1 ਅਪ੍ਰੈਲ

1 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 91ਵਾਂ (ਲੀਪ ਸਾਲ ਵਿੱਚ 92ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 274 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1578 – ਵਿਲੀਅਮ ਹਾਰਵੇ ਨੇ ਇਨਸਾਨ ਦੇ 'ਬਲੱਡ ਸਰਕੂਲੇਸ਼ਨ ਸਿਸਟਮ' ਦੀ ਖੋਜ ਕੀਤੀ।
  • 1698 – ਬਹੁਤ ਸਾਰੇ ਮੁਲਕਾਂ ਵਿੱਚ 'ਆਲ ਫ਼ੂਲਜ਼ ਡੇਅ' ਵਜੋਂ ਮਨਾਇਆ ਜਾਂਦਾ ਹੈ।
  • 1748 – ਪ੍ਰਾਚੀਨ ਮਹਾਨ ਸ਼ਹਿਰ ਪੰਪਈ ਦੇ ਖੰਡਰ ਲੱਭੇ।
  • 1839 – ਬੀਸ ਬੇਡ ਵਾਲੇ ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸ਼ੁਭ ਆਰੰਭ।
  • 1855 – ਪ੍ਰਸਿੱਧ ਸਮਾਜਸੇਵੀ ਈਸ਼ਵਰਚੰਦ ਵਿਦਿਆਸਾਗਰ ਨੇ ਪਹਿਲੇ ਬੰਗਾਲੀ ਪੱਤਰ ਦਾ ਪ੍ਰਕਾਸ਼ਨ ਕੀਤਾ।
  • 1869 – ਦੇਸ਼ 'ਚ ਪਹਿਲੀ ਵਾਰ ਆਮਦਨ ਟੈਕਸ ਵਿਵਸਥਾ ਲਾਗੂ ਕੀਤੀ ਗਈ।
  • 1878 – ਕੋਲਕਾਤਾ ਮਿਊਜ਼ੀਅਮ ਇਸ ਦੇ ਮੌਜੂਦਾ ਭਵਨ 'ਚ ਹੀ ਆਮ ਲੋਕਾਂ ਲਈ ਖੋਲ੍ਹਿਆ ਗਿਆ।
  • 1882ਭਾਰਤ 'ਚ ਡਾਕ ਬਚਤ ਬੈਂਕ ਦੀ ਸ਼ੁਰੂਆਤ।
  • 1889ਮਦਰਾਸ 'ਚ 20 ਸਤੰਬਰ 1888 ਤੋਂ ਪ੍ਰਕਾਸ਼ਤ ਹਫਤਾਵਾਰ ਪੱਤਰ 'ਦ ਹਿੰਦੂ' ਦਾ ਦੈਨਿਕ ਪ੍ਰਕਾਸ਼ਨ ਸ਼ੁਰੂ।
  • 1889 – ਪਹਿਲੀ ਭਾਂਡੇ ਧੋਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
  • 1912ਭਾਰਤ ਦੀ ਰਾਜਧਾਨੀ ਅਧਿਕਾਰਤ ਰੂਪ ਨਾਲ ਕੋਲਕਾਤਾ ਤੋਂ ਦਿੱਲੀ ਲਿਆਂਦੀ ਗਈ।
  • 1924ਅਡੋਲਫ ਹਿਟਲਰ ਨੂੰ 'ਬੀਅਰ ਹਾਲ ਪੁਸ਼' ਕੇਸ ਵਿੱਚ 4 ਸਾਲ ਦੀ ਕੈਦ ਹੋਈ।
  • 1930 – ਦੇਸ਼ 'ਚ ਲੜਕੀਆਂ ਦੇ ਵਿਆਹ ਦੀ ਘੱਟ ਤੋਂ ਘੱਟ ਉਮਰ 14 ਸਾਲ ਅਤੇ ਲੜਕਿਆਂ ਦੀ 18 ਸਾਲ ਤੈਅ ਕੀਤੀ ਗਈ।
