ਯੌਂ ਪਿਆਜੇ

ਯੌਂ ਪਿਆਜੇ (ਯੂਕੇ: /piˈæʒeɪ/, ਯੂਐਸ: /ˌpiːəˈʒeɪ, pjɑːˈʒeɪ/, (ਫ਼ਰਾਂਸੀਸੀ: ; 9 ਅਗਸਤ 1896 – 16 ਸਤੰਬਰ 1980) ਸਵਿੱਸ ਵਿਕਾਸ ਮਨੋਵਿਗਿਆਨੀ ਅਤੇ ਫ਼ਿਲਾਸਫ਼ਰ ਸੀ। ਉਹ ਬੱਚਿਆਂ ਬਾਰੇ ਆਪਣੇ ਬੋਧਵਿਗਿਆਨਿਕ ਅਧਿਐਨ ਲਈ ਜਾਣਿਆ ਜਾਂਦਾ ਹੈ। ਪਿਆਜੇ ਬੱਚਿਆਂ ਦੇ ਸਿੱਖਿਆ ਵਿੱਚ ਵਿਸੇਸ਼ ਸਥਾਨ ਰੱਖਦਾ ਹੈ। ਪਿਆਜੇ ਦਾ ਬੋਧਿਕ ਵਿਕਾਸ ਦਾ ਸਿਧਾਂਤ ਅਤੇ ਐਪਿਸਟੋਮੌਲੋਜੀਕਲ ਦ੍ਰਿਸ਼ ਮਿਲ ਕੇ ਜੈਨੇਟਿਕ ਐਪਿਸਟੋਮੌਲੋਜੀ ਕਹਾਉਂਦੇ ਹਨ।

ਯੌਂ ਪਿਆਜੇ
ਯੌਂ ਪਿਆਜੇ
ਯੌਂ ਪਿਆਜੇ ਮਿਸ਼ੀਗਨ ਯੂਨੀਵਰਸਿਟੀ ਵਿਖੇ, ਅੰ. 1968
ਜਨਮ
ਯੌਂ ਵਿਲੀਅਮ ਫ਼ਿਟਜ਼ ਪਿਆਜੇ

(1896-08-09)9 ਅਗਸਤ 1896
ਮੌਤ16 ਸਤੰਬਰ 1980(1980-09-16) (ਉਮਰ 84)
ਲਈ ਪ੍ਰਸਿੱਧਬੋਧ ਦਾ ਰਚਨਾਵਾਦੀ ਸਿਧਾਂਤ, ਜੈਨੇਟਿਕ ਐਪਿਸਟੋਮੌਲੋਜੀ, ਬੋਧਕ ਵਿਕਾਸ ਸਿਧਾਂਤ, ਆਬਜੈਕਟ ਸਥਾਈਤਵ, ਐਗਨੋਸੈਂਟ੍ਰਿਜਮ
ਵਿਗਿਆਨਕ ਕਰੀਅਰ
ਖੇਤਰਵਿਕਾਸ ਸੰਬੰਧੀ ਮਨੋਵਿਗਿਆਨ, ਗਿਆਨ ਵਿਗਿਆਨ
Influencesਇਮੈਨੁਅਲ ਕਾਂਤ, ਹੈਨਰੀ ਬਰਗਸਨ, ਪਿਅਰੇ ਜੇਨੇਟ, ਜੇਮਜ਼ ਮਾਰਕ ਬਾਲਡਵਿਨ
InfluencedBärbel Inhelder, ਜੇਰੋਮ ਬਰੂਨਰ, ਕੇਨੇਥ ਕਾਏ, ਲਾਰੈਂਸ ਕੋਹਲਬਰਗ, ਰਾਬਰਟ ਕੇਗਨ, ਹਾਵਰਡ ਗਾਰਡਨਰ, Thomas Kuhn, ਸੀਮੌਰ ਪੇਪਰਟ, ਅੰਬਰਤੋ ਈਕੋ, ਲੇਵ ਵਿਗੋਤਸਕੀ

