ਭਾਰਤ ਦਾ ਮੁੱਖ ਚੋਣ ਕਮਿਸ਼ਨਰ

ਭਾਰਤ ਦਾ ਮੁੱਖ ਚੋਣ ਕਮਿਸ਼ਨ ਖ਼ੁਦਮੁਖ਼ਤਿਆਰ, ਸੁਤੰਤਰ ਅਤੇ ਸੰਵਿਧਾਨਕ ਸੰਸਥਾ ਹੈ ਜੋ ਕਿ ਗਣਤੰਤਰ ਭਾਰਤ ਦੀਆਂ ਸਾਰੀਆਂ ਚੋਣ ਪ੍ਰੀਕ੍ਰਿਰਿਆਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਹੈ। ਇਸ ਕਮਿਸ਼ਨ ਦੀ 25 ਜਨਵਰੀ 1950 ਨੂੰ ਸਥਾਪਨਾ ਕੀਤੀ ਗਈ। ਇਸ ਦੀ ਯੋਗ ਪ੍ਰਬੰਧ ਹੇਠ ਸਮੇਂ ਅਤੇ ਲੜੀਵਧ ਅਨੁਸਾਰ ਚੋਣਾਂ ਕਰਵਾਈਆਂ ਜਾਂਦੀਆਂ ਹਨ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਵਿੱਚ ਸਾਰੀ ਚੋਣ ਪ੍ਰੀਕ੍ਰਿਆ ਇਲੋਕਟ੍ਰੋਨਿਕ ਵੋਟਿੰਗ ਮਸ਼ੀਨ (EVM) ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਵਿੱਚ ਮੁਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ਹੁੰਦੇ ਹਨ। ਦੋ ਚੋਣ ਕਮਿਸ਼ਨਰ ਪਹਿਲੀ ਵਾਰ 16 ਅਕਤੂਬਰ 1989 ਨੂੰ ਨਿਯੁਕਤ ਕੀਤੇ ਗਏ। ਜਿਹਨਾ ਦਾ ਸਮਾਂ ਕਾਲ ਬਹੁਤ ਥੋੜਾ ਸੀ ਸਿਰਫ 1 ਜਨਵਰੀ 1990 ਤੱਕ ਅਤੇ ਫਿਰ 1 ਅਕਤੂਬਰ 1993 ਤੋਂ ਇਸ ਕਮਿਸ਼ਨ ਦੀਆਂ ਸ਼ਕਤੀਆਂ ਵੰਡ ਦਿਤੀਆਂ ਗਈ ਤੋਂ ਕਿ ਬਹੁਮਤ ਨਾਲ ਫੈਸਲਾ ਲਿਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ ਆਪਣੇ ਅਹੁਦੇ ਤੋਂ ਬਰਖਾਸਿਤ ਕੀਤਾ ਜਾ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਤਨਖਾਹ ਅਤੇ ਹੋਰ ਭੱਤੇ ਸਪਰੀਮ ਕੋਰਟ ਦੇ ਜੱਜਾ ਦੇ ਬਰਾਬਰ ਹੁੰਦੀ ਹੈ।

