ਪੈਰਾਗੁਏ

ਪੈਰਾਗੁਏ, ਅਧਿਕਾਰਕ ਤੌਰ ਉੱਤੇ ਪੈਰਾਗੁਏ ਦਾ ਗਣਰਾਜ (Spanish: República del Paraguay ਰੇਪੂਵਲਿਕਾ ਦੇਲ ਪਾਰਾਗੁਆਏ, ਗੁਆਰਾਨੀ: Tetã Paraguái ਤੇਤਾ ਪਾਰਾਗੁਆਏ), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੱਛਮ ਵੱਲ ਅਰਜਨਟੀਨਾ, ਪੂਰਬ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉੱਤਰ-ਪੂਰਬ ਬੋਲੀਵੀਆ ਨਾਲ ਲੱਗਦੀਆਂ ਹਨ। ਇਹ ਪੈਰਾਗੁਏ ਨਦੀ ਦੇ ਦੋਵੇਂ ਕੰਢਿਆਂ ਉੱਤੇ ਵਸਿਆ ਹੋਇਆ ਹੈ ਜੋ ਇਸ ਦੇ ਮੱਧ ਵਿੱਚੋਂ ਉੱਤਰ ਤੋਂ ਦੱਖਣ ਵੱਲ ਲੰਘਦੀ ਹੈ। ਦੱਖਣੀ ਅਮਰੀਕਾ ਵਿੱਚ ਕੇਂਦਰੀ ਸਥਿਤੀ ਹੋਣ ਕਾਰਨ ਇਸਨੂੰ ਕਈ ਵਾਰ Corazón de América ਭਾਵ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ।

ਪੈਰਾਗੁਏ ਦਾ ਗਣਰਾਜ
República del Paraguay (ਸਪੇਨੀ)
Tetã Paraguái (ਗੁਆਰਾਨੀ)
Flag of ਪੈਰਾਗੁਏ
Coat of arms of ਪੈਰਾਗੁਏ
ਝੰਡਾ (ਸਿੱਧਾ ਪਾਸਾ) ਹਥਿਆਰਾਂ ਦੀ ਮੋਹਰ
ਮਾਟੋ: Paz y justicia  (ਸਪੇਨੀ)
"ਅਮਨ ਅਤੇ ਨਿਆਂ"
ਐਨਥਮ: Paraguayos, República o Muerte  (ਸਪੇਨੀ)
"ਪੈਰਾਗੁਏਈਓ, ਗਣਰਾਜ ਜਾਂ ਮੌਤ"
Location of ਪੈਰਾਗੁਏ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅਸੂੰਸੀਓਂ
ਅਧਿਕਾਰਤ ਭਾਸ਼ਾਵਾਂਸਪੇਨੀ
ਗੁਆਰਾਨੀ
ਨਸਲੀ ਸਮੂਹ
(2000)
ਮੇਸਤੀਸੋ (ਮਿਸ਼ਰਤ ਯੂਰਪੀ ਅਤੇ ਅਮੇਰ-ਭਾਰਤੀ) ~80%
ਗੋਰੇ (ਯੂਰਪੀ) ~20%
ਅਣ-ਮਿਸ਼ਰਤ ਅਮੇਰਭਾਰਤੀ 1-3%
ਏਸ਼ੀਆਈ 1-4%
ਕਾਲੇ 1%
ਹੋਰ 1-2.5%
ਵਸਨੀਕੀ ਨਾਮਪੈਰਾਗੁਏਈ
ਸਰਕਾਰਇਕਾਤਮਕ ਸੰਵਿਧਾਨਕ ਪ੍ਰਤਿਨਿਧੀਵਾਦੀ ਸੰਮਿਲਤ ਬਹੁਵਾਦੀ ਲੋਕਤੰਤਰ
• ਰਾਸ਼ਟਰਪਤੀ
ਫ਼ੇਦੇਰੀਕੋ ਫ਼੍ਰਾਂਕੋ
• ਉਪ-ਰਾਸ਼ਟਰਪਤੀ
ਓਸਕਾਰ ਦੇਨੀਸ
ਵਿਧਾਨਪਾਲਿਕਾਕਾਂਗਰਸ
ਸੈਨਟਰਾਂ ਦਾ ਸਦਨ
ਡਿਪਟੀਆਂ ਦਾ ਸਦਨ
ਸਪੇਨ ਤੋਂ
 ਸੁਤੰਤਰਤਾ
• ਘੋਸ਼ਣਾ
14 ਮਈ 1811
• ਮਾਨਤਾ
15 ਮਈ 1811
ਖੇਤਰ
• ਕੁੱਲ
406,752 km2 (157,048 sq mi) (60ਵਾਂ)
• ਜਲ (%)
2.3
ਆਬਾਦੀ
• 2009 ਅਨੁਮਾਨ
6,454,548 (103ਵਾਂ)
• ਘਣਤਾ
14.2/km2 (36.8/sq mi) (204ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$35.346 ਬਿਲੀਅਨ
• ਪ੍ਰਤੀ ਵਿਅਕਤੀ
$5,412
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$21.236 ਬਿਲੀਅਨ
• ਪ੍ਰਤੀ ਵਿਅਕਤੀ
$3,252
ਗਿਨੀ (2008)50.8
ਉੱਚ
ਐੱਚਡੀਆਈ (2011)Increase 0.665
Error: Invalid HDI value · 107ਵਾਂ
ਮੁਦਰਾਗੁਆਰਾਨੀ (PYG)
ਸਮਾਂ ਖੇਤਰUTC-4
• ਗਰਮੀਆਂ (DST)
UTC-3
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+595
ਇੰਟਰਨੈੱਟ ਟੀਐਲਡੀ.py
ਪੈਰਾਗੁਏ
ਯੁਯੋਸ ਪੈਰਾਗੁਏ ਵਿਚ ਸਲੈਗ ਵਰਲਡ ਹੈ ਜੋ ਆਮ ਜੜ੍ਹੀਆਂ ਬੂਟੀਆਂ ਨੂੰ ਬੁਲਾਉਣ ਲਈ ਵਰਤੀ ਜਾਂਦੀ ਹੈ ਜੋ ਰੋਜ਼ਾਨਾ ਪੀਣ ਵਾਲੇ ਕਾਲ ਵਿਚ ਤੇਰੀਰੇ (ਠੰਡੇ ਪਾਣੀ ਨਾਲ ਸਾੜੀ ਜੜੀ ਬੂਟੀਆਂ) ਵਿਚ ਮਿਲਾਏ ਜਾਂਦੇ ਹਨ। ਗਾਰੰਟੀ ਦੇਸੀ ਮੂਲਵਾਸੀ ਮੌਜੂਦ ਹੋਣ ਤੋਂ ਬਾਅਦ ਇਸ ਨੂੰ ਪੀਤਾ ਜਾਂਦਾ ਹੈ, ਅਤੇ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਲਈ ਵਰਤਿਆ ਜਾਂਦਾ ਹੈ,ਪੈਰਾਗੁਏਨ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਤਿਅਰੇ ਵਿਚ ਮਿਲਾਉਣ ਲਈ ਉਨ੍ਹਾਂ ਨੂੰ ਖਰੀਦਣ ਜਾਂ ਯਾਦ ਕਰਾਉਣ ਲਈ ਵੇਖਣਾ ਆਮ ਹੈ।

