1992

1992 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1989 1990 199119921993 1994 1995

ਘਟਨਾ

  • 8 ਜਨਵਰੀਟੋਕੀਓ ਵਿੱਚ ਇੱਕ ਡਿਨਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਉਲਟੀ ਆਈ, ਜੋ ਉਸ ਨੇ ਨਾਲ ਬੈਠੇ ਜਪਾਨੀ ਮੁੱਖ ਮੰਤਰੀ ਦੇ ਕਪੜਿਆਂ 'ਤੇ ਕਰ ਦਿਤੀ ਅਤੇ ਨੀਮ ਬੇਹੋਸ਼ ਹੋ ਗਿਆ।
  • 3 ਅਪਰੈਲ – ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਹਨਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
  • 8 ਨਵੰਬਰਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
  • 11 ਨਵੰਬਰਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
  • 6 ਦਸੰਬਰ – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿੱਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ |

ਜਨਮ

ਮਰਨ

1992  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1992 

Tags:

1990 ਦਾ ਦਹਾਕਾ20ਵੀਂ ਸਦੀਬੁੱਧਵਾਰ

🔥 Trending searches on Wiki ਪੰਜਾਬੀ:

ਵਿਕੀਪੀਡੀਆਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਿਰਾਟ ਕੋਹਲੀਅਨੰਦਪੁਰ ਸਾਹਿਬਤਾਜ ਮਹਿਲਜਹਾਂਗੀਰਟਿਕਾਊ ਵਿਕਾਸ ਟੀਚੇਪੰਜਾਬੀ ਕੱਪੜੇਪ੍ਰੀਤੀ ਜ਼ਿੰਟਾਨਿਤਨੇਮਗੌਰਵ ਕੁਮਾਰਬਰਮੂਡਾਚਾਰੇ ਦੀਆਂ ਫ਼ਸਲਾਂਜਰਗ ਦਾ ਮੇਲਾਵਿਆਹ ਦੀਆਂ ਰਸਮਾਂਵਿਕੀਮੀਡੀਆ ਫ਼ਾਊਂਡੇਸ਼ਨਅਸ਼ੋਕ ਤੰਵਰਮਿਲਖਾ ਸਿੰਘਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਚੇਤਨ ਸਿੰਘ ਜੌੜਾਮਾਜਰਾਅਲਬਰਟ ਆਈਨਸਟਾਈਨਮਹਾਤਮਾ ਗਾਂਧੀਸੂਫ਼ੀ ਕਾਵਿ ਦਾ ਇਤਿਹਾਸਵਹਿਮ ਭਰਮਫ਼ਿਰੋਜ਼ਸ਼ਾਹ ਦੀ ਲੜਾਈਡੱਡੂਅੱਜ ਆਖਾਂ ਵਾਰਿਸ ਸ਼ਾਹ ਨੂੰਖ਼ੁਸ਼ੀਸਨਅਤੀ ਇਨਕਲਾਬਚੰਡੀ ਦੀ ਵਾਰਏਹੁ ਹਮਾਰਾ ਜੀਵਣਾਬਠਿੰਡਾਪੰਜਾਬੀ ਸੂਫ਼ੀ ਸਿਲਸਿਲੇਅਮਰਜੀਤ ਸਿੰਘ ਗੋਰਕੀਮਸੰਦਪੰਜਾਬ ਦੇ ਮੇੇਲੇਅਕਬਰਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਚੰਦ ਗ੍ਰਹਿਣਗੁਰਦੁਆਰਿਆਂ ਦੀ ਸੂਚੀ5 ਦਸੰਬਰਕਵਿਤਾਕਾਰਲ ਮਾਰਕਸਖੇਤੀਬਾੜੀਭਾਰਤ ਦਾ ਝੰਡਾਪੰਜਾਬਚੂਹਾਦਸਤਾਰਰਾਧਾਨਾਥ ਸਿਕਦਾਰਮਲਕਾਣਾਮਨੋਵਿਸ਼ਲੇਸ਼ਣਵਾਦਗਰਭ ਅਵਸਥਾਜਾਪੁ ਸਾਹਿਬਪਹਿਲੀ ਐਂਗਲੋ-ਸਿੱਖ ਜੰਗਨਾਰੀਵਾਦਅਲੰਕਾਰ (ਸਾਹਿਤ)ਗੁਰੂ ਗ੍ਰੰਥ ਸਾਹਿਬਸ਼ਹੀਦਾਂ ਦੀ ਮਿਸਲਬੇਰੁਜ਼ਗਾਰੀਹਰਿਮੰਦਰ ਸਾਹਿਬਇੰਟਰਨੈੱਟਪੰਜ ਕਕਾਰਫ਼ਾਇਰਫ਼ੌਕਸਹਰੀ ਸਿੰਘ ਨਲੂਆ1911ਮੀਂਹਪੰਜਾਬੀ ਲੋਕ ਖੇਡਾਂਤਖ਼ਤ ਸ੍ਰੀ ਹਜ਼ੂਰ ਸਾਹਿਬਮਲਾਲਾ ਯੂਸਫ਼ਜ਼ਈ🡆 More