ਭਾਈ ਘਨੱਈਆ

ਭਾਈ ਘਨੱਈਆ (1648–1718), ਸਿੰਧ ਵਿੱਚ ਖਾਟ ਵਾਰੋ ਬਾਓ ਅਤੇ ਖਾਟਵਾਲਾ ਬਾਬਾ ਵਜੋਂ ਜਾਣੇ ਜਾਂਦੇ ਹਨ, ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਪੈਦਾ ਹੋਏ, ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਸਿੱਖਾਂ ਦੇ ਸੇਵਾਪੰਥੀ ਜਾਂ ਅਦਾਨਸ਼ਾਹੀ ਹੁਕਮ ਦੀ ਸਥਾਪਨਾ ਲਈ ਬੇਨਤੀ ਕੀਤੀ ਗਈ ਸੀ। ਉਹ ਜੰਗ ਦੇ ਮੈਦਾਨ ਦੇ ਸਾਰੇ ਜ਼ਖਮੀ ਮੈਂਬਰਾਂ ਲਈ ਪਾਣੀ ਡੋਲ੍ਹਣ ਲਈ ਜਾਣਿਆ ਜਾਂਦਾ ਸੀ ਭਾਵੇਂ ਉਹ ਸਿੱਖ ਸਨ ਜਾਂ ਸਿੱਖਾਂ ਦੇ ਵਿਰੁੱਧ ਲੜ ਰਹੇ ਸਨ।

ਭਾਈ

ਘਨੱਈਆ
ਭਾਈ ਘਨੱਈਆ
ਭਾਈ ਕਨ੍ਹਈਆ ਨੂੰ ਸ੍ਰੀ ਖੱਟ ਵਾਰੀ ਦਰਬਾਰ, ਸ਼ਿਕਾਰਪੁਰ, ਸਿੰਧ ਤੋਂ ਇੱਕ ਬਲਸਟਰ ਦੇ ਨਾਲ ਝੁਕਦੇ ਹੋਏ ਛੱਤ 'ਤੇ ਬੈਠੇ ਨੂੰ ਦਰਸਾਉਂਦਾ ਫਰੈਸਕੋ
ਸੇਵਾਪੰਥੀ ਸੰਪਰਦਾ ਦੇ ਆਗੂ
ਤੋਂ ਪਹਿਲਾਂਕੋਈ ਨਹੀਂ (ਸੰਸਥਾਪਕ)
ਤੋਂ ਬਾਅਦਭਾਈ ਸੇਵਾ ਰਾਮ
ਨਿੱਜੀ
ਧਰਮਸਿੱਖ ਧਰਮ
ਮਾਤਾ-ਪਿਤਾਮਾਤਾ ਸੁੰਦਰੀ ਜੀ ਅਤੇ ਸ੍ਰੀ ਨੱਥੂ ਰਾਮ ਜੀ
ਸੰਪਰਦਾਸੇਵਾਪੰਥੀ
ਧਾਰਮਿਕ ਜੀਵਨ
ਅਧਿਆਪਕਨਨੂਆ ਬੈਰਾਗੀ

ਸੇਵਾ ਦੇ ਪੁੰਜ

ਆਪ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਅਨਿੰਨ ਸੇਵਕ ਭਾਈ ਨੰਨੂਆ ਜੀ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣੀ ਤੇ ਆਪ ਨੂੰ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ। ਆਪ ਆਪਣੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱਈਆ ਸਾਡੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ ਤਾਂ ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ਉੱਤੇ ਭਾਈ ਘਨੱਈਆ ਜੀ ਨੇ ਕਿਹਾ

.....ਕਿ 'ਹੇ ਪਾਤਸ਼ਾਹ, ਮੈਂ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ'

    ਇਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।

ਨਿਯਮ

  1. ਨਿਸ਼ਕਾਮ ਸੇਵਾ ਕਰੋ।
  2. ਸਾਰੇ ਬਰਾਬਰ ਹਨ।
  3. ਮਿਲਵਰਤਨ ਅਤੇ ਪਿਆਰ ਨਾਲ ਸੇਵਾ ਕਰੋ।
  4. ਵੰਡ ਛਕੋ

ਅੰਤਮ ਸਮਾਂ

ਸੰਨ 1704 ਈ: ਵਿੱਚ ਜਦ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਫਿਰ ਉਰਾਂ ਕਵ੍ਹੇ ਪਿੰਡ ਆ ਗਏ। ਆਪ ਕੀਰਤਨ ਸੁਣਦੇ ਅਤੇ ਸਮਾਪਤੀ ਉੱਤੇ ਹੀ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਇਹ ਵੀ ਦੇਖੋ

ਹਵਾਲੇ

ਹੋਰ ਪੜ੍ਹੋ

  • Lal Chand (1955). Sri Sant Rattan Mala. Patiala. ISBN.
  • Gurmukh Singh (1986). Sevapanthian di Panjahl Sdhit nun Den. Patiala. ISBN.

