24 ਮਈ

24 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 144ਵਾਂ (ਲੀਪ ਸਾਲ ਵਿੱਚ 145ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 221 ਦਿਨ ਬਾਕੀ ਹਨ।

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

ਵਾਕਿਆ

  • 1543ਨਿਕੋਲੌਸ ਕੋਪਰਨੀਕਸ ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲੇਖ ਛਾਪਿਆ। ਇਸ ਤੋਂ ਛੇਤੀ ਮਗਰੋਂ ਹੀ ਉਸ ਦੀ ਮੌਤ ਹੋ ਗਈ। ਪੁਜਾਰੀਆਂ ਨੇ ਫ਼ਤਵਾ ਦਿਤਾ ਕਿ ਉਸ ਨੂੰ ‘ਕੁਫ਼ਰ’ ਦੀ ਸਜ਼ਾ ਦਿਤੀ ਗਈ ਸੀ।
  • 1883ਅਮਰੀਕਾ ਦਾ ਮਸ਼ਹੂਰ ਬਰੁਕਲਿਨ ਬਰਿਜ ਜੋ 1595 ਫ਼ੁਟ ਲੰਮਾ ਹੈ, ਤਿਆਰ ਹੋ ਕੇ ਲੋਕਾਂ ਵਾਸਤੇ ਖੋਲ੍ਹ ਦਿਤਾ ਗਿਆ। ਇਹ ਪੁਲ ਮੈਨਹੈਟਨ ਟਾਪੂ ਨੂੰ ਬਰੁਕਲਿਨ, ਨਿਊਯਾਰਕ ਨਾਲ ਜੋੜਦਾ ਹੈ।
  • 2001– ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ‘ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਕੀਰਤਪੁਰ ਸਾਹਿਬਟਕਸਾਲੀ ਭਾਸ਼ਾਬੱਦਲਮੱਧਕਾਲੀਨ ਪੰਜਾਬੀ ਵਾਰਤਕਗੁਲਾਬਵਿਸਥਾਪਨ ਕਿਰਿਆਵਾਂਪਾਸ਼ਅੰਬਵਾਕਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਈ ਗੁਰਦਾਸਹਿੰਦੀ ਭਾਸ਼ਾਅਜੀਤ ਕੌਰਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਹੀਰ ਰਾਂਝਾਕੁਦਰਤਬੰਦਰਗਾਹਦੋਆਬਾਸੋਵੀਅਤ ਯੂਨੀਅਨਬਾਬਰਮਝੈਲਅੰਤਰਰਾਸ਼ਟਰੀ ਮਹਿਲਾ ਦਿਵਸਨਾਵਲਸੁਖਮਨੀ ਸਾਹਿਬਸੂਰਜਡਾਟਾਬੇਸਦੂਜੀ ਐਂਗਲੋ-ਸਿੱਖ ਜੰਗਯੂਨਾਨਮੇਰਾ ਦਾਗ਼ਿਸਤਾਨ25 ਅਪ੍ਰੈਲਮੈਸੀਅਰ 81ਅੰਮ੍ਰਿਤਪਾਲ ਸਿੰਘ ਖ਼ਾਲਸਾਪੰਜਾਬ ਦੇ ਮੇਲੇ ਅਤੇ ਤਿਓੁਹਾਰਤਖ਼ਤ ਸ੍ਰੀ ਦਮਦਮਾ ਸਾਹਿਬਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਵੇਸਵਾਗਮਨੀ ਦਾ ਇਤਿਹਾਸਦਿਵਾਲੀਅਜਮੇਰ ਸਿੰਘ ਔਲਖਗੁਰੂ ਰਾਮਦਾਸਸ੍ਰੀ ਚੰਦਘਰਭਗਤ ਪੂਰਨ ਸਿੰਘਦਰਸ਼ਨਡਿਸਕਸਪੂਰਨ ਸਿੰਘਵਿਧਾਤਾ ਸਿੰਘ ਤੀਰਸਾਕਾ ਸਰਹਿੰਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਵਿਕੀਪੀਡੀਆਸ਼ਿਵਾ ਜੀਇਤਿਹਾਸਸ਼੍ਰੀ ਗੰਗਾਨਗਰਗੁਰੂ ਗ੍ਰੰਥ ਸਾਹਿਬਗੁਰਦੁਆਰਾਤਾਪਮਾਨਕਾਮਾਗਾਟਾਮਾਰੂ ਬਿਰਤਾਂਤਰਾਜਾ ਸਾਹਿਬ ਸਿੰਘਰਹਿਤਉੱਤਰ-ਸੰਰਚਨਾਵਾਦਪਾਣੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸੁਖਬੰਸ ਕੌਰ ਭਿੰਡਰਨਵੀਂ ਦਿੱਲੀਅਰਥ ਅਲੰਕਾਰਜੈਤੋ ਦਾ ਮੋਰਚਾਭਾਬੀ ਮੈਨਾਸਿੱਖ ਲੁਬਾਣਾਸੰਯੁਕਤ ਰਾਜਭਗਵੰਤ ਮਾਨਭਾਰਤ ਦੀ ਸੰਸਦਨਾਰੀਅਲਸਮਾਜ ਸ਼ਾਸਤਰਪੰਜਾਬੀ ਲੋਕ ਖੇਡਾਂਸ਼ਬਦਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਸਭਿਆਚਾਰੀਕਰਨਭਾਬੀ ਮੈਨਾ (ਕਹਾਣੀ ਸੰਗ੍ਰਿਹ)ਰਾਵੀ🡆 More