  • 1935ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ।
  • 1935 – ਭਾਰਤੀ ਪੋਸਟਲ ਆਰਡਰ ਸ਼ੁਰੂ ਹੋਇਆ।
  • 1936ਉੜੀਸਾ ਨੂੰ ਬਿਹਾਰ ਤੋਂ ਵੱਖ ਕਰ ਕੇ ਨਵੇਂ ਰਾਜ ਦਾ ਦਰਜਾ ਦਿੱਤਾ ਗਿਆ।
  • 1937ਭਾਰਤ ਸਰਕਾਰ ਐਕਟ 1935 ਨੂੰ ਸੂਬਿਆਂ 'ਚ ਲਾਗੂ ਕੀਤਾ ਗਿਆ।
  • 1949ਭਾਰਤੀ ਸੰਸਦ ਦੇ ਵਿਸ਼ੇਸ਼ ਐਕਟ ਦੇ ਅਧੀਨ ਇੰਸਟੀਚਿਊਟ ਆਫ ਚਾਰਟਡ ਅਕਾਊਂਟੇਂਟ ਦਾ ਗਠਨ ਕੀਤਾ ਗਿਆ।
  • 1952 – ਲਿਮੈਤ੍ਰੈ ਅਤੇ ਜਾਰਜ਼ ਗੇਮੌ ਨੇ ਧਰਤੀ ਦੇ ਜਨਮ ਦਾ 'ਬਿਗ ਬੈਂਗ' ਸਿਧਾਂਤ ਪੇਸ਼ ਕੀਤਾ।
  • 1954 – ਸੁਬਰਤੋ ਮੁਖਰਜੀ ਭਾਰਤ ਦੇ ਪਹਿਲੇ ਹਵਾਈ ਫੌਜ ਪ੍ਰਮੁੱਖ ਬਣੇ।
  • 1956ਕੋਲਕਾਤਾ 'ਚ ਸਾਊਥ ਪੁਆਇੰਟ ਸਕੂਲ ਦੀ ਸਥਾਪਨਾ ਕੀਤੀ ਗਈ ਜੋ ਸਾਲ 1988 'ਚ ਦੁਨੀਆ ਦਾ ਸਭ ਤੋਂ ਵੱਡਾ ਸਕੂਲ ਬਣਿਆ।
  • 1957ਭਾਰਤ 'ਚ ਨਵੇਂ ਪੈਸੇ ਦੀ ਸ਼ੁਰੂਆਤ ਹੋਈ।
  • 1969ਭਾਰਤ ਦੇ ਪਹਿਲੇ ਤਾਰਾਪੁਰ ਪਰਮਾਣੂੰ ਬਿਜਲੀ ਯੰਤਰ ਦਾ ਪਰਿਚਾਲਨ ਸ਼ੁਰੂ ਹੋਇਆ।
  • 1970 – ਪ੍ਰੈਜ਼ੀਡੈਂਟ ਰਿਚਰਡ ਨਿਕਸਨ ਨੇ ਅਮਰੀਕਾ ਵਿੱਚ ਸਿਗਰਟਾਂ ਦੀ ਇਸ਼ਤਿਹਾਰਬਾਜ਼ੀ ਉੱਤੇ ਪਾਬੰਦੀ ਦੇ ਬਿੱਲ ਉੱਤੇ ਦਸਤਖ਼ਤ ਕੀਤੇ।
  • 1976ਭਾਰਤ 'ਚ ਟੈਲੀਵਿਜ਼ਨ ਲਈ ਦੂਰਦਰਸ਼ਨ ਨਾਂ ਤੋਂ ਵੱਖ ਨਿਗਮ ਦੀ ਸਥਾਪਨਾ ਹੋਈ।
  • 1978ਭਾਰਤ ਦੀ 6ਵੀਂ ਪੰਜ ਸਾਲਾ ਯੋਜਨਾ ਸ਼ੁਰੂ ਹੋਈ।
  • 1976ਐਪਲ ਕੰਪਿਊਟਰ ਦੀ ਸ਼ੁਰੂਆਤ ਹੋਈ।
  • 1979ਅਯਾਤੁੱਲਾ ਖ਼ੁਮੀਨੀ ਨੇ ਇਰਾਨ ਨੂੰ 'ਇਸਲਾਮਿਕ ਰੀਪਬਲਿਕ' ਐਲਾਨਿਆ।
  • 1987 – ਇੰਡੀਅਨ ਸਟੂਡੈਂਟਸ ਇੰਟੀਚਿਊਸ਼ਨ ਦਾ ਨਾਂ ਬਦਲ ਕੇ ਭਾਰਤ ਮਨੁੱਖੀ ਬਿਊਰੋ ਕੀਤਾ ਗਿਆ।
  • 1990 – ਗੋਲਡ ਕੰਟਰੋਲ ਐਕਟ ਨੂੰ ਵਾਪਸ ਲਿਆ ਗਿਆ।
  • 1992ਭਾਰਤ 'ਚ 8ਵੀਂ ਪੰਜ ਸਾਲਾ ਯੋਜਨਾ ਹੋਈ।
  • 2004ਗੂਗਲ ਨੇ ਜੀ-ਮੇਲ ਨਾਂ ਹੇਠ ਮੁਫ਼ਤ ਈ-ਮੇਲ ਸਹੂਲਤ ਸ਼ੁਰੂ ਕੀਤੀ।

