੩੦ ਮਈ

30 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 150ਵਾਂ (ਲੀਪ ਸਾਲ ਵਿੱਚ 151ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 215 ਦਿਨ ਬਾਕੀ ਹਨ।

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

ਵਾਕਿਆ

੩੦ ਮਈ 
ਰਬਿੰਦਰ ਨਾਥ ਟੈਗੋਰ
  • 1431ਇੰਗਲੈਂਡ ਵਿਰੁਧ ਫ਼ਰਾਂਸ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਲੀ 19 ਸਾਲ ਦੀ ਜਾਨ ਆਫ਼ ਆਰਕ ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ।
  • 1581– ਕਿਲਾ ਅਟਕ ਬਨਾਰਸ ਦੀ ਬੁਨਿਆਦ ਰੱਖੀ।
  • 1867 – ਮੌਲਾਨਾ ਮੁਹੰਮਦ ਕਾਸਿਮ ਨਾਨਾਨਤਵੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਦਾਰਲ ਉਲੂਮ ਦੀ ਸਥਾਪਨਾ ਕੀਤੀ।
  • 1889 – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
  • 1913 – ਪਹਿਲਾ ਬਾਲਕਨ ਯੁੱਧ ਖਤਮ।
  • 1919 – ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁਡ (ਸਰ) ਦੀ ਉਪਾਧੀ ਵਾਪਸ ਕੀਤੀ।(ਚਿੱਤਰ ਦੇਖੋ)
  • 1924 – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
  • 1967 – ਗਾਰਡੇਨਾ, ਕੈਲੇਫ਼ੋਰਨੀਆ ‘ਚ ਜਾਂਬਾਜ਼ ਸਟੰਟਮੈਨ ਏਵਿਲ ਨੀਐਵਲ ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
  • 1981 – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
  • 1989ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 1987ਗੋਆ 'ਚ 25ਵੇਂ ਰਾਜ ਦੇ ਰੂਪ 'ਚ ਸਥਾਪਨਾ।
  • 1998 – ਉੱਤਰੀ ਅਫਗਾਨਿਸਤਾਨ 'ਚ ਭੂਚਾਲ ਨਾਲ 5 ਹਜ਼ਾਰ ਲੋਕਾਂ ਦੀ ਮੌਤ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਬਚਪਨਵਰਨਮਾਲਾਰਾਜ (ਰਾਜ ਪ੍ਰਬੰਧ)ਯੂਟਿਊਬਹੁਸਤਿੰਦਰਸੱਪ (ਸਾਜ਼)ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪਰਕਾਸ਼ ਸਿੰਘ ਬਾਦਲਨਿਊਜ਼ੀਲੈਂਡਜਗਤਾਰਆਨੰਦਪੁਰ ਸਾਹਿਬ ਦੀ ਲੜਾਈ (1700)ਰਾਮਦਾਸੀਆਨਾਥ ਜੋਗੀਆਂ ਦਾ ਸਾਹਿਤਹੰਸ ਰਾਜ ਹੰਸਜ਼ਫ਼ਰਨਾਮਾ (ਪੱਤਰ)ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਵਰਚੁਅਲ ਪ੍ਰਾਈਵੇਟ ਨੈਟਵਰਕਕੁਲਦੀਪ ਮਾਣਕਅੰਤਰਰਾਸ਼ਟਰੀ ਮਜ਼ਦੂਰ ਦਿਵਸਮੁਆਇਨਾਰਾਣੀ ਤੱਤਜੱਸਾ ਸਿੰਘ ਰਾਮਗੜ੍ਹੀਆਸੋਨਾਵਿਰਾਸਤ-ਏ-ਖ਼ਾਲਸਾਸ਼ਬਦ ਸ਼ਕਤੀਆਂਨਾਂਵ ਵਾਕੰਸ਼ਗੁਰ ਅਰਜਨਗੁਰੂ ਗਰੰਥ ਸਾਹਿਬ ਦੇ ਲੇਖਕਬਾਬਾ ਜੀਵਨ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਕੁਲਵੰਤ ਸਿੰਘ ਵਿਰਕਪ੍ਰਮੁੱਖ ਅਸਤਿਤਵਵਾਦੀ ਚਿੰਤਕਭਗਤ ਸਿੰਘਯੂਬਲੌਕ ਓਰਿਜਿਨਗਿੱਦੜ ਸਿੰਗੀਸ਼ਹਿਰੀਕਰਨਸਫ਼ਰਨਾਮਾਗੁਰਮੀਤ ਬਾਵਾਵਿਸ਼ਵ ਵਾਤਾਵਰਣ ਦਿਵਸ2010ਸ਼ਨੀ (ਗ੍ਰਹਿ)ਪੰਜਾਬੀ ਸਾਹਿਤ ਦਾ ਇਤਿਹਾਸਸ਼ਿਵਾ ਜੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਜਾਤਪੈਰਿਸਯੂਨਾਨਪੰਜਾਬੀ ਲੋਕ ਬੋਲੀਆਂ27 ਅਪ੍ਰੈਲਅਹਿੱਲਿਆਪੱਥਰ ਯੁੱਗਮਾਝਾਸੁਖਬੰਸ ਕੌਰ ਭਿੰਡਰਸ਼ਬਦਕੋਸ਼ਮੀਰ ਮੰਨੂੰਫ਼ਰੀਦਕੋਟ ਸ਼ਹਿਰਜਸਬੀਰ ਸਿੰਘ ਆਹਲੂਵਾਲੀਆਅੱਜ ਆਖਾਂ ਵਾਰਿਸ ਸ਼ਾਹ ਨੂੰਸਿਹਤਮੰਦ ਖੁਰਾਕਆਂਧਰਾ ਪ੍ਰਦੇਸ਼ਕੇ (ਅੰਗਰੇਜ਼ੀ ਅੱਖਰ)ਬੋਹੜਪੰਜਾਬ (ਭਾਰਤ) ਵਿੱਚ ਖੇਡਾਂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪ੍ਰਿੰਸੀਪਲ ਤੇਜਾ ਸਿੰਘਆਦਿ ਕਾਲੀਨ ਪੰਜਾਬੀ ਸਾਹਿਤਲਾਲ ਕਿਲ੍ਹਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਨਦ ਦਰਿਆਪੰਜ ਪਿਆਰੇਧਰਮਖੜਤਾਲਫਲਕਹਾਵਤਾਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਟੀਵੀ ਚੈਨਲ🡆 More