ਜੰਗ

ਜੰਗ ਜਾਂ ਯੁੱਧ (ਹੋਰ ਪੰਜਾਬੀ ਨਾਂ ਜੁੱਧ, ਸੰਗਰਾਮ ਜਾਂ ਲੜਾਈ ਹਨ) ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ।

ਜੰਗ
ਤਾਦਿਉਸਤ ਸਿਪਰੀਅਨ ਦੀ ਦਅ ਵਾਰ (1949), ਇੱਕ ਤਸਵੀਰ ਜਿਸ ਵਿੱਚ ਦੂਜੀ ਸੰਸਾਰ ਜੰਗ ਮਗਰੋਂ ਹੋਇਆ ਪੋਲੈਂਡ ਦੀ ਰਾਜਧਾਨੀ ਦਾ ਉਜਾੜਾ ਵਿਖਾਇਆ ਗਿਆ ਹੈ।

ਸ਼ੁਰੂ ਹੋਣ ਮਗਰੋਂ ਹੋਈਆਂ ਕੁੱਲ ਮੌਤਾਂ ਦੇ ਅਧਾਰ ਉੱਤੇ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਦੂਜੀ ਸੰਸਾਰ ਜੰਗ ਸੀ ਜੀਹਦੇ 'ਚ 6 ਤੇਂ 8.5 ਕਰੋੜ ਲੋਕ ਮਾਰੇ ਗਏ। ਤੁਲਨਾਤਮਕ ਤੌਰ ਉੱਤੇ ਅਜੋਕੇ ਇਤਿਹਾਸ ਦੀ ਸਭ ਤੋਂ ਵੱਧ ਮਾਰੂ ਜੰਗ ਤੀਹਰੇ ਗੱਠਜੋੜ ਦੀ ਜੰਗ ਸੀ ਜੀਹਦੇ ਵਿੱਚ ਪੈਰਾਗੁਏ ਦੀ ਅਬਾਦੀ ਦਾ ਲਗਭਗ 60% ਹਿੱਸਾ ਮਾਰਿਆ ਗਿਆ। 2003 ਵਿੱਚ ਰਿਚਰਡ ਸਮਾਲੀ ਨੇ ਅਗਲੇ ਪੰਜਾਹ ਸਾਲਾਂ ਦੌਰਾਨ ਮਨੁੱਖਤਾ ਦੀਆਂ ਦਸ ਸਭ ਤੋਂ ਵੱਡੀਆਂ ਔਕੜਾਂ 'ਚੋਂ ਜੰਗ ਨੂੰ ਛੇਵੇਂ ਸਥਾਨ ਉੱਤੇ ਦੱਸਿਆ। ਦੁਨੀਆ ਦੀ ਕਿਸੇ ਵੀ ਜੰਗ ਦੀ ਗੱਲ ਪਰ ਜੰਗ ਨੇ ਮੁਕਦੀ ਨਹੀਂ ਕੀਤੀ, ਉਹ ਗੱਲਬਾਤ ਦੀ ਮੇਜ਼ ਉੱਤੇ ਜਾ ਕੇ ਹੀ ਨਿੱਬੜੀ। ਕਰੋੜਾਂ ਲੋਕਾਂ ਦੀ ਜਾਨ ਦਾ ਖਾਉ ਬਣੀਆਂ ਦੋਵਾਂ ਸੰਸਾਰ ਜੰਗਾਂ ਦਾ ਰਸਮੀ ਅੰਤ ਵੀ ਗੱਲਬਾਤ ਦੀ ਮੇਜ਼ ਉੱਤੇ ਹੀ ਹੋਇਆ। ਪਹਿਲੀ ਸੰਸਾਰ ਜੰਗ ਦਾ ਅੰਤ ‘ਪੈਰਿਸ ਪੀਸ ਕਾਨਫਰੰਸ’ ਵਿੱਚ ਚੱਲੀ ਲੰਮੀ ਗੱਲਬਾਤ ਮਗਰੋਂ 28 ਜੂਨ 1919 ਨੂੰ ਸਹੀਬੰਦ ਹੋਈ ‘ਅਮਨ ਸੰਧੀ’ ਰਾਹੀਂ ਹੋਇਆ। ਇਸੇ ਤਰ੍ਹਾਂ 1945 ਵਿੱਚ ਖ਼ਤਮ ਹੋ ਚੁੱਕੀ ਦੂਜੀ ਸੰਸਾਰ ਜੰਗ ਦਾ ਅੰਤਿਮ ਨਿਬੇੜਾ ਵੀ ਪੈਰਿਸ ਵਿੱਚ ਹੀ ਹੋਈ ਲੰਮੀ ਗੱਲਬਾਤ ਮਗਰੋਂ 10 ਫਰਵਰੀ 1947 ਨੂੰ ਸਹੀਬੰਦ ਕੀਤੀਆਂ ਗਈਆਂ ‘ਪੈਰਿਸ ਅਮਨ ਸੰਧੀਆਂ’ ਰਾਹੀਂ ਹੋਇਆ। ਜੰਗ ਤਬਾਹੀ ਦਾ ਦੂਜਾ ਨਾਮ ਹੈ। ਜੰਗ ਦੀ ਭੱਠੀ ‘ਚ ਗਰੀਬ ਮਾਵਾਂ ਦੇ ਪੁੱਤ ਲੱਖਾਂ ਦੀ ਗਿਣਤੀ ‘ਚ ਬਾਲਣ ਬਣ ਕੇ ਮੱਚਦੇ ਹਨ।