ਹਵਾਲੇ

Tags:

ਅਰਜਨਟੀਨਾਬੋਲੀਵੀਆਬ੍ਰਾਜ਼ੀਲ

🔥 Trending searches on Wiki ਪੰਜਾਬੀ:

ਭਾਰਤ ਦਾ ਆਜ਼ਾਦੀ ਸੰਗਰਾਮਨਾਂਵਲੰਗਰ (ਸਿੱਖ ਧਰਮ)ਭਾਰਤ ਦੀ ਸੰਸਦਵਿਸ਼ਵ ਮਲੇਰੀਆ ਦਿਵਸਪੰਛੀਯਥਾਰਥਵਾਦ (ਸਾਹਿਤ)ਮਹਾਰਾਜਾ ਭੁਪਿੰਦਰ ਸਿੰਘਭਗਤ ਰਵਿਦਾਸਪਾਣੀਪਤ ਦੀ ਪਹਿਲੀ ਲੜਾਈਜਨਤਕ ਛੁੱਟੀਹਿੰਦੀ ਭਾਸ਼ਾਭਗਤ ਪੂਰਨ ਸਿੰਘਪਲਾਸੀ ਦੀ ਲੜਾਈਪਿਸ਼ਾਚਗੂਗਲਅਫ਼ੀਮਸਿੱਖ ਧਰਮ ਦਾ ਇਤਿਹਾਸਖਡੂਰ ਸਾਹਿਬਭਾਰਤ ਦੀ ਰਾਜਨੀਤੀਸਮਾਜਵਾਦਫਾਸ਼ੀਵਾਦਹੇਮਕੁੰਟ ਸਾਹਿਬਮੁਹਾਰਨੀਵੈਲਡਿੰਗਪੰਜਾਬੀ ਤਿਓਹਾਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਗੁਰਚੇਤ ਚਿੱਤਰਕਾਰਮਨੁੱਖੀ ਦੰਦਤਮਾਕੂਬੇਰੁਜ਼ਗਾਰੀ2020ਹੁਮਾਯੂੰਪਦਮ ਸ਼੍ਰੀਨਾਨਕ ਸਿੰਘਵਿਆਕਰਨਿਕ ਸ਼੍ਰੇਣੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਟਕਸਾਲੀ ਭਾਸ਼ਾਦਿਵਾਲੀਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਹਵਾ ਪ੍ਰਦੂਸ਼ਣਮੱਧਕਾਲੀਨ ਪੰਜਾਬੀ ਸਾਹਿਤਰਸ (ਕਾਵਿ ਸ਼ਾਸਤਰ)ਬਾਬਰਭੰਗਾਣੀ ਦੀ ਜੰਗਰਾਧਾ ਸੁਆਮੀ ਸਤਿਸੰਗ ਬਿਆਸਵਾਲੀਬਾਲਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਨਜ਼ਮਉੱਚਾਰ-ਖੰਡਯੂਨਾਨਕੈਨੇਡਾ ਦਿਵਸਲਿਪੀਪਾਸ਼ਵਰਨਮਾਲਾਚੰਡੀਗੜ੍ਹਬਲੇਅਰ ਪੀਚ ਦੀ ਮੌਤਵਾਰਿਸ ਸ਼ਾਹਜਸਬੀਰ ਸਿੰਘ ਆਹਲੂਵਾਲੀਆਵਟਸਐਪਲੋਕ ਸਾਹਿਤਭਾਰਤ ਦਾ ਸੰਵਿਧਾਨਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਦਸਮ ਗ੍ਰੰਥਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰੂ ਗਰੰਥ ਸਾਹਿਬ ਦੇ ਲੇਖਕਧਾਰਾ 370ਪੰਜਨਦ ਦਰਿਆਜਾਦੂ-ਟੂਣਾਯੋਗਾਸਣਨਾਂਵ ਵਾਕੰਸ਼🡆 More