ਭਾਰਤ ਦੇ ਮੁੱਖ ਚੋਣ ਕਮਿਸ਼ਨਰ

ਲੜੀ ਨੰ: ਨਾਮ ਚਿੱਤਰ ਕਦੋਂ ਤੋਂ ਕਦੋਂ ਤੱਕ ਵਿਸ਼ੇਸ਼
1 ਸੁਕੁਮਾਰ ਸੇਨ ਤਸਵੀਰ:Sukumar sea.jpg 21 ਮਾਰਚ 1950 19 ਦਸੰਬਰ 1958 --
2 ਕਲਿਆਣ ਸੁੰਦਰਮ 29 ਦਸੰਬਰ 1958 30 ਸਤੰਬਰ 1967 --
3 ਐਸ. ਪੀ. ਸੇਨ ਵਰਮਾ -- 1 ਅਕਤੂਬਰ 1967 30 ਸਤੰਬਰ 1972 --
4 ਨਗਿੰਦਰ ਸਿੰਘ -- 1 ਅਕਤੂਬਰ 1972 6 ਫਰਵਰੀ 1973 --
5 ਟੀ. ਸਵਾਮੀਨਾਥਨ -- 7 ਫਰਵਰੀ 1973 17 ਜੂਨ 1977 --
6 ਐਸ. ਐਲ. ਸ਼ਕਧਰ 18 ਜੂਨ 1977 17 ਜੂਨ 1982 --
7 ਆਰ. ਕੇ. ਤ੍ਰਿਵੇਦੀ -- 18 ਜੂਨ 1982 31 ਦਸੰਬਰ 1985 --
8 ਆਰ. ਵੀ. ਐਸ. ਪੇਰੀ ਸਾਸਤਰੀ -- 1 ਜਨਵਰੀ 1986 25 ਨਵੰਬਰ 1990 --
9 ਵੀ. ਐਸ. ਰਾਮਾਦੇਵੀ ਭਾਰਤ ਦਾ ਮੁੱਖ ਚੋਣ ਕਮਿਸ਼ਨਰ  26 ਨਵੰਬਰ 1990 11 ਦਸੰਬਰ 1990 ਪਹਿਲੀ ਔਰਤ ਮੁੱਖ ਚੋਣ ਕਮਿਸ਼ਨਰ
10 ਟੀ. ਐਨ. ਸੇਸ਼ਨ ਭਾਰਤ ਦਾ ਮੁੱਖ ਚੋਣ ਕਮਿਸ਼ਨਰ  12 ਦਸੰਬਰ 1990 11 ਦਸੰਬਰ 1996 ਚੋਣਾਂ 'ਚ ਭ੍ਰਿਸਟਾਚਾਰ ਰੋਕਿਆ ਅਤੇ ਵੋਟਰ ਕਾਰਡ
11 ਐਮ. ਐਸ. ਗਿੱਲ ਭਾਰਤ ਦਾ ਮੁੱਖ ਚੋਣ ਕਮਿਸ਼ਨਰ  12 ਦਸੰਬਰ 1996 12 ਦਸੰਬਰ 2001 ਵੋਟਰ ਕਾਰਡ ਜਰੁਰੂ
12 ਜੇ. ਐਮ. ਲਿੰਗਦੋਹ 14 ਜੂਨ 2001 7 ਫਰਵਰੀ 2004 --
13 ਟੀ. ਐਸ. ਕ੍ਰਿਸ਼ਨਾਮੂਰਥੀ ਭਾਰਤ ਦਾ ਮੁੱਖ ਚੋਣ ਕਮਿਸ਼ਨਰ  8 ਫਰਵਰੀ 2004 15 ਮਈ 2005 ਚੋਣ ਸੁਧਾਰ ਨੂੰ ਅੱਗੇ
14 ਬੀ. ਬੀ. ਟੰਡਨ ਭਾਰਤ ਦਾ ਮੁੱਖ ਚੋਣ ਕਮਿਸ਼ਨਰ  16 ਮਈ 2005 29 ਜੂਨ 2006 --
15 ਐਨ. ਗੋਪਾਲਾਸਵਾਮੀ ਭਾਰਤ ਦਾ ਮੁੱਖ ਚੋਣ ਕਮਿਸ਼ਨਰ  30 ਜੂਨ 2006 20 ਅਪਰੈਲ 2009 --
16 ਨਵੀਨ ਚਾਵਲਾ ਭਾਰਤ ਦਾ ਮੁੱਖ ਚੋਣ ਕਮਿਸ਼ਨਰ  21 ਅਪਰੈਲ 2009 29 ਜੁਲਾਈ 2010 --
17 ਐਸ. ਵਾਈ. ਕੁਰੈਸ਼ੀ ਭਾਰਤ ਦਾ ਮੁੱਖ ਚੋਣ ਕਮਿਸ਼ਨਰ  30 ਜੁਲਾਈ 2010 10 ਜੂਨ 2012 --
18 ਵੀ. ਐਸ. ਸੰਪਥ ਭਾਰਤ ਦਾ ਮੁੱਖ ਚੋਣ ਕਮਿਸ਼ਨਰ  10 ਜੂਨ 2012 15 ਜਨਵਰੀ 2015 --
19 ਐੱਚ ਐੱਸ ਬ੍ਰਹਮਾ ਭਾਰਤ ਦਾ ਮੁੱਖ ਚੋਣ ਕਮਿਸ਼ਨਰ  16 ਜਨਵਰੀ 2015 18 ਅਪਰੈਲ 2015 --
20 ਨਸੀਮ ਜੈਦੀ ਭਾਰਤ ਦਾ ਮੁੱਖ ਚੋਣ ਕਮਿਸ਼ਨਰ  19 ਅਪਰੈਲ 2015 ਹੁਣ ਤੱਕ --
21 ਅਚਲ ਕੁਮਾਰ ਜੋਤੀ ਭਾਰਤ ਦਾ ਮੁੱਖ ਚੋਣ ਕਮਿਸ਼ਨਰ  6 ਜੁਲਾਈ 2017 22 ਜਨਵਰੀ 2018 200 ਦਿਨ
22 ਓਮ ਪ੍ਰਕਾਸ਼ ਰਾਵਤ ਭਾਰਤ ਦਾ ਮੁੱਖ ਚੋਣ ਕਮਿਸ਼ਨਰ  23 ਜਨਵਰੀ 2018 1 ਦਸੰਬਰ 2018 312 ਦਿਨ
23 ਸੁਨੀਲ ਅਰੋੜਾ ਭਾਰਤ ਦਾ ਮੁੱਖ ਚੋਣ ਕਮਿਸ਼ਨਰ  2 ਦਸੰਬਰ 2018 12 ਅਪ੍ਰੈਲ 2021 2 ਸਾਲ, 131 ਦਿਨ
24 ਸੁਸ਼ੀਲ ਚੰਦਰ ਭਾਰਤ ਦਾ ਮੁੱਖ ਚੋਣ ਕਮਿਸ਼ਨਰ  13 ਅਪ੍ਰੈਲ 2021 14 ਮਈ 2022 1 ਸਾਲ, 31 ਦਿਨ
25 ਰਾਜੀਵ ਕੁਮਾਰ ਭਾਰਤ ਦਾ ਮੁੱਖ ਚੋਣ ਕਮਿਸ਼ਨਰ  15 ਮਈ 2022 ਹੁਣ 1 ਸਾਲ, 321 ਦਿਨ

