ਫ਼ਰਾਂਜ਼ ਸ਼ੂਬਰਟ

ਫ਼ਰਾਂਜ਼ ਪੀਟਰ ਸ਼ੂਬਰਟ (ਜਰਮਨ ਉਚਾਰਨ: ; 31 ਜਨਵਰੀ 1797 – 19 ਨਵੰਬਰ 1828) ਇੱਕ ਆਸਟਰੀਆਈ ਸੰਗੀਤਕਾਰ ਸੀ। ਸ਼ੂਬਰਟ ਦੀ 31 ਸਾਲ ਦੀ ਉਮਰ ਵਿੱਚ ਮੌਤ ਹੋ ਗਈ, ਪਰ ਉਸਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਕੰਮ ਕੀਤਾ ਸੀ। ਉਸ ਦੀ ਆਉਟਪੁੱਟ ਸੌ ਛੇ ਸੈਕੂਲਰ ਵੋਕਲ ਕੰਮ, ਸੱਤ ਮੁਕੰਮਲ ਸਿੰਫ਼ਨੀਆਂ, ਪਵਿੱਤਰ ਸੰਗੀਤ, ਓਪੇਰੇ, ਇਤਫਾਕੀਆ ਸੰਗੀਤ ਅਤੇ ਵੱਡੇ ਪਧਰ ਤੇ ਚੈੰਬਰ ਅਤੇ ਪਿਆਨੋ ਸੰਗੀਤ। ਜਦ ਉਹ ਜਿੰਦਾ ਸੀ ਉਸ ਦੇ ਸੰਗੀਤ ਦੀ ਪ੍ਰਸੰਸਾ ਵਿਆਨਾ ਵਿੱਚ ਪ੍ਰਸ਼ੰਸਕਾਂ ਦੇ ਇੱਕ ਛੋਟੇ ਦਾਇਰੇ ਤੱਕ ਸੀਮਤ ਸੀ, ਪਰ ਉਸ ਦੀ ਮੌਤ ਦੇ ਬਾਅਦ ਦੇ ਦਹਾਕਿਆਂ ਦੌਰਾਨ ਉਸ ਦੇ ਕੰਮ ਵਿੱਚ ਦਿਲਚਸਪੀ ਵਿੱਚ ਕਾਫ਼ੀ ਵਾਧਾ ਹੋਇਆ ਸੀ।

ਫ਼ਰਾਂਜ਼ ਸ਼ੂਬਰਟ
ਫ਼ਰਾਂਜ਼ ਸ਼ੂਬਰਟ ਦਾ ਤੇਲ ਚਿੱਤਰ, ਚਿਤ੍ਤ੍ਰਕਰ: ਵਿਲਹੈਲਮ ਔਗਸਤ ਰਾਇਡਰ (1875), (ਸ਼ੂਬਰਟ ਦੇ ਆਪਣੇ 1825 ਵਾਲੇ ਪੋਰਟਰੇਟ ਤੋਂ)
signature written in ink in a flowing script

Tags:

ਮਦਦ:ਜਰਮਨ ਲਈ IPA

🔥 Trending searches on Wiki ਪੰਜਾਬੀ:

ਮਾਝੀਫੁੱਟਬਾਲਰੂਪਵਾਦ (ਸਾਹਿਤ)1925ਦੋਆਬਾਕ੍ਰਿਕਟਅੰਮ੍ਰਿਤਪਾਲ ਸਿੰਘ ਖਾਲਸਾਆਦਿ ਗ੍ਰੰਥਖੋਲ ਵਿੱਚ ਰਹਿੰਦਾ ਆਦਮੀਸਿਹਤਸੁਬੇਗ ਸਿੰਘਜੈਨ ਧਰਮਨਵਾਬ ਕਪੂਰ ਸਿੰਘਹੱਡੀਪਿੱਪਲਬੱਚੇਦਾਨੀ ਦਾ ਮੂੰਹਯੂਟਿਊਬਰੋਮਾਂਸਵਾਦਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਗੁਰਮੁਖੀ ਲਿਪੀਪੰਜਾਬ ਵਿਧਾਨ ਸਭਾਪਰਿਵਾਰਏਸ਼ੀਆਰੂਸੀ ਰੂਪਵਾਦਆਜ਼ਾਦ ਸਾਫ਼ਟਵੇਅਰਇਕਾਂਗੀਅਫ਼ਰੀਕਾਭਾਰਤ ਦਾ ਮੁੱਖ ਚੋਣ ਕਮਿਸ਼ਨਰਪ੍ਰਦੂਸ਼ਣਮਲੇਰੀਆ1992ਸਿੰਘਪੰਜਾਬੀ ਸੂਫ਼ੀ ਕਵੀਗੁੱਲੀ ਡੰਡਾਦਲੀਪ ਸਿੰਘਸਿਧ ਗੋਸਟਿਗੁਰੂ ਹਰਿਕ੍ਰਿਸ਼ਨਖ਼ਲੀਲ ਜਿਬਰਾਨਸ਼ਬਦਪਾਕਿਸਤਾਨ2008ਪੂਰਾ ਨਾਟਕਸਾਕਾ ਚਮਕੌਰ ਸਾਹਿਬਸ਼ਾਹਮੁਖੀ ਲਿਪੀਖਾਲਸਾ ਰਾਜਨਾਥ ਜੋਗੀਆਂ ਦਾ ਸਾਹਿਤਵਹਿਮ ਭਰਮਖ਼ਾਲਿਸਤਾਨ ਲਹਿਰਬੰਦਾ ਸਿੰਘ ਬਹਾਦਰਅਨੀਮੀਆਸਿੰਧੂ ਘਾਟੀ ਸੱਭਿਅਤਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਜਰਗ ਦਾ ਮੇਲਾਨਰਿੰਦਰ ਸਿੰਘ ਕਪੂਰਮੋਲਸਕਾਧਾਂਦਰਾਜੇਮਸ ਕੈਮਰੂਨਜਨ-ਸੰਚਾਰਮੁੱਖ ਸਫ਼ਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਗ੍ਰੀਸ਼ਾ (ਨਿੱਕੀ ਕਹਾਣੀ)ਗਣਿਤਿਕ ਸਥਿਰਾਂਕ ਅਤੇ ਫੰਕਸ਼ਨਧਨੀ ਰਾਮ ਚਾਤ੍ਰਿਕਅੰਮ੍ਰਿਤਾ ਪ੍ਰੀਤਮਸਿੱਖ ਖਾਲਸਾ ਫੌਜਚਾਰ ਸਾਹਿਬਜ਼ਾਦੇ (ਫ਼ਿਲਮ)ਐਪਲ ਇੰਕ.ਦੇਸ਼ਜ਼ੋਰਾਵਰ ਸਿੰਘ ਕਹਲੂਰੀਆਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਤਿੰਨ ਰਾਜਸ਼ਾਹੀਆਂਸੋਵੀਅਤ ਯੂਨੀਅਨਅਨੁਕਰਣ ਸਿਧਾਂਤਨਾਮਧਾਰੀਪਿਆਰਮਾਰੀ ਐਂਤੂਆਨੈਤਅਭਾਜ ਸੰਖਿਆ🡆 More