੍ਰਤੀ ਰਵੱਈਆਬੱਚਾ ਐਮਰਜੈਂਸੀ ਅਤੇ ਸੰਘਰਸ਼ਬੱਚਾ ਬਾਲ ਅਧਿਆਪਨਬੱਚਾ ਗੈਲਰੀਬੱਚਾ ਹਵਾਲੇਬੱਚਾਜਵਾਨੀਮਨੁੱਖ

🔥 Trending searches on Wiki ਪੰਜਾਬੀ:

ਕਾਂਗੜਸਰੀਰ ਦੀਆਂ ਇੰਦਰੀਆਂਵਰਚੁਅਲ ਪ੍ਰਾਈਵੇਟ ਨੈਟਵਰਕਮਾਨਸਿਕ ਸਿਹਤਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਾਪੁ ਸਾਹਿਬਤਮਾਕੂਪਾਕਿਸਤਾਨਨਾਈ ਵਾਲਾਸ਼੍ਰੋਮਣੀ ਅਕਾਲੀ ਦਲਪੂਨਮ ਯਾਦਵਪੰਜਾਬੀਤਖ਼ਤ ਸ੍ਰੀ ਹਜ਼ੂਰ ਸਾਹਿਬਹਿੰਦੁਸਤਾਨ ਟਾਈਮਸਨੇਪਾਲਪਦਮਾਸਨਹਿੰਦੀ ਭਾਸ਼ਾਸਕੂਲਫਿਲੀਪੀਨਜ਼ਹਿੰਦਸਾਕਾਰੋਬਾਰਕੌਰ (ਨਾਮ)ਸੂਬਾ ਸਿੰਘਭਾਰਤ ਦੀ ਵੰਡਸੰਤ ਸਿੰਘ ਸੇਖੋਂਵੇਦਟਾਹਲੀਕਾਰਕਪੰਜਾਬੀ ਭਾਸ਼ਾਪੰਜਾਬੀ ਲੋਕ ਖੇਡਾਂਗੁਰੂ ਗ੍ਰੰਥ ਸਾਹਿਬਨਵਤੇਜ ਭਾਰਤੀਪਹਿਲੀ ਸੰਸਾਰ ਜੰਗਧਾਰਾ 370ਗੁਰੂ ਗੋਬਿੰਦ ਸਿੰਘਨਿਸ਼ਾਨ ਸਾਹਿਬਬਿਸ਼ਨੋਈ ਪੰਥਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਬੇਰੁਜ਼ਗਾਰੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਚੌਥੀ ਕੂਟ (ਕਹਾਣੀ ਸੰਗ੍ਰਹਿ)ਪੰਜਾਬ, ਭਾਰਤ ਦੇ ਜ਼ਿਲ੍ਹੇਹੋਲਾ ਮਹੱਲਾਪੰਜਾਬੀ ਜੀਵਨੀਇੰਸਟਾਗਰਾਮਤਖ਼ਤ ਸ੍ਰੀ ਪਟਨਾ ਸਾਹਿਬਸਾਹਿਤ ਅਕਾਦਮੀ ਇਨਾਮਅਸਤਿਤ੍ਵਵਾਦਇਪਸੀਤਾ ਰਾਏ ਚਕਰਵਰਤੀਕੌਰਵਭਾਰਤ ਦਾ ਪ੍ਰਧਾਨ ਮੰਤਰੀਅਕਾਲੀ ਕੌਰ ਸਿੰਘ ਨਿਹੰਗਮੱਕੀ ਦੀ ਰੋਟੀਵਿੱਤ ਮੰਤਰੀ (ਭਾਰਤ)ਵਕ੍ਰੋਕਤੀ ਸੰਪਰਦਾਇਮੜ੍ਹੀ ਦਾ ਦੀਵਾਸਾਹਿਤ ਅਤੇ ਮਨੋਵਿਗਿਆਨਮਾਰੀ ਐਂਤੂਆਨੈਤਰਹਿਰਾਸਧੁਨੀ ਵਿਉਂਤਰਾਧਾ ਸੁਆਮੀ ਸਤਿਸੰਗ ਬਿਆਸਸਿੱਖ ਗੁਰੂਕਾਲੀਦਾਸਸਿੱਖ ਧਰਮ ਵਿੱਚ ਔਰਤਾਂਸਿੱਧੂ ਮੂਸੇ ਵਾਲਾਨਾਟੋਜਿੰਮੀ ਸ਼ੇਰਗਿੱਲਮੂਲ ਮੰਤਰਬੱਲਰਾਂਸਿੱਖ ਧਰਮਅੰਮ੍ਰਿਤਾ ਪ੍ਰੀਤਮ🡆 More