ਹਵਾਲੇ

Tags:

ਈ ਵੀ ਐਮਭਾਰਤ

🔥 Trending searches on Wiki ਪੰਜਾਬੀ:

ਪੰਜਾਬ (ਭਾਰਤ) ਵਿੱਚ ਖੇਡਾਂਊਸ਼ਾਦੇਵੀ ਭੌਂਸਲੇਰੋਮਾਂਸਵਾਦੀ ਪੰਜਾਬੀ ਕਵਿਤਾਸਿਧ ਗੋਸਟਿਨਿਸ਼ਾਨ ਸਾਹਿਬਦਲੀਪ ਕੌਰ ਟਿਵਾਣਾਐਲਿਜ਼ਾਬੈਥ IIਏਡਜ਼ਵਿਆਕਰਨਿਕ ਸ਼੍ਰੇਣੀਰਾਘਵ ਚੱਡਾਭਗਵਾਨ ਸਿੰਘਬੱਬੂ ਮਾਨਸਕੂਲ ਮੈਗਜ਼ੀਨਐਪਲ ਇੰਕ.7 ਸਤੰਬਰਹਾਸ਼ਮ ਸ਼ਾਹਜਨਮ ਸੰਬੰਧੀ ਰੀਤੀ ਰਿਵਾਜਮਲੇਰੀਆਦਲੀਪ ਸਿੰਘਸਪੇਨਬਾਬਾ ਬੁੱਢਾ ਜੀਗਿਆਨਸੰਤ ਸਿੰਘ ਸੇਖੋਂਪਾਕਿਸਤਾਨਬੂਟਾਸਿੱਖੀਭਾਈ ਗੁਰਦਾਸਸਮਾਜਿਕ ਸੰਰਚਨਾਅਹਿਮਦ ਸ਼ਾਹ ਅਬਦਾਲੀਓਡ ਟੂ ਅ ਨਾਈਟਿੰਗਲਜਾਪੁ ਸਾਹਿਬਮੈਕਸਿਮ ਗੋਰਕੀਸੁਖਮਨੀ ਸਾਹਿਬਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਵਿਸ਼ਵ ਰੰਗਮੰਚ ਦਿਵਸਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਮੁਸਲਮਾਨ ਜੱਟਗੁਰਮੁਖੀ ਲਿਪੀਬੈਟਮੈਨ ਬਿਗਿਨਜ਼ਛੋਟਾ ਘੱਲੂਘਾਰਾਪੁਆਧੀ ਉਪਭਾਸ਼ਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼ਿਵ ਕੁਮਾਰ ਬਟਾਲਵੀਮਾਰਕਸਵਾਦਗੁਰਮਤਿ ਕਾਵਿ ਦਾ ਇਤਿਹਾਸਰਾਗ ਭੈਰਵੀਲੇਖਕ ਦੀ ਮੌਤਜਰਗ ਦਾ ਮੇਲਾਗੁਰੂ ਕੇ ਬਾਗ਼ ਦਾ ਮੋਰਚਾਭਾਰਤ ਦਾ ਉਪ ਰਾਸ਼ਟਰਪਤੀਬਲਾਗਗੁਰੂ ਨਾਨਕਪਾਡਗੋਰਿਤਸਾਪੰਜਾਬਨਿਕੋਲੋ ਮੈਕਿਆਵੇਲੀਭਾਰਤ ਦਾ ਇਤਿਹਾਸਜਥੇਦਾਰਪੰਜਾਬ ਵਿਧਾਨ ਸਭਾ ਚੋਣਾਂ 2022ਅਰਜਨ ਅਵਾਰਡਮਾਝੀਹਬਲ ਆਕਾਸ਼ ਦੂਰਬੀਨਚਾਰ ਸਾਹਿਬਜ਼ਾਦੇ (ਫ਼ਿਲਮ)ਮੁਜਾਰਾ ਲਹਿਰ1844ਤੀਆਂਪੰਜਾਬੀ ਨਾਟਕਆਰਆਰਆਰ (ਫਿਲਮ)ਯਥਾਰਥਵਾਦਬਲਰਾਜ ਸਾਹਨੀਪੰਜਾਬ ਦੇ ਜ਼ਿਲ੍ਹੇਪੰਜਾਬੀ ਨਾਵਲਸਿਮਰਨਜੀਤ ਸਿੰਘ ਮਾਨਪੰਜਾਬੀ ਲੋਕ ਖੇਡਾਂਸਾਖਰਤਾਜ਼ੋਰਾਵਰ ਸਿੰਘ ਕਹਲੂਰੀਆ🡆 More