19 ਨਵੰਬਰ

19 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 323ਵਾਂ (ਲੀਪ ਸਾਲ ਵਿੱਚ 324ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 42 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 5 ਮੱਘਰ ਬਣਦਾ ਹੈ।

<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

ਵਾਕਿਆ

  • 1897ਲੰਡਨ ਸ਼ਹਿਰ ਵਿੱਚ ਜੈਵਿਨ ਸਟਰੀਟ ਵਿੱਚ ਭਿਆਨਕ ਅੱਗ ਲੱਗੀ।
  • 1893ਅਮਰੀਕਾ ਵਿੱਚ ਪਹਿਲੀ ਵਾਰ ਰੰਗੀਨ ਮੈਗ਼ਜ਼ੀਨ ਛਪੀ।
  • 1920– ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
  • 1924– ਬਬਰ ਅਕਾਲੀ ਦੁੱਮਣ ਸਿੰਘ (ਪੰਡੋਰੀ ਆਤਮਾ) ਦੀ ਜੇਲ ਵਿੱਚ ਮੌਤ।
  • 1977ਮਿਸਰ ਦਾ ਰਾਸ਼ਟਰਪਤੀ ਅਨਵਰ ਸਾਦਾਤ ਇਜ਼ਰਾਈਲ ਗਿਆ।
  • 1982– ਏਸ਼ੀਅਨ ਖੇਡਾਂ ਸ਼ੁਰੂ।
  • 1985– ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਤੇ ਰੂਸੀ ਆਗੂ ਮਿਖਾਇਲ ਗੋਰਬਾਚੇਵ ਵਿਚਕਾਰ ਪਹਿਲੀ ਮੀਟਿੰਗ ਹੋਈ।
  • 1990ਨਾਟੋ (ਅਮਰੀਕਨ ਬਲਾਕ) ਤੇ ਵਾਰਸਾ ਪੈਕਟ (ਰੂਸੀ ਬਲਾਕ) ਨੇ ਜੰਗ ਨਾ ਕਰਨ ਦੇ ਮੁਆਹਦੇ 'ਤੇ ਦਸਤਖ਼ਤ ਕੀਤੇ।

ਜਨਮ

19 ਨਵੰਬਰ 
ਰਾਣੀ ਲਕਸ਼ਮੀਬਾਈ
19 ਨਵੰਬਰ 
ਇੰਦਰਾ ਗਾਂਧੀ
19 ਨਵੰਬਰ 
ਦਾਰਾ ਸਿੰਘ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਮਦਰੱਸਾਅੱਕਕਾਰਲ ਮਾਰਕਸਵਿਅੰਜਨਭਾਰਤ ਦਾ ਉਪ ਰਾਸ਼ਟਰਪਤੀਪੰਜਾਬ ਦੀ ਕਬੱਡੀਦਿਲਜੀਤ ਦੋਸਾਂਝਕਿਸਾਨਬੱਲਰਾਂਯੋਗਾਸਣਮੋਬਾਈਲ ਫ਼ੋਨਕ੍ਰਿਸ਼ਨਮਹਿੰਦਰ ਸਿੰਘ ਧੋਨੀਸੁਭਾਸ਼ ਚੰਦਰ ਬੋਸਸੁਖਬੀਰ ਸਿੰਘ ਬਾਦਲਜ਼ਮਹਾਰਾਸ਼ਟਰਭੌਤਿਕ ਵਿਗਿਆਨਮੁਗ਼ਲ ਸਲਤਨਤਵਿਕੀਪੀਡੀਆਚੰਡੀ ਦੀ ਵਾਰਪੰਜਾਬੀ ਕੱਪੜੇਮੀਂਹਪਾਣੀਵਾਰਤਕਲੋਕਧਾਰਾਚੇਤਗੁਰਦੁਆਰਾ ਕੂਹਣੀ ਸਾਹਿਬਪੰਜਾਬਗਿਆਨੀ ਗਿਆਨ ਸਿੰਘਮਾਤਾ ਜੀਤੋਕੈਥੋਲਿਕ ਗਿਰਜਾਘਰਨਜ਼ਮਤਮਾਕੂਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਸਾਹਿਤਫੌਂਟਸਤਿ ਸ੍ਰੀ ਅਕਾਲਸੁੱਕੇ ਮੇਵੇਕੇਂਦਰੀ ਸੈਕੰਡਰੀ ਸਿੱਖਿਆ ਬੋਰਡਅਨੁਵਾਦਵਿਕੀਸਰੋਤਹੜ੍ਹਰਾਜਨੀਤੀ ਵਿਗਿਆਨਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਡੂੰਘੀਆਂ ਸਿਖਰਾਂਪ੍ਰੋਗਰਾਮਿੰਗ ਭਾਸ਼ਾਫਗਵਾੜਾਪੰਜਾਬੀ ਸਾਹਿਤ ਆਲੋਚਨਾਤਾਜ ਮਹਿਲਨਾਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਘੋੜਾਤਕਸ਼ਿਲਾਵਿਰਾਸਤ-ਏ-ਖ਼ਾਲਸਾਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਪ੍ਰੀਤਮ ਸਿੰਘ ਸਫ਼ੀਰਅਮਰ ਸਿੰਘ ਚਮਕੀਲਾਕੂੰਜਪਾਲੀ ਭੁਪਿੰਦਰ ਸਿੰਘਗੁਰਦੁਆਰਾ ਬੰਗਲਾ ਸਾਹਿਬਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੇ ਲੋਕ-ਨਾਚਪੰਜਾਬ ਦੇ ਲੋਕ ਧੰਦੇਮਾਰਕਸਵਾਦ ਅਤੇ ਸਾਹਿਤ ਆਲੋਚਨਾਭਾਰਤ ਦਾ ਪ੍ਰਧਾਨ ਮੰਤਰੀਪਿਸ਼ਾਚਪੌਦਾਸ਼ੇਰਹੋਲਾ ਮਹੱਲਾਪੰਜਾਬੀ ਇਕਾਂਗੀ ਦਾ ਇਤਿਹਾਸਵੱਡਾ ਘੱਲੂਘਾਰਾਹਰੀ ਸਿੰਘ ਨਲੂਆਡਾ. ਹਰਚਰਨ ਸਿੰਘਪੰਜਾਬ ਵਿਧਾਨ ਸਭਾਸਿਮਰਨਜੀਤ ਸਿੰਘ ਮਾਨਪੋਲੀਓ🡆 More