ਪਿਆਜੇ ਨੇ ਬੱਚਿਆਂ ਦੀ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ। ਅੰਤਰਰਾਸ਼ਟਰੀ ਬਿਊਰੋ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਹੋਣ ਦੇ ਨਾਤੇ, ਉਸਨੇ 1934 ਵਿੱਚ ਐਲਾਨ ਕੀਤਾ ਸੀ ਕਿ “ਸਿਰਫ ਸਿੱਖਿਆ ਹੀ ਸਾਡੇ ਸਮਾਜਾਂ ਨੂੰ ਹਿੰਸਕ ਤੌਰ ਤੇ ਜਾਂ ਸਹਿਜੇ-ਸਹਿਜੇ ਹੋਣ ਵਾਲੀ ਸੰਭਾਵਿਤ ਬਰਬਾਦੀ ਤੋਂ ਬਚਾਉਣ ਦੇ ਸਮਰੱਥ ਹੈ।" ਉਸ ਦੇ ਬਾਲ ਵਿਕਾਸ ਦੇ ਸਿਧਾਂਤ ਦਾ ਅਧਿਐਨ ਪੂਰਵ-ਸਰਵਿਸ ਐਜੂਕੇਸ਼ਨ ਪ੍ਰੋਗਰਾਮਾਂ ਵਿੱਚ ਕੀਤਾ ਜਾਂਦਾ ਹੈ। ਸਿੱਖਿਅਕ ਰਚਨਾਵਾਦ-ਅਧਾਰਤ ਰਣਨੀਤੀਆਂ ਨੂੰ ਸ਼ਾਮਲ ਕਰਦੇ ਹਨ।

ਪਿਆਜ਼ੇ ਨੇ 1955 ਵਿੱਚ ਜਨੇਵਾ ਵਿੱਚ ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਐਪਿਸਟੀਮੋਲੋਜੀ ਦੀ ਸਥਾਪਨਾ ਕੀਤੀ ਅਤੇ 1980 ਵਿੱਚ ਆਪਣੀ ਮੌਤ ਤਕ ਕੇਂਦਰ ਦਾ ਨਿਰਦੇਸ਼ਨਕੀਤਾ। ਇਸ ਦੀ ਸਥਾਪਨਾ ਨਾਲ ਸੰਭਵ ਹੋਈਆਂ ਭਿਆਲੀਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਪ੍ਰਭਾਵ ਦੇ ਫਲਸਰੂਪ ਕੇਂਦਰ ਨੂੰ ਵਿਦਵਤਾਪੂਰਨ ਸਾਹਿਤ ਵਿੱਚ "ਪਿਆਜ਼ੇ ਦੀ ਫੈਕਟਰੀ" ਵਜੋਂ ਜਾਣਿਆ ਜਾਂਦਾ ਹੈ।

ਅਰਨਸਟ ਵਾਨ ਗਲੇਜ਼ਰਸਫ਼ੇਲਡ ਦੇ ਅਨੁਸਾਰ, ਜੀਨ ਪਿਆਜ਼ੇ "ਬੋਧ ਦਾ ਰਚਨਾਵਾਦੀ ਸਿਧਾਂਤ ਦਾ ਮਹਾਨ ਮੋਢੀ ਸੀ।" ਐਪਰ, ਉਸਦੇ ਵਿਚਾਰ 1960 ਦੇ ਦਹਾਕੇ ਤਕ ਵਿਆਪਕ ਤੌਰ ਤੇ ਪ੍ਰਸਿੱਧ ਨਹੀਂ ਹੋਏ ਸਨ। ਇਸ ਨੇ ਫਿਰ ਮਨੋਵਿਗਿਆਨ ਵਿੱਚ ਵਿਕਾਸ ਦੇ ਅਧਿਐਨ ਨੂੰ ਇੱਕ ਪ੍ਰਮੁੱਖ ਉੱਪ-ਅਨੁਸ਼ਾਸ਼ਨ ਦੇ ਰੂਪ ਵਿੱਚ ਉੱਭਰਨ ਵੱਲ ਅੱਗੇ ਤੋਰਿਆ। 20 ਵੀਂ ਸਦੀ ਦੇ ਅੰਤ ਤੱਕ, ਪਿਆਜ਼ੇ ਉਸ ਦੌਰ ਦੇ ਸਭ ਤੋਂ ਵੱਧ ਹਵਾਲਾ ਦਿੱਤੇ ਜਾਂਦੇ ਮਨੋਵਿਗਿਆਨੀ ਵਜੋਂ ਬੀ. ਐਫ. ਸਕਿਨਰ ਤੋਂ ਬਾਅਦ ਦੂਜੇ ਨੰਬਰ ਤੇ ਸੀ।

ਹਵਾਲੇ

Tags:

