ਨੇਪਾਲ: ਦੱਖਣੀ ਏਸ਼ੀਆ ਵਿੱਚ ਦੇਸ਼

ਨੇਪਾਲ (ਨੇਪਾਲੀ: नेपाल) ਹਿਮਾਲਿਆ ਦੇ ਪਹਾੜਾਂ ਵਿੱਚ ਚੀਨ ਅਤੇ ਭਾਰਤ ਦੇ ਵਿੱਚਕਾਰ ਸਥਿਤ ਇੱਕ ਦੇਸ਼ ਹੈ ਜੋ 147,181 ਮੁਰੱਬਾ ਕਿਲੋਮੀਟਰ ਰਕਬੇ ਉੱਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਭਾਰਤ ਹੈ। ਇਸ ਦੀ ਅਬਾਦੀ ਦੋ ਕਰੋੜ ਸੱਤਰ ਲੱਖ ਹੈ ਜਿਸਦੇ ਵਿੱਚੋਂ 2 ਲੱਖ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ਕਾਠਮਾਂਡੂ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਦੁਨੀਆ ਦੀਆਂ ਦਸ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਅੱਠ ਨੇਪਾਲ ਵਿੱਚ ਹਨ। ਇਨ੍ਹਾਂ ਵਿੱਚ ਮਾਊਂਟ ਐਵਰੈਸਟ ਵੀ ਹੈ। ਇੱਥੋਂ ਦੀ 81% ਵਸੋਂ ਹਿੰਦੂ ਹੈ। ਨੇਪਾਲ ਨਾਲ ਬੁੱਧ ਮੱਤ ਦਾ ਡੂੰਘਾ ਸਬੰਧ ਹੈ। ਨੇਪਾਲ ਵਿੱਚ ਮੁੱਢ ਤੋਂ ਇਹ ਸ਼ਾਹੀ ਰਾਜ ਰਿਹਾ ਹੈ। 2008 ਵਿੱਚ ਇਸ ਦੇਸ਼ ਨੇ ਲੋਕਰਾਜ ਨੂੰ ਚੁਣਿਆ।

ਨੇਪਾਲ
Federal Democratic Republic of Nepal
सङ्घीय लोकतान्त्रिक गणतन्त्र नेपाल
ਨੇਪਾਲ: ਨਾਮ, ਭੋਜਨ, ਫੋਟੋ ਗੈਲਰੀ
ਝੰਡਾ
ਨਿਸ਼ਾਨ
ਰਾਜਧਾਨੀ: ਕਾਠਮਾਂਡੂ
ਖੇਤਰਫਲ: 147,181 ਮੁਰੱਬਾ ਕਿਲੋਮੀਟਰ
ਅਬਾਦੀ: 29,331,000
ਮੁੱਦਰਾ: ਨੇਪਾਲੀ ਰੁਪਈਆ
ਭਾਸ਼ਾ(ਵਾਂ): ਨੇਪਾਲੀ
ਨੇਪਾਲ: ਨਾਮ, ਭੋਜਨ, ਫੋਟੋ ਗੈਲਰੀ
ਨੇਪਾਲ: ਨਾਮ, ਭੋਜਨ, ਫੋਟੋ ਗੈਲਰੀ
ਸਭਿਆਚਾਰਕ ਵਿਆਹ

ਨਾਮ

ਨੇਪਾਲ ਦੋ ਸ਼ਬਦਾਂ „ਨੀ“ ਅਤੇ „ਪਾਲ“ ਨੂੰ ਰਲ਼ਾ ਕੇ ਬਣਿਆ ਹੈ। ਨੀ ਇੱਕ ਹਿੰਦੂ ਸਿਆਣਾ ਸੀ ਅਤੇ ਪਾਲ ਦਾ ਮਤਲਬ ਹੈ ਪਾਲ਼ਿਆ ਜਾਂ ਸਾਂਭਿਆ ਦੇਸ਼।

ਭੋਜਨ

ਨੇਪਾਲ: ਦੱਖਣੀ ਏਸ਼ੀਆ ਵਿੱਚ ਦੇਸ਼

ਹਿੱਸੇ

  • ਮੇਚੀ
  • ਕੋਸ਼ੀ
  • ਜਨਕਪੁਰ
  • ਬਾਗਮਤੀ
  • ਨਾਰਾਯਣੀ
  • ਗਣਡਕੀ
  • ਲੁਮਿਬਨੀ
  • ਧਵਲਾਗਿਰੀ
  • ਰਾਪਤੀ
  • ਕਰਣਾਲੀ
  • ਭੇਰੀ
  • ਸੇਤੀ
  • ਮਹਾਕਾਲੀ

ਹਵਾਲੇ

ਹੋਰ ਵੇਖੋ

Tags:

