ਪਾਉਂਟਾ ਸਾਹਿਬ

ਪਾਉਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਹੈ ਕਿਉਂਕਿ ਇਹ ਇੱਕੋ ਇੱਕ ਅਜਿਹਾ ਸ਼ਹਿਰ ਹੈ, ਜਿਸ ਦਾ ਨੀਂਹ ਪੱਥਰ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਅਤੇ ਇਸ ਦਾ ਨਾਂ ਪਾਉਂਟਾ ਸਾਹਿਬ ਨਿਸ਼ਚਿਤ ਕੀਤਾ ਸੀ। ਪੁਰਾਣੀ ਨਾਹਨ ਰਿਆਸਤ ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਵਿੱਚ ਜਮਨਾ ਨਦੀ ਤੇ ਇਹ ਸ਼ਹਿਰ ਵਸਿਆ ਹੋਇਆ ਹੈ। ਇਸ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਤੋਂ ਵੀ ਵੱਧ ਸਮਾਂ ਰਹੇ। ਗੁਰੂ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ 1685 ਨੂੰ ਨਾਹਨ ਪਹੁੰਚੇ ਸਨ। ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੀ ਤਹਿਸੀਲ ਹੈ। ਇਸ ਸ਼ਹਿਰ 'ਚ ਸੀਮੈਂਟ ਕਾਰਪੋਰੇਸ਼ਨ ਆਫ ਇੰਡੀਆ ਰਾਜਬਨ, ਬਿਜਲੀ ਘਰ, ਸੰਨ ਫਾਰਮਾਸਿਉਟੀਕਲ ਦੀ ਅੰਗਰੇਜ਼ੀ ਦਵਾਈਆਂ ਦੀਆਂ ਫੈਕਟਰੀਆਂ, ਮੈਨਕਾਈਡ ਫਾਰਮਾ ਲਿਮਿ:, ਜੀ ਲੈਬ ਲਿਮਿ: ਹੋਟਲ ਅਤੇ ਅਦਾਰੇ ਸਥਾਪਿਤ ਹਨ।

ਪਾਉਂਟਾ ਸਹਿਬ
पांवटा साहिब
ਮੰਡੀ
ਸ਼ਹਿਰ
ਦੇਸ਼ਭਾਰਤ
ਪ੍ਰਾਤ ਅਤੇ ਕੇਂਦਰ ਸ਼ਾਸਤਿਤ ਪ੍ਰਦੇਸ਼ਹਿਮਾਚਲ ਪ੍ਰਦੇਸ਼
ਜ਼ਿਲ੍ਹਾਸਿਰਮੌਰ
ਨਗਰ ਕੌਸ਼ਸਿਰਮੌਰ
ਉੱਚਾਈ
389 m (1,276 ft)
ਆਬਾਦੀ
 (2001)
 • ਕੁੱਲ19,087
ਭਾਸ਼ਾ
 • ਸਰਕਾਰੀਹਿੰਦੀ
ਸਮਾਂ ਖੇਤਰਯੂਟੀਸੀ+5:30 (IST)

ਗੁਰਦੁਆਰੇ

  • ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ
  • ਗੁਰਦੁਆਰਾ ਦਸਤਾਰ ਅਸਥਾਨ ਸਾਹਿਬ
  • ਕਵੀ ਦਰਬਾਰ ਅਸਥਾਨ
  • ਗੁਰਦੁਆਰਾ ਸ਼ੇਰਗਾਹ ਸਾਹਿਬ
  • ਗੁਰਦੁਆਰਾ ਭੰਗਾਣੀ ਸਾਹਿਬ
  • ਗੁਰਦੁਆਰਾ ਤੀਰਗੜ੍ਹੀ ਸਾਹਿਬ
  • ਗੁਰਦੁਆਰਾ ਦਸਮੇਸ਼ ਦਰਬਾਰ ਛਾਉਣੀ ਵਾਲਾ ਸਾਹਿਬ
  • ਗੁਰਦੁਆਰਾ ਰਣਥੰਮ੍ਹ ਸਾਹਿਬ ਪਾਤਸ਼ਾਹੀ ਦਸਵੀਂ
  • ਤਪ ਅਸਥਾਨ ਗੁਰਦੁਆਰਾ ਕ੍ਰਿਪਾਲ ਸ਼ਿਲਾ ਸਾਹਿਬ
  • ਗੁਰਦੁਆਰਾ ਟੋਕਾ ਸਾਹਿਬ