ਅਮਰੀਕੀ ਅੰਗਰੇਜ਼ੀਫ਼ਿਲਾਸਫ਼ਰਬਰਤਾਨਵੀ ਅੰਗਰੇਜ਼ੀਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਡਾਂਸਕਾਂਸ਼ੀ ਰਾਮਬੇਕਾਬਾਦਚੜ੍ਹਦੀ ਕਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕਾਦਰਯਾਰਨਾਥ ਜੋਗੀਆਂ ਦਾ ਸਾਹਿਤਗੁੱਲੀ ਡੰਡਾਟਿਊਬਵੈੱਲਬਾਲਟੀਮੌਰ ਰੇਵਨਜ਼ਚੈਟਜੀਪੀਟੀਜੰਗਨਾਮਾ ਸ਼ਾਹ ਮੁਹੰਮਦਪੰਜਾਬ, ਪਾਕਿਸਤਾਨ17 ਅਕਤੂਬਰਐੱਫ਼. ਸੀ. ਰੁਬਿਨ ਕਜਾਨਆਦਮ2014 ਆਈਸੀਸੀ ਵਿਸ਼ਵ ਟੀ20ਸ਼ਬਦ-ਜੋੜਸਿਕੰਦਰ ਮਹਾਨਬੋਲੇ ਸੋ ਨਿਹਾਲਅਲੋਪ ਹੋ ਰਿਹਾ ਪੰਜਾਬੀ ਵਿਰਸਾਭਾਰਤ ਦੀ ਵੰਡਨਿਊਕਲੀਅਰ ਭੌਤਿਕ ਵਿਗਿਆਨਵਹੁਟੀ ਦਾ ਨਾਂ ਬਦਲਣਾਯੂਸਫ਼ ਖਾਨ ਅਤੇ ਸ਼ੇਰਬਾਨੋਭਾਰਤ ਦਾ ਸੰਵਿਧਾਨਕਰਤਾਰ ਸਿੰਘ ਦੁੱਗਲਸਿੱਖਿਆਬਿਕਰਮ ਸਿੰਘ ਘੁੰਮਣਗੁਰੂ ਹਰਿਕ੍ਰਿਸ਼ਨਟੂਰਨਾਮੈਂਟਧਰਤੀਦਿਲਜੀਤ ਦੁਸਾਂਝਸਾਹਿਤ11 ਅਕਤੂਬਰਰਤਨ ਸਿੰਘ ਜੱਗੀਮਲਾਲਾ ਯੂਸਫ਼ਜ਼ਈਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਬੰਦਾ ਸਿੰਘ ਬਹਾਦਰਕਾਰਲ ਮਾਰਕਸਇੰਸਟਾਗਰਾਮਲੁਧਿਆਣਾਅਕਾਲੀ ਫੂਲਾ ਸਿੰਘਗੁਰੂ ਅੰਗਦਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜ1910ਸਨੀ ਲਿਓਨਹੇਮਕੁੰਟ ਸਾਹਿਬਪੰਜਾਬ ਦੇ ਮੇੇਲੇਰਾਜਨੀਤੀਵਾਨਨਾਦਰ ਸ਼ਾਹ ਦੀ ਵਾਰਸਾਹਿਬਜ਼ਾਦਾ ਜੁਝਾਰ ਸਿੰਘਪੰਜਾਬ, ਭਾਰਤ ਦੇ ਜ਼ਿਲ੍ਹੇਭਗਤ ਧੰਨਾ ਜੀਪੰਜਾਬੀ ਪੀਡੀਆਇਸਲਾਮਸਨਾ ਜਾਵੇਦਚੰਦਰਸ਼ੇਖਰ ਵੈਂਕਟ ਰਾਮਨਡਾਕਟਰ ਮਥਰਾ ਸਿੰਘਪਾਣੀ ਦੀ ਸੰਭਾਲਫਲਲੋਗਰਆਸੀ ਖੁਰਦਮੁਨਾਜਾਤ-ਏ-ਬਾਮਦਾਦੀ੧੧ ਮਾਰਚਲਾਲ ਸਿੰਘ ਕਮਲਾ ਅਕਾਲੀਸ਼ਿਵ ਕੁਮਾਰ ਬਟਾਲਵੀ10 ਦਸੰਬਰਸਫੀਪੁਰ, ਆਦਮਪੁਰਪੰਜਾਬੀ ਭਾਸ਼ਾਵਿਰਾਟ ਕੋਹਲੀ🡆 More