ਭਾਰਤੀ ਮਿਆਰੀ ਸਮਾਂ

ਭਾਰਤੀ ਮਿਆਰੀ ਵਕਤ ਜਾਂ IST (ਆਈ ਏਸ ਟੀ) ਭਾਰਤ ਅਤੇ ਸ੍ਰੀਲੰਕਾ ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+5:30) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।

ਭਾਰਤੀ ਮਿਆਰੀ ਸਮਾਂ
ਗੁਆਂਢੀ ਦੇਸ਼ਾਂ ਨਾਲ IST ਦਾ ਰਿਸ਼ਤਾ
ਭਾਰਤੀ ਮਿਆਰੀ ਸਮਾਂ
ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਦੀ ਸਥਿਤੀ ਜਿਸ ਦੇ ਅਧਾਰ ’ਤੇ ਭਾਰਤ ਦਾ ਮਿਆਰੀ ਵਕਤ ਨਾਪਿਆ ਜਾਂਦਾ ਹੈ

ਭਾਰਤੀ ਮਿਆਰੀ ਵਕਤ 82.5° ਪੂਰਬੀ ਦੇਸ਼ਾਂਤਰ ’ਤੇ ਆਧਾਰਿਤ ਹੈ ਜੋ ਕਿ ਸੂਬਾ ਉੱਤਰ ਪ੍ਰਦੇਸ਼ ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿਤ ਇੱਕ ਕਲਾੱਕ ਟਾਵਰ (25°09′N 82°35′E / 25.15°N 82.58°E / 25.15; 82.58) ਤੋਂ ਨਾਪਿਆ/ਗਿਣਿਆ ਜਾਂਦਾ ਹੈ।

Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ।

ਇਤਿਹਾਸ

1947 ਵਿੱਚ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦੇ ਮਿਆਰੀ ਵਕਤ ਵਜੋਂ IST ਨੂੰ ਕਾਇਮ ਕੀਤਾ ਪਰ ਕਲਕੱਤਾ ਅਤੇ ਮੁੰਬਈ 1955 ਤੱਕ ਆਪਣਾ ਵੱਖਰਾ ਲੋਕਲ ਸਮਾਂ ਵਰਤਦੇ ਰਹੇ।

1962 ਦੀ ਹਿੰਦ-ਚੀਨ ਜੰਗ ਅਤੇ 1965 ਅਤੇ 1971 ਦੀਆਂ ਹਿੰਦ-ਪਾਕਿ ਜੰਗਾ ਵੇਲ਼ੇ ਡੇਲਾਈਟ ਸੇਵਿੰਗ ਟਾਈਮ ਦੀ ਸੰਖੇਪ ਵਰਤੋਂ ਕੀਤੀ ਗਈ ਸੀ।

ਹਵਾਲੇ

Tags:

ਭਾਰਤਸ੍ਰੀਲੰਕਾ

🔥 Trending searches on Wiki ਪੰਜਾਬੀ:

ਅਹਿਮਦ ਫ਼ਰਾਜ਼ਬਾਸਕਟਬਾਲਇੰਡੋਨੇਸ਼ੀਆਅਧਿਆਪਕ ਦਿਵਸਾਂ ਦੀ ਸੂਚੀਨੀਰੂ ਬਾਜਵਾਭਾਰਤ ਦੀਆਂ ਝੀਲਾਂਸੰਤ ਸਿੰਘ ਸੇਖੋਂਮਹਾਨ ਕੋਸ਼ਧਾਰਾ 370ਨਾਗਾਲੈਂਡਪਾਣੀਪਤ ਦੀ ਤੀਜੀ ਲੜਾਈਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਵਿਟਾਮਿਨਅਮਰ ਸਿੰਘ ਚਮਕੀਲਾਗੁਰਦੁਆਰਾ ਕੂਹਣੀ ਸਾਹਿਬਆਈ ਐੱਸ ਓ 3166-1ਨਰਿੰਦਰ ਮੋਦੀਭਗਤ ਸਿੰਘਖੜਕ ਸਿੰਘਪੰਜਾਬੀ ਬੁਝਾਰਤਾਂਪੰਜਾਬ (ਭਾਰਤ) ਵਿੱਚ ਖੇਡਾਂਸੂਫ਼ੀ ਕਾਵਿ ਦਾ ਇਤਿਹਾਸਮਹਿੰਦਰ ਸਿੰਘ ਧੋਨੀਚੰਡੀ ਦੀ ਵਾਰਵੀਅਤਨਾਮੀ ਭਾਸ਼ਾਪੇਰੀਆਰ ਈ ਵੀ ਰਾਮਾਸਾਮੀਗ੍ਰਹਿਮੋਹਣਜੀਤਜਨਮਸਾਖੀ ਅਤੇ ਸਾਖੀ ਪ੍ਰੰਪਰਾਬਕਸਰ ਦੀ ਲੜਾਈਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰਦੁਆਰਾ ਪੰਜਾ ਸਾਹਿਬਲੋਕਾਟ(ਫਲ)ਫ਼ਿਰੋਜ ਸ਼ਾਹ ਤੁਗ਼ਲਕਸਵਿਤਰੀਬਾਈ ਫੂਲੇਪੰਜਾਬੀ ਸੂਫ਼ੀ ਕਵੀਵੇਅਬੈਕ ਮਸ਼ੀਨਗੁਰਬਖ਼ਸ਼ ਸਿੰਘ ਫ਼ਰੈਂਕਸ਼ਹੀਦੀ ਜੋੜ ਮੇਲਾ1974ਸਾਰਾਗੜ੍ਹੀ ਦੀ ਲੜਾਈਮਰਾਠੀ ਭਾਸ਼ਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਹਿਤਾਬ ਕੌਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਾਤਾ ਸੁਲੱਖਣੀਖ਼ਲੀਲ ਜਿਬਰਾਨ2024 ਫਾਰਸ ਦੀ ਖਾੜੀ ਦੇ ਹੜ੍ਹਨਿਬੰਧ ਦੇ ਤੱਤਵੈਸਾਖਲ਼ਬਲਵੰਤ ਗਾਰਗੀਗੁਰਚੇਤ ਚਿੱਤਰਕਾਰਰਾਣੀ ਲਕਸ਼ਮੀਬਾਈਵਰਲਡ ਵਾਈਡ ਵੈੱਬਦਲੀਪ ਕੌਰ ਟਿਵਾਣਾਵਿਸ਼ਵਕੋਸ਼ਗਰਾਮ ਦਿਉਤੇਤੇਜਵੰਤ ਸਿੰਘ ਗਿੱਲਲਾਰੈਂਸ ਓਲੀਵੀਅਰਲੀਮਾਸੰਸਮਰਣਰੇਖਾ ਚਿੱਤਰ2024 ਭਾਰਤ ਦੀਆਂ ਆਮ ਚੋਣਾਂਫਲੀ ਸੈਮ ਨਰੀਮਨਦੂਜੀ ਸੰਸਾਰ ਜੰਗਪਾਣੀ ਦੀ ਸੰਭਾਲਮੇਰਾ ਦਾਗ਼ਿਸਤਾਨਸੀ.ਐਸ.ਐਸਮੋਰਪੰਜ ਬਾਣੀਆਂਕਿੱਸਾ ਕਾਵਿਮੁਰੱਬਾ ਮੀਲਪਰਿਭਾਸ਼ਾ🡆 More