8 ਨਵੰਬਰ

8 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 312ਵਾਂ (ਲੀਪ ਸਾਲ ਵਿੱਚ 313ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 53 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਕੱਤਕ ਬਣਦਾ ਹੈ।

<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

8 ਨਵੰਬਰ
ਜਾਹਨ ਮਿਲਟਨ

ਵਾਕਿਆ

  • 1665ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਮਤਾਨ ਵਿੱਚ ਕੈਦ ਕਰ ਕੇ ਦਿੱਲੀ ਪਹੁੰਚਾਇਆ ਗਿਆ।
  • 1881ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਿਆਂ ਦੇ ਇੰਤਜ਼ਾਮ ਬਾਰੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਆਰ.ਈ. ਈਜਰਟਨ ਨੇ ਵਾਇਸਰਾਏ ਨੂੰ ਚਿੱਠੀ ਲਿਖ ਕੇ ਖ਼ਬਰਦਾਰ ਕੀਤਾ।
  • 1904ਅਮਰੀਕਾ ਦੇ ਰਾਸ਼ਟਰਪਤੀ ਵਿਲੀਅਮ ਮੈਕ-ਕਿਨਲੇ ਨੂੰ ਗੋਲੀ ਮਾਰ ਕੇ ਮਾਰ ਦਿਤੇ ਜਾਣ ਮਗਰੋਂ ਉਸ ਵੇਲੇ ਦਾ ਉਪ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
  • 1932ਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ (1936, 1940, 1944 ਵਿੱਚ) ਹੋਰ ਚੁਣਿਆ ਗਿਆ ਸੀ।
  • 1960ਜੇ ਐੱਫ਼ ਕੈਨੇਡੀ ਅਮਰੀਕਾ ਦਾ 35ਵਾਂ ਰਾਸ਼ਟਰਪਤੀ ਬਣਿਆ।
  • 1988 – ਜਾਰਜ ਐਚ. ਬੁਸ਼ ਕੈਨੇਡੀ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ।
  • 1992ਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
  • 1993ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਯਾਹੂ! ਮੇਲਨਿੱਕੀ ਕਹਾਣੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਵਾਹਿਗੁਰੂਕੌਰਵਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਗਿੱਧਾ23 ਅਪ੍ਰੈਲਪੂਰਨ ਭਗਤਪੰਜਾਬ, ਭਾਰਤ ਦੇ ਜ਼ਿਲ੍ਹੇਨਾਈ ਵਾਲਾਪੁਆਧਅਡੋਲਫ ਹਿਟਲਰਤਖ਼ਤ ਸ੍ਰੀ ਪਟਨਾ ਸਾਹਿਬਹਰਿਮੰਦਰ ਸਾਹਿਬ2024 ਭਾਰਤ ਦੀਆਂ ਆਮ ਚੋਣਾਂਭਾਈ ਮਰਦਾਨਾਪੰਜਾਬ ਦਾ ਇਤਿਹਾਸਮੀਂਹਹੜ੍ਹਮਲਵਈਹਿਮਾਚਲ ਪ੍ਰਦੇਸ਼ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਲੋਕ-ਨਾਚ ਅਤੇ ਬੋਲੀਆਂਵਾਯੂਮੰਡਲਦਿਲਜੀਤ ਦੋਸਾਂਝਪੁਰਖਵਾਚਕ ਪੜਨਾਂਵਨਜ਼ਮਗੁਰੂ ਅਰਜਨਚਰਨ ਦਾਸ ਸਿੱਧੂਅਮਰ ਸਿੰਘ ਚਮਕੀਲਾ (ਫ਼ਿਲਮ)ਮਹਾਨ ਕੋਸ਼ਮੁਹਾਰਨੀਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਯੂਨੀਕੋਡਭਾਈ ਵੀਰ ਸਿੰਘਗੁਰੂ ਨਾਨਕਪੋਸਤਗੁਰੂ ਹਰਿਗੋਬਿੰਦਪੰਜਾਬੀ ਤਿਓਹਾਰਲਾਇਬ੍ਰੇਰੀਡੇਰਾ ਬਾਬਾ ਨਾਨਕਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਹੇਮਕੁੰਟ ਸਾਹਿਬਹਿੰਦੂ ਧਰਮਸੰਯੁਕਤ ਰਾਜਪੰਥ ਪ੍ਰਕਾਸ਼ਮਿਸਲਜਰਗ ਦਾ ਮੇਲਾਸੋਨਾਪਾਣੀਮਾਰਕਸਵਾਦ ਅਤੇ ਸਾਹਿਤ ਆਲੋਚਨਾਪਹਿਲੀ ਸੰਸਾਰ ਜੰਗਬਾਬਰਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਵਾਰਿਸ ਸ਼ਾਹਕੋਟਲਾ ਛਪਾਕੀਆਨੰਦਪੁਰ ਸਾਹਿਬਭਾਸ਼ਾ ਵਿਗਿਆਨਵਿਸ਼ਵ ਸਿਹਤ ਦਿਵਸਸੂਬਾ ਸਿੰਘਕਿਸ਼ਨ ਸਿੰਘਛੰਦਬਾਈਬਲਦਲੀਪ ਕੌਰ ਟਿਵਾਣਾਟਕਸਾਲੀ ਭਾਸ਼ਾਕੁਲਦੀਪ ਮਾਣਕਮਾਤਾ ਸੁੰਦਰੀਕ੍ਰਿਕਟਨੀਲਕਮਲ ਪੁਰੀਰਣਜੀਤ ਸਿੰਘ ਕੁੱਕੀ ਗਿੱਲਨਵਤੇਜ ਭਾਰਤੀਧਾਤਕੋਟ ਸੇਖੋਂਪੰਜਾਬੀ ਵਿਕੀਪੀਡੀਆ🡆 More