ਗੁਰਦੁਆਰਾ ਕੂਹਣੀ ਸਾਹਿਬ

ਸ਼੍ਰੀ ਕੂਹਣੀ ਸਾਹਿਬ ਮਨੀਮਾਜਰਾ, ਚੰਡੀਗੜ੍ਹ, ਭਾਰਤ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਗੁਰਦੁਆਰਾ ਹੈ। ਗੁਰਦੁਆਰਾ ਪ੍ਰਸਿੱਧ ਮਾਤਾ ਮਨਸਾ ਦੇਵੀ ਮੰਦਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਮਨੀ ਮਾਜਰਾ ਦੇ ਪਿੰਡ ਭੈਂਸਾ ਟਿੱਬਾ ਵਿੱਚ ਸਥਿਤ ਹੈ।

ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ 1746 ( ਵਿਕਰਮ ਸੰਵਤ) ਵਿੱਚ ਇੱਕ ਬ੍ਰਾਹਮਣ ਲੜਕੀ ਅਨਪੂਰਨਾ ਦੀ ਬੇਨਤੀ 'ਤੇ ਨਰਾਇਣਪੁਰ ਤੋਂ ਸ਼੍ਰੀ ਕੂਹਣੀ ਸਾਹਿਬ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 17 ਪਹਿਰ ਸਿਮਰਨ ਕੀਤਾ ਸੀ। ਅਨਪੂਰਨਾ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਆਈਆਂ ਸੰਗਤਾਂ ਨੂੰ ਭੋਜਨ ਛਕਾਇਆ। ਇਹ ਦੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਇੱਥੇ ਗੁਰਦੁਆਰੇ ਤੋਂ ਪਹਿਲਾਂ ਉਸ ਦੇ ਨਾਮ 'ਤੇ ਇਕ ਮੰਦਰ ਬਣੇਗਾ ਅਤੇ ਜੋ ਕੋਈ ਵੀ ਇੱਥੇ ਸੱਚੀ ਸ਼ਰਧਾ ਨਾਲ ਆਵੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇੱਥੇ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ 26 ਜਨਵਰੀ ਨੂੰ ਜੋੜ ਮੇਲੇ ਅਤੇ ਸੰਤ ਬਾਬਾ ਮੇਹਰ ਸਿੰਘ ਦੀ ਬਰਸੀ ਮੌਕੇ ਸੰਗਤਾਂ ਦਾ ਇਕੱਠ ਹੁੰਦਾ ਹੈ।

ਹਵਾਲੇ

Tags:

ਗੁਰਦੁਆਰਾਚੰਡੀਗੜ੍ਹਮਨੀਮਾਜਰਾ ਕਿਲ੍ਹਾ

🔥 Trending searches on Wiki ਪੰਜਾਬੀ:

ਭਾਈ ਗੁਰਦਾਸ ਦੀਆਂ ਵਾਰਾਂਗੁਰਦੁਆਰਾ ਬੰਗਲਾ ਸਾਹਿਬਮਾਲਵਾ (ਪੰਜਾਬ)ਭਾਰਤ ਦਾ ਸੰਵਿਧਾਨਰਾਜ (ਰਾਜ ਪ੍ਰਬੰਧ)ਰੋਂਡਾ ਰੌਸੀਡੱਡੂਰੋਬਿਨ ਵਿਲੀਅਮਸਗੁਰੂ ਅਰਜਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਧਿਆਨਭਰਿੰਡਸਿੱਖ ਧਰਮਵਾਰਿਸ ਸ਼ਾਹਵਾਰਨਜਮ ਹੁਸੈਨ ਸੱਯਦਵਿਸ਼ਾਲ ਏਕੀਕਰਨ ਯੁੱਗਸਵਰਾਜਬੀਰਦਮਦਮੀ ਟਕਸਾਲਸੋਨੀ ਲਵਾਉ ਤਾਂਸੀਅੰਕੀ ਵਿਸ਼ਲੇਸ਼ਣਬੁੱਲ੍ਹਾ ਕੀ ਜਾਣਾਂਚੰਡੀਗੜ੍ਹ੧੯੧੬ਈਸੜੂ੧ ਦਸੰਬਰਰਸ਼ੀਦ ਜਹਾਂਸਿੰਧhatyo1989ਪੰਜਾਬ, ਪਾਕਿਸਤਾਨ1910ਸਨੂਪ ਡੌਗਸ਼ਰਾਬ ਦੇ ਦੁਰਉਪਯੋਗਬੈਂਕਪੰਜਾਬੀ ਇਕਾਂਗੀ ਦਾ ਇਤਿਹਾਸਜੀ ਆਇਆਂ ਨੂੰਹਾੜੀ ਦੀ ਫ਼ਸਲਸੁਜਾਨ ਸਿੰਘਲੋਗਰਰਹਿਰਾਸਨਾਵਲਯੂਰਪੀ ਸੰਘਸੁਖਬੀਰ ਸਿੰਘ ਬਾਦਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਨੁੱਖੀ ਅੱਖਤਰਨ ਤਾਰਨ ਸਾਹਿਬਮਲਾਵੀਹੋਲੀਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਨਾਟਕਚੰਡੀ ਦੀ ਵਾਰਲਿੰਗਖੂਹ19 ਅਕਤੂਬਰਡਰਾਮਾ ਸੈਂਟਰ ਲੰਡਨਜਿੰਦ ਕੌਰਈਸ਼ਵਰ ਚੰਦਰ ਨੰਦਾਪੰਜਾਬੀ ਕਿੱਸਾ ਕਾਵਿ (1850-1950)ਚੌਪਈ ਛੰਦਸਿੱਖਿਆਈਦੀ ਅਮੀਨਦਿੱਲੀ ਸਲਤਨਤਨਾਮਪਹਿਲੀ ਸੰਸਾਰ ਜੰਗਸਿਕੰਦਰ ਮਹਾਨਮੋਬਾਈਲ ਫ਼ੋਨਅਨੁਕਰਣ ਸਿਧਾਂਤਬਿਧੀ ਚੰਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬਠਿੰਡਾਚੜਿੱਕ ਦਾ ਮੇਲਾ🡆 More