Tags:

ਭਾਈ ਘਨੱਈਆ ਸੇਵਾ ਦੇ ਪੁੰਜਭਾਈ ਘਨੱਈਆ ਨਿਯਮਭਾਈ ਘਨੱਈਆ ਅੰਤਮ ਸਮਾਂਭਾਈ ਘਨੱਈਆ ਇਹ ਵੀ ਦੇਖੋਭਾਈ ਘਨੱਈਆ ਹਵਾਲੇਭਾਈ ਘਨੱਈਆ ਹੋਰ ਪੜ੍ਹੋਭਾਈ ਘਨੱਈਆਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਸਿੰਧਸਿੱਖਸੇਵਾਪੰਥੀ

🔥 Trending searches on Wiki ਪੰਜਾਬੀ:

ਡੋਗਰੀ ਭਾਸ਼ਾਚਾਰ ਸਾਹਿਬਜ਼ਾਦੇ (ਫ਼ਿਲਮ)ਬਲਰਾਜ ਸਾਹਨੀਪੂਰਨ ਸੰਖਿਆਪ੍ਰਦੂਸ਼ਣਗੁਰਦਿਆਲ ਸਿੰਘਆਧੁਨਿਕ ਪੰਜਾਬੀ ਸਾਹਿਤਵਾਰਮਾਲੇਰਕੋਟਲਾਨਿਰੰਤਰਤਾ (ਸਿਧਾਂਤ)ਸਾਹਿਤ ਅਤੇ ਮਨੋਵਿਗਿਆਨਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਬੂਟਾਅਰਸਤੂ ਦਾ ਅਨੁਕਰਨ ਸਿਧਾਂਤਵਿਆਕਰਨਰਿਸ਼ਤਾ-ਨਾਤਾ ਪ੍ਰਬੰਧਬਜਟਪੰਜਾਬੀ ਸਾਹਿਤਨੌਨਿਹਾਲ ਸਿੰਘਭਾਰਤ ਵਿੱਚ ਬੁਨਿਆਦੀ ਅਧਿਕਾਰਇਕਾਂਗੀਦੁਬਈਗੁਰੂ ਅਰਜਨਗੁਰੂ ਹਰਿਗੋਬਿੰਦਸੂਫ਼ੀਵਾਦਲਿੰਗ ਸਮਾਨਤਾਗਰਾਮ ਦਿਉਤੇਅਰਸਤੂ ਦਾ ਤ੍ਰਾਸਦੀ ਸਿਧਾਂਤਸਿੰਘਯੂਰੀ ਗਗਾਰਿਨਝਾਂਡੇ (ਲੁਧਿਆਣਾ ਪੱਛਮੀ)ਲੋਕ ਕਾਵਿਸਾਕਾ ਨੀਲਾ ਤਾਰਾਤਾਜ ਮਹਿਲਪੰਜਾਬੀ ਨਾਵਲਮਹਾਤਮਾ ਗਾਂਧੀਫੁਲਵਾੜੀ (ਰਸਾਲਾ)3ਊਸ਼ਾਦੇਵੀ ਭੌਂਸਲੇਯਥਾਰਥਵਾਦਭੰਗੜਾ (ਨਾਚ)ਪੰਜਾਬ ਦੀ ਕਬੱਡੀਨੇਪਾਲਦੇਸ਼ਾਂ ਦੀ ਸੂਚੀਪਾਸ਼ਮੱਧਕਾਲੀਨ ਪੰਜਾਬੀ ਸਾਹਿਤਨਾਮਧਾਰੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਯੂਟਿਊਬਪਰਿਵਾਰਮੱਲ-ਯੁੱਧਜਪੁਜੀ ਸਾਹਿਬਫ਼ਿਨਲੈਂਡ4 ਸਤੰਬਰਗਿਆਨਇਰਾਨ ਵਿਚ ਖੇਡਾਂਮੁਜਾਰਾ ਲਹਿਰਗੁਰੂ ਗ੍ਰੰਥ ਸਾਹਿਬਚੰਡੀਗੜ੍ਹਸੁਜਾਨ ਸਿੰਘਵਿਸ਼ਵ ਰੰਗਮੰਚ ਦਿਵਸਪੰਜਾਬੀ ਨਾਟਕ ਦਾ ਦੂਜਾ ਦੌਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪਿੱਪਲਸਾਕਾ ਚਮਕੌਰ ਸਾਹਿਬਪਰਵਾਸੀ ਪੰਜਾਬੀ ਨਾਵਲ1844ਬਲਾਗਨਵਾਬ ਕਪੂਰ ਸਿੰਘਸਿੱਖਣਾਭਾਰਤੀ ਜਨਤਾ ਪਾਰਟੀ🡆 More