1982

1982 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1979 1980 198119821983 1984 1985

ਘਟਨਾ

  • 10 ਮਾਰਚਅਮਰੀਕਾ ਨੇ ਲੀਬੀਆ ਵਿਰੁੱਧ ਆਰਥਕ ਰੋਕ ਲਾਈ।
  • 2 ਅਪਰੈਲਅਰਜਨਟਾਈਨਾ ਨੇ ਬ੍ਰਿਟਿਸ਼ ਕਬਜ਼ੇ ਹੇਠਲੇ ਫ਼ਾਕਲੈਂਡ ਟਾਪੂਆਂ ਨੂੰ ਅਪਣਾ ਕਹਿ ਕੇ ਇਸ ਉੱਤੇ ਫ਼ੌਜ ਚੜ੍ਹਾ ਦਿਤੀ।
  • 7 ਅਕਤੂਬਰਅਮਰੀਕਾ ਦੇ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ।
  • 19 ਨਵੰਬਰ– ਏਸ਼ੀਅਨ ਖੇਡਾਂ ਸ਼ੁਰੂ।
  • 29 ਨਵੰਬਰਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕਰ ਕੇ ਰੂਸ ਨੂੰ ਅਫ਼ਗ਼ਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਵਾਸਤੇ ਕਿਹਾ।
  • 2 ਦਸੰਬਰ– ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿੱਚ ਡਾਕਟਰਾਂ ਨੇ, ਇੱਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇੱਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਂਦਾ ਰਿਹਾ।
  • 7 ਦਸੰਬਰਅਮਰੀਕਾ ਦੀ ਸਟੇਟ ਟੈਕਸਾਜ਼ ਵਿੱਚ ਇੱਕ ਕਾਤਲ ਚਾਰਲਸ ਬਰੁਕ ਜੂਨੀਅਰ, ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
  • 8 ਦਸੰਬਰ– ਨਾਰਮਨ ਡੀ. ਮੇਅਰ ਨਾਂ ਦੇ ਇੱਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
  • 26 ਦਸੰਬਰਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ 'ਮੈਨ ਆਫ਼ ਦ ਯਿਅਰ' ਕਰਾਰ ਦਿਤਾ।
  • 26 ਦਸੰਬਰ– ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮਿ੍ਤਸਰ ਵਿੱਚ ਹੋਈ।

ਜਨਮ

ਮੌਤ

1982  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1982 

Tags:

1980 ਦਾ ਦਹਾਕਾ20ਵੀਂ ਸਦੀਸ਼ੁੱਕਰਵਾਰ

🔥 Trending searches on Wiki ਪੰਜਾਬੀ:

ਪਿਆਰਸ਼ਬਦਕੋਸ਼ਗੁਰੂ ਹਰਿਗੋਬਿੰਦਭਗਵੰਤ ਮਾਨਨਾਸਾਵੋਟ ਦਾ ਹੱਕਅਨੀਮੀਆਕ੍ਰਿਸ਼ਨਜੈਵਿਕ ਖੇਤੀਭਗਵੰਤ ਰਸੂਲਪੁਰੀ1941ਆਨੰਦਪੁਰ ਸਾਹਿਬ ਦੀ ਲੜਾਈ (1700)ਸੀ.ਐਸ.ਐਸਸੰਗੀਤਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਆਤਮਾਭਗਤ ਸਿੰਘਸਿਕੰਦਰ ਲੋਧੀਕਿੱਸਾ ਕਾਵਿਇਟਲੀਰੇਖਾ ਚਿੱਤਰਪੰਜਾਬੀ ਕਿੱਸੇਆਂਧਰਾ ਪ੍ਰਦੇਸ਼ਗੈਲੀਲਿਓ ਗੈਲਿਲੀਤੀਆਂਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਨਰਿੰਦਰ ਮੋਦੀਪੰਜਾਬੀ ਵਿਆਕਰਨਕਿਤਾਬਾਂ ਦਾ ਇਤਿਹਾਸਸਤਲੁਜ ਦਰਿਆਫੁਲਕਾਰੀਚੰਡੀ ਦੀ ਵਾਰਬੰਦਰਗਾਹਚੰਡੀਗੜ੍ਹਸ਼ਬਦਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜ ਤਖ਼ਤ ਸਾਹਿਬਾਨਆਰ ਸੀ ਟੈਂਪਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਭਾਸ਼ਾਉੱਤਰ-ਸੰਰਚਨਾਵਾਦਹਉਮੈਸੁਰਜੀਤ ਪਾਤਰਪੰਜਾਬੀ ਨਾਵਲ ਦਾ ਇਤਿਹਾਸਘੁਮਿਆਰਨਾਰੀਵਾਦਪਦਮ ਵਿਭੂਸ਼ਨਗੂਗਲਪੰਜਾਬੀ ਇਕਾਂਗੀ ਦਾ ਇਤਿਹਾਸਗੱਡਾਸੰਤ ਰਾਮ ਉਦਾਸੀਪੌਦਾਭਾਰਤੀ ਰੁਪਈਆਕੋਹਿਨੂਰਰਬਿੰਦਰਨਾਥ ਟੈਗੋਰਚੋਣਪੰਜਾਬ ਖੇਤੀਬਾੜੀ ਯੂਨੀਵਰਸਿਟੀਪੰਜਾਬੀ ਸਾਹਿਤਪੂਰਨ ਸਿੰਘਹਰਿਆਣਾ18 ਅਪਰੈਲਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਪ੍ਰਗਤੀਵਾਦਪਲਾਂਟ ਸੈੱਲਰਾਜਾ ਭੋਜਗਰਮੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦੀ ਸੁਪਰੀਮ ਕੋਰਟਸੱਪਭਾਈ ਘਨੱਈਆਗੁਰਬਚਨ ਸਿੰਘਜਸਵੰਤ ਸਿੰਘ ਕੰਵਲ🡆 More