ਸਤਿ ਸ੍ਰੀ ਅਕਾਲ

ਸਤਿ ਸ੍ਰੀ ਅਕਾਲ (listen (ਮਦਦ·ਫ਼ਾਈਲ)) ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ। ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਜਾਂਦਾ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਭਾਵ ਪਰਮਾਤਮਾ। ਸੋ ਇਸ ਪ੍ਰਕਾਰ ਇਸ ਫ਼ਿਕਰੇ ਦੇ ਮਾਇਨੇ ਹਨ, ਕੇਵਲ ਪਰਮਾਤਮਾ ਹੀ ਆਖ਼ਰੀ ਸੱਚ ਹੈ।

ਅਕਾਲ ਸਹਾਇ

ਅਕਾਲ ਸਹਾਇ (ਭਾਵ: ਪਰਮਾਤਮਾ ਦੀ ਕਿਰਪਾ ਨਾਲ) ਇੱਕ ਰਵਾਇਤੀ ਸਿੱਖ ਨਮਸਕਾਰ ਹੈ, ਜੋ ਪੰਜਾਬੀ ਸਿੱਖਾਂ ਦੁਆਰਾ ਵਰਤਿਆ ਜਾਂਦਾ ਹੈ। ਇਹ ਪਹਿਲੇ ਸਿੱਖ ਰਾਜ, ਸਿੱਖ ਮਿਸਲਾਂ ਅਤੇ ਸਿੱਖ ਸਾਮਰਾਜ ਦੇ ਸਮੇਂ ਦੌਰਾਨ ਰਾਸ਼ਟਰ ਵਾਕ ਵਜੋਂ ਵਰਤਿਆ ਜਾਂਦਾ ਸੀ। ਇਸਨੂੰ ਪੁਰਾਤਨ ਸਿੱਖ ਸ਼ਸਤਰਾਂ ਤੇ ਵੀ ਲਿਖਿਆ ਜਾਂਦਾ ਸੀ।

Tags:

SatSriAkaal greeting.oggਇਸ ਅਵਾਜ਼ ਬਾਰੇਤਸਵੀਰ:SatSriAkaal greeting.oggਪੰਜਾਬੀ ਲੋਕਮਦਦ:ਫਾਈਲਾਂਸਿੱਖ

🔥 Trending searches on Wiki ਪੰਜਾਬੀ:

ਬੱਦਲਗੁਰਦੁਆਰਾ ਬਾਓਲੀ ਸਾਹਿਬਗ਼ਦਰ ਲਹਿਰਕਰਤਾਰ ਸਿੰਘ ਸਰਾਭਾਸਰਪੰਚਭਾਰਤ ਦਾ ਆਜ਼ਾਦੀ ਸੰਗਰਾਮਤਰਨ ਤਾਰਨ ਸਾਹਿਬਸੰਸਮਰਣਏਅਰ ਕੈਨੇਡਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮਨੋਜ ਪਾਂਡੇਗੁਰਦੁਆਰਾ ਕੂਹਣੀ ਸਾਹਿਬਪੰਜਾਬੀ ਲੋਕ ਖੇਡਾਂਪੂਰਨਮਾਸ਼ੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਵਤੇਜ ਸਿੰਘ ਪ੍ਰੀਤਲੜੀਨਾਂਵ ਵਾਕੰਸ਼ਜਿੰਦ ਕੌਰਪੰਜਾਬੀ ਇਕਾਂਗੀ ਦਾ ਇਤਿਹਾਸਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਪੰਜਾਬੀ ਲੋਕ ਗੀਤਸੰਗਰੂਰ ਜ਼ਿਲ੍ਹਾਬਠਿੰਡਾ (ਲੋਕ ਸਭਾ ਚੋਣ-ਹਲਕਾ)ਸੁਜਾਨ ਸਿੰਘਵਿਸ਼ਵ ਸਿਹਤ ਦਿਵਸਭਾਸ਼ਾਵਿਕੀਪੀਡੀਆਸੰਤ ਅਤਰ ਸਿੰਘਜੀਵਨਬੁਢਲਾਡਾ ਵਿਧਾਨ ਸਭਾ ਹਲਕਾਗਿਆਨੀ ਗਿਆਨ ਸਿੰਘਅੰਨ੍ਹੇ ਘੋੜੇ ਦਾ ਦਾਨਜੂਆਏਡਜ਼ਕਿਰਤ ਕਰੋਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿੰਘ ਸਭਾ ਲਹਿਰਪਦਮ ਸ਼੍ਰੀਪੰਜਾਬ ਦੀ ਕਬੱਡੀਸ਼ੁਭਮਨ ਗਿੱਲਤਰਾਇਣ ਦੀ ਦੂਜੀ ਲੜਾਈਨਨਕਾਣਾ ਸਾਹਿਬਮਾਰਕਸਵਾਦ ਅਤੇ ਸਾਹਿਤ ਆਲੋਚਨਾਨਿਕੋਟੀਨਅਕਬਰਚਰਖ਼ਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰਦੁਆਰਾ ਅੜੀਸਰ ਸਾਹਿਬਛਪਾਰ ਦਾ ਮੇਲਾਸ਼ਬਦਪੰਜਾਬੀ ਭੋਜਨ ਸੱਭਿਆਚਾਰਕੋਟਲਾ ਛਪਾਕੀਮਾਂ ਬੋਲੀਕਾਰਮੱਕੀ ਦੀ ਰੋਟੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬੀ ਨਾਵਲਮੌਲਿਕ ਅਧਿਕਾਰਅਜਮੇਰ ਸਿੰਘ ਔਲਖਸਿੰਧੂ ਘਾਟੀ ਸੱਭਿਅਤਾਮਨੁੱਖਹੜ੍ਹਮਾਤਾ ਸੁੰਦਰੀਵਰਨਮਾਲਾਮਿਆ ਖ਼ਲੀਫ਼ਾਅਨੰਦ ਸਾਹਿਬਭਗਤ ਧੰਨਾ ਜੀਮਹਿਸਮਪੁਰਵਿਆਕਰਨਿਕ ਸ਼੍ਰੇਣੀਫਾਸ਼ੀਵਾਦਮਹਾਤਮਨਿਰਵੈਰ ਪੰਨੂਰਸਾਇਣਕ ਤੱਤਾਂ ਦੀ ਸੂਚੀਹਵਾਸਤਲੁਜ ਦਰਿਆ🡆 More