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਨਾਈ ਵਾਲਾਪੰਜਾਬੀ ਵਾਰ ਕਾਵਿ ਦਾ ਇਤਿਹਾਸਪ੍ਰਮਾਤਮਾਸ਼ਖ਼ਸੀਅਤਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਚਾਬੀਆਂ ਦਾ ਮੋਰਚਾਜਨਮ ਸੰਬੰਧੀ ਰੀਤੀ ਰਿਵਾਜਜਿੰਦ ਕੌਰਬੁਗਚੂਸਰੀਰ ਦੀਆਂ ਇੰਦਰੀਆਂਸੰਗਰੂਰ (ਲੋਕ ਸਭਾ ਚੋਣ-ਹਲਕਾ)ਸਤਿ ਸ੍ਰੀ ਅਕਾਲਪਾਣੀਪਤ ਦੀ ਪਹਿਲੀ ਲੜਾਈਵਾਲੀਬਾਲਤਜੱਮੁਲ ਕਲੀਮਟੈਲੀਵਿਜ਼ਨਗੌਤਮ ਬੁੱਧਗੁਰੂ ਹਰਿਰਾਇਛੂਤ-ਛਾਤਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੰਜਾਬ (ਭਾਰਤ) ਦੀ ਜਨਸੰਖਿਆਤਾਪਮਾਨਗੁਰੂ ਨਾਨਕ ਜੀ ਗੁਰਪੁਰਬਆਧੁਨਿਕ ਪੰਜਾਬੀ ਕਵਿਤਾਰਾਜਪਾਲ (ਭਾਰਤ)ਅਲ ਨੀਨੋਵਾਹਿਗੁਰੂਰੁੱਖਹਿੰਦੀ ਭਾਸ਼ਾਸਵਰਪੰਜਾਬੀ ਸੱਭਿਆਚਾਰਬੱਚਾਕਬੂਤਰਹਲਫੀਆ ਬਿਆਨਹੁਮਾਯੂੰਧਰਤੀਆਮ ਆਦਮੀ ਪਾਰਟੀ (ਪੰਜਾਬ)2009ਸਿਰ ਦੇ ਗਹਿਣੇਜਗਜੀਤ ਸਿੰਘ ਅਰੋੜਾਸਾਹਿਬਜ਼ਾਦਾ ਅਜੀਤ ਸਿੰਘਸ਼ਾਹ ਹੁਸੈਨਭਾਰਤੀ ਪੰਜਾਬੀ ਨਾਟਕਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਵਿਆਕਰਨਿਕ ਸ਼੍ਰੇਣੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਪਾਣੀਭਾਰਤ ਵਿੱਚ ਬੁਨਿਆਦੀ ਅਧਿਕਾਰਧਰਤੀ ਦਿਵਸਸਾਰਾਗੜ੍ਹੀ ਦੀ ਲੜਾਈਦਿਲਪੰਜਾਬ ਲੋਕ ਸਭਾ ਚੋਣਾਂ 2024ਵਿਸ਼ਵ ਮਲੇਰੀਆ ਦਿਵਸਭਗਤ ਧੰਨਾ ਜੀਪੰਜਾਬੀ ਲੋਕ ਸਾਜ਼ਜੱਸਾ ਸਿੰਘ ਰਾਮਗੜ੍ਹੀਆਲੱਖਾ ਸਿਧਾਣਾਚਮਕੌਰ ਦੀ ਲੜਾਈਸੁਰ (ਭਾਸ਼ਾ ਵਿਗਿਆਨ)ਰਹਿਤਅੰਗਰੇਜ਼ੀ ਬੋਲੀਆਰ ਸੀ ਟੈਂਪਲਫੁਲਕਾਰੀਐਚ.ਟੀ.ਐਮ.ਐਲਦੋਆਬਾਬਰਨਾਲਾ ਜ਼ਿਲ੍ਹਾਅਰਥ ਅਲੰਕਾਰਭਾਰਤ ਦੀ ਸੰਵਿਧਾਨ ਸਭਾਸੁਭਾਸ਼ ਚੰਦਰ ਬੋਸਸਮਾਰਕਜਸਵੰਤ ਸਿੰਘ ਕੰਵਲ2023ਮੇਰਾ ਪਾਕਿਸਤਾਨੀ ਸਫ਼ਰਨਾਮਾਜੌਨੀ ਡੈੱਪਜਾਪੁ ਸਾਹਿਬਆਸਟਰੇਲੀਆ🡆 More