23 ਅਪ੍ਰੈਲ

23 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 113ਵਾਂ (ਲੀਪ ਸਾਲ ਵਿੱਚ 114ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 252 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1858 – ਵਿਗਿਆਨੀ ਮੈਕਸ ਪਲੈਂਕ ਦਾ ਜਨਮ।
  • 1915ਵੈਨਕੂਵਰ ਦੀ ਅਦਾਲਤ ਵਿੱਚ ਭਾਈ ਰਾਮ ਸਿੰਘ ਧੁਲੇਤਾ (ਜਲੰਧਰ) ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਤੇ ਪੁਲਿਸ ਨੇ ਰਾਮ ਸਿੰਘ ਨੂੰ ਵੀ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ।
  • 1930ਪਿਸ਼ਾਵਰ ਵਿੱਚ ਆਪਣੀ ਰੈਜੀਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ।
  • 1992ਅਕਾਦਮੀ ਇਨਾਮ ਜੇਤੂ ਫਿਲਮਕਾਰ ਸਤਿਆਜੀਤ ਰੇਅ ਦਾ ਕੋਲਕਾਤਾ ਵਿੱਚ ਦਿਹਾਂਤ।
  • 2005ਇੰਟਰਨੈੱਟ ਤੇ ਯੂ ਟਯੂਬ ਰਾਹੀਂ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ ਹੋਈ।
  • ਵਿਸ਼ਵ ਬੁਕ ਦਿਵਸ (1995 ਤੋਂ ਸ਼ੁਰੂ)
    • 1616ਸਪੇਨ ਦੇ ਮਸ਼ਹੂਰ ਨਾਵਲਕਾਰ,ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਂਟਸ ਸਾਵੇਦਰਾ ਦੀ ਮੌਤ। ਜਿਸ ਦੀ ਯਾਦ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ।
  • 1616ਵਿਲੀਅਮ ਸ਼ੈਕਸਪੀਅਰ ਦੀ ਮੌਤ ਹੋਈ।
  • 1858 – ਭੌਤਿਕ ਵਿਗਿਆਨੀ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਂਕ ਦਾ ਜਨਮ ਜਰਮਨੀ ਦੇ ਕੀਲ ਸ਼ਹਿਰ ਵਿੱਚ ਹੋਇਆ।
  • 1985ਕੋਕਾ ਕੋਲਾ ਨੇ ਆਪਣਾ ਫਾਰਮੂਲਾ ਬਦਲ ਕੇ ਨਵਾਂ ਕੋਕ ਰਿਲੀਜ਼ ਕੀਤਾ। ਜਿਸਨੂੰ ਨਾਂਹਵਾਚਕ ਹੁੰਗਾਰੇ ਕਾਰਨ ਵਾਪਸ ਲਿਆ ਗਿਆ।
  • 2007ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਦੀ ਮੌਤ ਹੋਈ। (ਜਨਮ 1931)

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪਾਉਂਟਾ ਸਾਹਿਬਸੰਸਦ ਮੈਂਬਰ, ਲੋਕ ਸਭਾਚੋਣਪਾਣੀ ਦੀ ਸੰਭਾਲਹਰਪਾਲ ਸਿੰਘ ਪੰਨੂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਨਰਿੰਦਰ ਸਿੰਘ ਕਪੂਰਖ਼ਲੀਲ ਜਿਬਰਾਨਮਾਂਐਚ.ਟੀ.ਐਮ.ਐਲਦਸਵੰਧਗੁਰੂ ਅਰਜਨਹੋਲੀਅਰਦਾਸਪਾਲਦੀ, ਬ੍ਰਿਟਿਸ਼ ਕੋਲੰਬੀਆਨਪੋਲੀਅਨਵੈਨਸ ਡਰੱਮੰਡਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸੱਸੀ ਪੁੰਨੂੰਸੁਜਾਨ ਸਿੰਘਸਮਾਜਸੁਹਾਗਬਰਨਾਲਾ ਜ਼ਿਲ੍ਹਾਜਹਾਂਗੀਰਕਾਮਾਗਾਟਾਮਾਰੂ ਬਿਰਤਾਂਤਹਾੜੀ ਦੀ ਫ਼ਸਲਗੁਰੂ ਗੋਬਿੰਦ ਸਿੰਘਲੋਕ ਸਭਾਭਾਈ ਦਇਆ ਸਿੰਘਸੁਭਾਸ਼ ਚੰਦਰ ਬੋਸਚੰਡੀਗੜ੍ਹਭੱਟਸਿੱਠਣੀਆਂਹੁਸਤਿੰਦਰਭਾਰਤ ਦਾ ਇਤਿਹਾਸਰਹਿਰਾਸਹਰਿਮੰਦਰ ਸਾਹਿਬਵਿਕੀਮੀਡੀਆ ਤਹਿਰੀਕਪਾਚਨਲਾਭ ਸਿੰਘਪੰਜਾਬੀ ਬੁਝਾਰਤਾਂਪੰਜਾਬੀ ਅਖਾਣਸਆਦਤ ਹਸਨ ਮੰਟੋਮਸੰਦਰਾਗ ਸਿਰੀ17ਵੀਂ ਲੋਕ ਸਭਾਕੁਲਵੰਤ ਸਿੰਘ ਵਿਰਕਜਾਤਸ੍ਰੀ ਚੰਦਮੈਰੀ ਕੋਮਪੰਜਾਬੀ ਖੋਜ ਦਾ ਇਤਿਹਾਸਪੰਜਾਬ (ਭਾਰਤ) ਦੀ ਜਨਸੰਖਿਆਸਾਕਾ ਸਰਹਿੰਦਟਰਾਂਸਫ਼ਾਰਮਰਸ (ਫ਼ਿਲਮ)ਪੰਜਾਬੀ ਕਹਾਣੀਗੁਰੂ ਰਾਮਦਾਸਅਫ਼ੀਮਕਬੱਡੀਪਿਸ਼ਾਬ ਨਾਲੀ ਦੀ ਲਾਗਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗਾਂਵੱਲਭਭਾਈ ਪਟੇਲਵਾਰਿਸ ਸ਼ਾਹਭਾਰਤ ਦੀ ਰਾਜਨੀਤੀਪੰਜਾਬ ਦੇ ਲੋਕ-ਨਾਚਪੰਜਾਬੀ ਬੁ਼ਝਾਰਤਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਕੰਡੋਮਪ੍ਰਗਤੀਵਾਦਮੌਲਿਕ ਅਧਿਕਾਰਗੁਰੂ ਹਰਿਕ੍ਰਿਸ਼ਨਬੰਦਾ ਸਿੰਘ ਬਹਾਦਰਗੁਰਦੁਆਰਾ ਬੰਗਲਾ ਸਾਹਿਬਪਥਰਾਟੀ ਬਾਲਣਵਿਅੰਜਨਵਿਜੈਨਗਰ ਸਾਮਰਾਜਬੁੱਧ ਗ੍ਰਹਿ🡆 More