ਨੇਪਾਲ ਨਾਮਨੇਪਾਲ ਭੋਜਨਨੇਪਾਲ ਫੋਟੋ ਗੈਲਰੀਨੇਪਾਲਕਾਠਮਾਂਡੂਚੀਨਚੀਨ ਦਾ ਲੋਕ ਰਾਜੀ ਗਣਤੰਤਰਨੇਪਾਲੀ ਭਾਸ਼ਾਭਾਰਤਮਾਊਂਟ ਐਵਰੈਸਟਹਿਮਾਲਿਆ

🔥 Trending searches on Wiki ਪੰਜਾਬੀ:

ਦਮਦਮੀ ਟਕਸਾਲਪੰਜਾਬੀ ਸਾਹਿਤ ਦਾ ਇਤਿਹਾਸਗੂਗਲ ਕ੍ਰੋਮਮੂਲ ਮੰਤਰਧਰਤੀਭਾਰਤ ਮਾਤਾਪੰਜਾਬੀ ਕਹਾਣੀਬਿੱਗ ਬੌਸ (ਸੀਜ਼ਨ 8)ਮਨੁੱਖੀ ਅੱਖਸਿੱਧੂ ਮੂਸੇ ਵਾਲਾ1771ਚੇਤਨ ਭਗਤਵੋਟ ਦਾ ਹੱਕਕੈਥੋਲਿਕ ਗਿਰਜਾਘਰਪੰਜਾਬ ਦੇ ਤਿਓਹਾਰਐਨਾ ਮੱਲੇਪੰਜ ਪਿਆਰੇਇੰਟਰਵਿਯੂਵੈਲਨਟਾਈਨ ਪੇਨਰੋਜ਼ਪਾਲੀ ਭੁਪਿੰਦਰ ਸਿੰਘਸੰਗਰੂਰ (ਲੋਕ ਸਭਾ ਚੋਣ-ਹਲਕਾ)ਗੁਰੂ ਗਰੰਥ ਸਾਹਿਬ ਦੇ ਲੇਖਕਮੀਂਹਝੰਡਾ ਅਮਲੀਪੰਜਾਬ ਦੇ ਮੇੇਲੇਬਾਬਾ ਦੀਪ ਸਿੰਘਬਾਬਾ ਬੁੱਢਾ ਜੀਕੰਪਿਊਟਰਭਾਈ ਮਰਦਾਨਾਦਿੱਲੀ ਸਲਤਨਤਰੇਖਾ ਚਿੱਤਰਅੰਮ੍ਰਿਤਾ ਪ੍ਰੀਤਮਘੱਟੋ-ਘੱਟ ਉਜਰਤਗੁਰਦੁਆਰਾ ਡੇਹਰਾ ਸਾਹਿਬਵਲਾਦੀਮੀਰ ਪੁਤਿਨਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ10 ਦਸੰਬਰਭੀਮਰਾਓ ਅੰਬੇਡਕਰਵਾਰਿਸ ਸ਼ਾਹ8 ਅਗਸਤਵਿਸ਼ਾਲ ਏਕੀਕਰਨ ਯੁੱਗ383ਗੌਤਮ ਬੁੱਧਮੇਰਾ ਦਾਗ਼ਿਸਤਾਨਡੱਡੂਨੋਬੂਓ ਓਕੀਸ਼ੀਓਗੁਡ ਫਰਾਈਡੇਦਸਮ ਗ੍ਰੰਥਪੰਜਾਬੀ ਸਾਹਿਤ18 ਅਕਤੂਬਰਲੋਕ ਚਿਕਿਤਸਾਪੰਜ ਕਕਾਰਪ੍ਰਯੋਗਗੁਰਮਤਿ ਕਾਵਿ ਦਾ ਇਤਿਹਾਸਮਧੂ ਮੱਖੀਸ਼ਿਵ ਕੁਮਾਰ ਬਟਾਲਵੀਕ੍ਰਿਸਟੀਆਨੋ ਰੋਨਾਲਡੋਏਡਜ਼ਐੱਸ ਬਲਵੰਤਕਵਿਤਾਰਸ਼ੀਦ ਜਹਾਂਸਰਬੱਤ ਦਾ ਭਲਾਗੁਰੂ ਹਰਿਗੋਬਿੰਦਕੰਬੋਜਇਟਲੀ ਦਾ ਪ੍ਰਧਾਨ ਮੰਤਰੀਜਲੰਧਰਏ.ਸੀ. ਮਿਲਾਨਗੁਰਦੁਆਰਾ ਬਾਬਾ ਬਕਾਲਾ ਸਾਹਿਬਪੰਜਾਬੀ ਇਕਾਂਗੀ ਦਾ ਇਤਿਹਾਸਨਾਟਕ (ਥੀਏਟਰ)ਚਮਕੌਰ ਦੀ ਲੜਾਈਮੁਨਾਜਾਤ-ਏ-ਬਾਮਦਾਦੀਡਾ. ਸੁਰਜੀਤ ਸਿੰਘਸੋਨੀ ਲਵਾਉ ਤਾਂਸੀ🡆 More