1981

1981 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1978 1979 198019811982 1983 1984

ਘਟਨਾ

  • 8 ਜਨਵਰੀਆਸਟਰੇਲੀਆ ਨਾਲ ਹੋਏ ਇੱਕ ਕਿ੍ਕਟ ਮੈਚ ਵਿੱਚ ਭਾਰਤ ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
  • 13 ਫ਼ਰਵਰੀਨਿਊਯਾਰਕ ਟਾਈਮਜ਼ ਅਖ਼ਬਾਰ ਨੇ ਸਭ ਤੋਂ ਲੰਮਾ ਵਾਕ ਛਾਪਿਆ। ਇਸ ਵਿੱਚ 1286 ਲਫ਼ਜ਼ ਸਨ।
  • 13 ਮਈਤੁਰਕੀ ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
  • 30 ਮਈ – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
  • 13 ਜੂਨਲੰਡਨ ਵਿੱਚ ਇੱਕ ਮੁੰਡੇ ਨੇ ਰਾਣੀ ਅਲਿਜ਼ਾਬੈਥ ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
  • 15 ਜੂਨਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
  • 3 ਜੁਲਾਈ – ਐਸੋਸੀਏਟਡ ਪ੍ਰੈਸ ਨੇ ਸਮਲਿੰਗੀ ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘ਏਡਜ਼’ ਸੀ।
  • 7 ਜੁਲਾਈਅਮਰੀਕਾ ਵਿੱਚ ਸਾਂਦਰਾ ਡੇਅ ਓ ਕੌਨਰ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ।
  • 29 ਜੁਲਾਈਇੰਗਲੈਂਡ ਦੇ ਸ਼ਹਿਜ਼ਾਦਾ ਚਾਰਲਸ ਤੇ ਡਾਇਨਾ, ਵੇਲਜ਼ ਦੀ ਰਾਜਕੁਮਾਰੀ, ਵੇਲਜ਼ ਦੀ ਰਾਜਕੁਮਾਰੀ ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
  • 4 ਦਸੰਬਰ – ਅਮਰੀਕਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।

ਜਨਮ

ਮਰਨ


1981  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1981 

Tags:

1980 ਦਾ ਦਹਾਕਾ20ਵੀਂ ਸਦੀਵੀਰਵਾਰ

🔥 Trending searches on Wiki ਪੰਜਾਬੀ:

ਹਿੰਦੀ ਭਾਸ਼ਾਯਥਾਰਥਵਾਦ (ਸਾਹਿਤ)ਭਾਈ ਮਰਦਾਨਾਅਧਿਆਪਕਮਹਾਤਮਾ ਗਾਂਧੀਸਿੱਖ ਸਾਮਰਾਜਨਿਹੰਗ ਸਿੰਘਕਬੂਤਰਸੰਸਦੀ ਪ੍ਰਣਾਲੀ23 ਅਪ੍ਰੈਲਬਾਰਸੀਲੋਨਾਭਾਰਤ ਦਾ ਪ੍ਰਧਾਨ ਮੰਤਰੀਉਪਵਾਕਮਾਰਕਸਵਾਦਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਭਗਤ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਬੁੱਧ (ਗ੍ਰਹਿ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਜਾਤਛਪਾਰ ਦਾ ਮੇਲਾਕਵਿਤਾ ਅਤੇ ਸਮਾਜਿਕ ਆਲੋਚਨਾਏ. ਪੀ. ਜੇ. ਅਬਦੁਲ ਕਲਾਮਕਿਬ੍ਹਾਰਾਣੀ ਲਕਸ਼ਮੀਬਾਈਭਗਵੰਤ ਮਾਨਵਿਸਾਖੀਮਾਤਾ ਸਾਹਿਬ ਕੌਰਸਵੈ-ਜੀਵਨੀਐਸੋਸੀਏਸ਼ਨ ਫੁੱਟਬਾਲਜੱਸਾ ਸਿੰਘ ਆਹਲੂਵਾਲੀਆਮਈ ਦਿਨਮਨੁੱਖੀ ਹੱਕਰਾਮ ਸਰੂਪ ਅਣਖੀਨਿਬੰਧ ਅਤੇ ਲੇਖਪੇਰੂਪਿਸ਼ਾਚਜਲ ਸੈਨਾਆਸਾ ਦੀ ਵਾਰਪੰਜਾਬੀ ਅਖ਼ਬਾਰਗੁਰੂ ਅਮਰਦਾਸਮਦਰ ਟਰੇਸਾਪਾਣੀਪਤ ਦੀ ਪਹਿਲੀ ਲੜਾਈਲੋਕਧਾਰਾ ਸ਼ਾਸਤਰਪੰਜਾਬੀ ਅਖਾਣਸਰਸੀਣੀਅਰਦਾਸਰੇਖਾ ਚਿੱਤਰਮੁੱਖ ਸਫ਼ਾਡਰੱਗਸਰਹਿੰਦ ਦੀ ਲੜਾਈਸੰਗਰੂਰ (ਲੋਕ ਸਭਾ ਚੋਣ-ਹਲਕਾ)ਬਸੰਤਪਾਕਿਸਤਾਨੀ ਸਾਹਿਤਦਿਨੇਸ਼ ਸ਼ਰਮਾਲੈਨਿਨਵਾਦਚਮਾਰਪ੍ਰਦੂਸ਼ਣਤਰਾਇਣ ਦੀ ਪਹਿਲੀ ਲੜਾਈਪੰਜਾਬੀ ਕਹਾਣੀਸੁਰਿੰਦਰ ਕੌਰਭਾਰਤੀ ਰਾਸ਼ਟਰੀ ਕਾਂਗਰਸਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਹੋਲਾ ਮਹੱਲਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਕਿਸ਼ਤੀਲੋਕ ਕਾਵਿਮੋਹਨ ਭੰਡਾਰੀਟਕਸਾਲੀ ਭਾਸ਼ਾਮੁਹਾਰਤਸੰਯੁਕਤ ਰਾਸ਼ਟਰ🡆 More