ਨਨਕਾਣਾ ਸਾਹਿਬ

ਨਨਕਾਣਾ ਸਾਹਿਬ ਪੰਜਾਬ, ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਨਕਾਣਾ ਸਾਹਿਬ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪੰਜਾਬ, ਪਾਕਿਸਤਾਨ) ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ। ਲਾਹੌਰ ਤੋਂ ਇਹ 80 ਕਿਲੋਮੀਟਰ ਉੱਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਸਿੱਖ ਧਰਮ ਦੀ ਨਿਉਂ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੈਦਾ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਵਾਕਿਆ ਹੈ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ।

ਨਨਕਾਣਾ ਸਾਹਿਬ
ﻧﻨﮑﺎﻧﮧ ﺻﺎﺣﺐ
ਨਨਕਾਣਾ ਸਾਹਿਬ
ਗੁਰੂਦੁਆਰਾ ਜਨਮ ਅਸਥਾਨ ਸਾਹਿਬ, ਨਨਕਾਣਾ ਸਾਹਿਬ
ਦੇਸ਼ ਪਾਕਿਸਤਾਨ
ਪ੍ਰਾਂਤ ਪੰਜਾਬ
ਜਿਲ੍ਹਾ ਨਨਕਾਣਾ ਸਾਹਿਬ
ਜਨਸੰਖਿਆ 61,313 (2010)
ਭਾਸ਼ਾ ਪੰਜਾਬੀ, ਉਰਦੂ, ਅੰਗਰੇਜੀ

ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਹੈੱਡਕਵਾਟਰ ਵੀ ਹੈ ਅਤੇ ਤਹਿਸੀਲ ਵੀ। ਇਥੇ ਗੁਰੂ ਜੀ ਨਾਲ ਸੰਬੰਧਤ ਹੋਰ ਵੀ ਗੁਰਦੁਆਰੇ ਹਨ ਜਿਵੇਂ ਕਿ ਪੱਟੀ ਸਾਹਿਬ, ਕਿਆਰਾ ਸਾਹਿਬ, ਬਾਲ ਲੀਲਾ ਸਾਹਿਬ ਅਤੇ ਤੰਬੂ ਸਾਹਿਬ।

ਹਵਾਲੇ

Tags:

ਪਾਕਿਸਤਾਨਪੰਜਾਬ (ਪਾਕਿਸਤਾਨ)ਫੈਸਲਾਬਾਦਲਾਹੌਰਸਿੱਖ ਧਰਮਸ੍ਰੀ ਗੁਰੂ ਨਾਨਕ ਦੇਵ ਜੀ

🔥 Trending searches on Wiki ਪੰਜਾਬੀ:

ਸ਼ਬਦਕੋਸ਼ਅਸੀਨਨਾਨਕ ਸਿੰਘਪੰਜਨਦ ਦਰਿਆਪੂਰਨ ਸਿੰਘਚੋਣਪ੍ਰੋਫ਼ੈਸਰ ਮੋਹਨ ਸਿੰਘਭਾਰਤ ਮਾਤਾਨੈਟਫਲਿਕਸਰਣਜੀਤ ਸਿੰਘ ਕੁੱਕੀ ਗਿੱਲਵਾਰਕਰਤਾਰ ਸਿੰਘ ਦੁੱਗਲਦਿਲਗੁਰੂ ਅੰਗਦਪੰਜਾਬੀ ਬੁਝਾਰਤਾਂਸਾਕਾ ਗੁਰਦੁਆਰਾ ਪਾਉਂਟਾ ਸਾਹਿਬਕੁਤਬ ਮੀਨਾਰ28 ਅਕਤੂਬਰਪੰਜਾਬੀ ਕੈਲੰਡਰਨਾਦਰ ਸ਼ਾਹ ਦੀ ਵਾਰਭੁਚਾਲਅਨੁਵਾਦਪੰਜਾਬੀ ਸੱਭਿਆਚਾਰਨਵੀਂ ਦਿੱਲੀਯੂਸਫ਼ ਖਾਨ ਅਤੇ ਸ਼ੇਰਬਾਨੋਈਸਟ ਇੰਡੀਆ ਕੰਪਨੀਦਿਲਜੀਤ ਦੁਸਾਂਝਨੌਰੋਜ਼1 ਅਗਸਤਤਖ਼ਤ ਸ੍ਰੀ ਹਜ਼ੂਰ ਸਾਹਿਬਮਾਨਸਿਕ ਸਿਹਤਦੂਜੀ ਸੰਸਾਰ ਜੰਗਉਪਵਾਕਪੰਜਾਬ, ਭਾਰਤਵਾਯੂਮੰਡਲਵਲਾਦੀਮੀਰ ਪੁਤਿਨਕਨ੍ਹੱਈਆ ਮਿਸਲਸਾਊਦੀ ਅਰਬਬਿਧੀ ਚੰਦਪ੍ਰਯੋਗਆਸੀ ਖੁਰਦਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮੁਲਤਾਨੀਮਾਝਾਮੇਰਾ ਦਾਗ਼ਿਸਤਾਨਸ਼ਿਵਰਾਮ ਰਾਜਗੁਰੂਬ੍ਰਾਜ਼ੀਲਗਰਭ ਅਵਸਥਾਮੁਨਾਜਾਤ-ਏ-ਬਾਮਦਾਦੀਰਵਨੀਤ ਸਿੰਘਵਾਰਤਕ ਦੇ ਤੱਤਮੱਸਾ ਰੰਘੜਕੰਬੋਜਰੋਂਡਾ ਰੌਸੀਮਹਿਮੂਦ ਗਜ਼ਨਵੀਔਕਾਮ ਦਾ ਉਸਤਰਾਪ੍ਰਧਾਨ ਮੰਤਰੀਪੰਜਾਬ, ਪਾਕਿਸਤਾਨਚੈੱਕ ਗਣਰਾਜਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਈ ਘਨੱਈਆਸੱਭਿਆਚਾਰ ਅਤੇ ਮੀਡੀਆਨਾਟੋ੧੧ ਮਾਰਚ🡆 More