ਹਵਾਲੇ

Tags:

ਅਮਨਹਿੰਸਾ

🔥 Trending searches on Wiki ਪੰਜਾਬੀ:

ਭਰਿੰਡਖੋ-ਖੋਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਯੌਂ ਪਿਆਜੇਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬ ਦੀਆਂ ਵਿਰਾਸਤੀ ਖੇਡਾਂਲੋਕ ਚਿਕਿਤਸਾਵਿਸ਼ਵਕੋਸ਼ਸਿੰਘ ਸਭਾ ਲਹਿਰਪੁਆਧੀ ਉਪਭਾਸ਼ਾਪੁੰਨ ਦਾ ਵਿਆਹਅਰਸਤੂਗੁਰੂ ਤੇਗ ਬਹਾਦਰਆਦਮਆਧੁਨਿਕਤਾ20 ਜੁਲਾਈ1579ਨੋਬੂਓ ਓਕੀਸ਼ੀਓਰਸ਼ਮੀ ਚੱਕਰਵਰਤੀਬੁੱਲ੍ਹਾ ਕੀ ਜਾਣਾਂਅਕਬਰਲਿਓਨਲ ਮੈਸੀਸੰਤੋਖ ਸਿੰਘ ਧੀਰਚੰਦਰਸ਼ੇਖਰ ਵੈਂਕਟ ਰਾਮਨਪਹਿਲੀ ਸੰਸਾਰ ਜੰਗਬ੍ਰਾਜ਼ੀਲਮਹਿੰਦਰ ਸਿੰਘ ਰੰਧਾਵਾਰੋਂਡਾ ਰੌਸੀਮਜ਼ਦੂਰ-ਸੰਘਫ਼ੇਸਬੁੱਕਬਾਬਾ ਫ਼ਰੀਦਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਪੰਜਾਬੀ ਵਾਰ ਕਾਵਿ ਦਾ ਇਤਿਹਾਸਲੋਕ ਧਰਮਏ. ਪੀ. ਜੇ. ਅਬਦੁਲ ਕਲਾਮ5 ਅਗਸਤ14 ਅਗਸਤਮਨੁੱਖੀ ਅੱਖਸਵਰਾਜਬੀਰਕੰਡੋਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਖੋਜਸਿੱਖਿਆ (ਭਾਰਤ)ਭਗਤ ਰਵਿਦਾਸਫ਼ਾਦੁਤਸਈਸਟਰਬਾਬਾ ਬੁੱਢਾ ਜੀਕ੍ਰਿਕਟਚੌਪਈ ਛੰਦਸੁਲਤਾਨ ਰਜ਼ੀਆ (ਨਾਟਕ)ਮੀਂਹਜਪੁਜੀ ਸਾਹਿਬਸ਼ਾਹ ਮੁਹੰਮਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੰਤ ਸਿੰਘ ਸੇਖੋਂਅਜਮੇਰ ਸਿੰਘ ਔਲਖਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਕੋਟਲਾ ਨਿਹੰਗ ਖਾਨਅਲੰਕਾਰ (ਸਾਹਿਤ)ਵਾਕਖ਼ਾਲਸਾਸੂਰਜੀ ਊਰਜਾਹਾਫ਼ਿਜ਼ ਬਰਖ਼ੁਰਦਾਰਬੇਬੇ ਨਾਨਕੀਭਾਸ਼ਾ ਵਿਗਿਆਨ ਦਾ ਇਤਿਹਾਸਕਾਦਰਯਾਰਗ਼ੈਰ-ਬਟੇਨੁਮਾ ਸੰਖਿਆਹੜੱਪਾਸ਼ਬਦ-ਜੋੜਏਸ਼ੀਆਚੰਡੀਗੜ੍ਹਭਾਈ ਗੁਰਦਾਸਆਨੰਦਪੁਰ ਸਾਹਿਬ ਦਾ ਮਤਾਭਾਈ ਗੁਰਦਾਸ ਦੀਆਂ ਵਾਰਾਂਮੌਸ਼ੁਮੀ🡆 More