ਸਿੱਖਿਆ ਸੰਸਥਾਂਵਾਂ

  • ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ
  • ਦਿ ਸਕਾਲਰਜ਼ ਹੋਮ
  • ਡੀ. ਏ. ਵੀ. ਸਿਰਮੌਰ ਸੀਨੀਅਰ ਸੈਕੰਡਰੀ ਸਕੂਲ
  • ਦੂਨ ਵੈਲੀ ਸਕੂਲ
  • ਹਿਲ ਵਿਉ ਪਬਲਿਕ ਸਕੂਲ ਮਾਜ਼ਰਾ
  • ਬੀਬੀ ਜੀਤ ਕੌਰ ਸਕੂਲ
  • ਕਿਡਜ਼ ਪੈਰਾਡਾਈਜ਼
  • ਦਿ ਰੋਜ ਓਰਚਿਡ ਵਰਲਡ ਸਕੂਲ

ਹਵਾਲੇ

Tags:

ਗੁਰੂ ਗੋਬਿੰਦ ਸਿੰਘਨਾਹਨਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਵਰਨਮਾਲਾਗੁਰੂ ਹਰਿਕ੍ਰਿਸ਼ਨਪਹਿਲੀ ਸੰਸਾਰ ਜੰਗਜਮਰੌਦ ਦੀ ਲੜਾਈਤਰਨ ਤਾਰਨ ਸਾਹਿਬਭਾਰਤ ਵਿੱਚ ਜੰਗਲਾਂ ਦੀ ਕਟਾਈਰਬਿੰਦਰਨਾਥ ਟੈਗੋਰਸੰਯੁਕਤ ਰਾਸ਼ਟਰਅੱਕਤਜੱਮੁਲ ਕਲੀਮਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਮਹਿੰਦਰ ਸਿੰਘ ਧੋਨੀਬਠਿੰਡਾ (ਲੋਕ ਸਭਾ ਚੋਣ-ਹਲਕਾ)ਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਰ ਘਰਲੁਧਿਆਣਾਸਰਬੱਤ ਦਾ ਭਲਾਹੇਮਕੁੰਟ ਸਾਹਿਬਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਭਾਈ ਵੀਰ ਸਿੰਘਕੈਥੋਲਿਕ ਗਿਰਜਾਘਰਧਾਰਾ 370ਸ਼ਰੀਂਹਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਬਲੇਅਰ ਪੀਚ ਦੀ ਮੌਤਦਿਲਛੱਲਾਸੁਰਿੰਦਰ ਕੌਰਬੱਲਰਾਂਕਲਾਹਵਾ ਪ੍ਰਦੂਸ਼ਣਛੋਟਾ ਘੱਲੂਘਾਰਾਅਕਬਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਾਸ਼ਮਦਰ ਟਰੇਸਾਦਾਣਾ ਪਾਣੀਮੇਰਾ ਦਾਗ਼ਿਸਤਾਨਜਪੁਜੀ ਸਾਹਿਬਗਿਆਨੀ ਗਿਆਨ ਸਿੰਘਖੋ-ਖੋਸੂਰਪੰਜਾਬ, ਭਾਰਤ ਦੇ ਜ਼ਿਲ੍ਹੇਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬੀ ਕਹਾਣੀਰੇਖਾ ਚਿੱਤਰਪੰਜਾਬੀ ਕੈਲੰਡਰਗੰਨਾਗੁਰੂ ਹਰਿਗੋਬਿੰਦਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਸਾਹਿਤ ਆਲੋਚਨਾਗੁੱਲੀ ਡੰਡਾਸਮਾਜ ਸ਼ਾਸਤਰਸੂਫ਼ੀ ਕਾਵਿ ਦਾ ਇਤਿਹਾਸਸ਼ਿਵਰਾਮ ਰਾਜਗੁਰੂਮਾਰੀ ਐਂਤੂਆਨੈਤਪੁਰਖਵਾਚਕ ਪੜਨਾਂਵਹਿੰਦੁਸਤਾਨ ਟਾਈਮਸਵਿਰਾਟ ਕੋਹਲੀਸ਼ਬਦਕੋਸ਼ਇਕਾਂਗੀਗਰੀਨਲੈਂਡਸੀ++ਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੂਰਨ ਸਿੰਘਹੜ੍ਹਫਾਸ਼ੀਵਾਦਚਿੱਟਾ ਲਹੂਕੌਰਵਕੁਦਰਤਨੀਲਕਮਲ ਪੁਰੀਦੇਸ਼ਸਾਹਿਤ ਅਕਾਦਮੀ ਇਨਾਮਚੰਡੀਗੜ੍ਹਚੇਤ🡆 More