ਐਪਲ ਇੰਕ.: ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ

37°19′55″N 122°01′52″W / 37.33182°N 122.03118°W / 37.33182; -122.03118

ਐਪਲ ਸੰਸਥਾਪਣ
Apple Inc.
ਕਿਸਮਲੌਕਕ
ਵਪਾਰਕ ਵਜੋਂ
ISINUS0378331005 Edit on Wikidata
ਉਦਯੋਗ
  • ਕੰਪਿਊਟਰ ਹਾਰਡਵੇਅਰ
  • ਕੰਪਿਊਟਰ ਸਾਫ਼ਟਵੇਅਰ
  • ਬਿਜਲਾਣੂ ਉਤਪਾਦ
  • ਡਿਜੀਟਲ ਵੰਡ
ਸਥਾਪਨਾ1 ਅਪਰੈਲ, 1976
(3 ਜਨਵਰੀ, 1977 ਨੂੰ ਸੰਮਿਲਤ)
ਸੰਸਥਾਪਕ
  • ਸਟੀਵ ਜਾਬਜ਼
  • ਸਟੀਵ ਵੋਜ਼ਨੀਆਕ
  • ਰੌਨਲਡ ਵੇਨ
ਮੁੱਖ ਦਫ਼ਤਰ
Cupertino, 1 ਇਨਫ਼ਿਨਿਟ ਲੂਪ, ਕੂਪਰਟੀਨੋ, ਕੈਲੀਫ਼ੋਰਨੀਆ
,
ਜਗ੍ਹਾ ਦੀ ਗਿਣਤੀ
516 ਪਰਚੂਨ ਸਟੋਰ (2021 ਤੱਕ)
ਸੇਵਾ ਦਾ ਖੇਤਰਵਿਸ਼ਵ-ਵਿਆਪੀ
ਮੁੱਖ ਲੋਕ
ਆਰਥਰ ਡੀ. ਲੈਵਿਨਸਨ (ਚੇਅਰਮੈਨ)
ਟਿਮ ਕੁਕ (CEO)
ਉਤਪਾਦ
ਉਤਪਾਦ ਸੂਚੀ
  • ਮੈਕ
  • ਆਈਪੌਡ
  • ਆਈਫ਼ੋਨ
  • ਆਈਪੈਡ
  • ਆਈਪੈਡ ਮਿਨੀ
  • ਐਪਲ ਟੀ.ਵੀ.
  • OS X
  • ਆਈਲਾਈਫ
  • ਆਈਵਰਕ
  • ਆਈਸਓਸ
ਸੇਵਾਵਾਂ
Services list
  • ਐਪਲ ਸਟੋਰ
  • ਐਪਲ ਸਟੋਰ ਔਨਲਾਈਨ
  • ਮੈਕ ਐਪ ਸਟੋਰ
  • iOS App Store
  • ਆਈਟਿਊਨਜ਼ ਸਟੋਰ
  • ਆਈਬੁਕਸ
  • ਆਈਕਲਾਊਡ
ਕਮਾਈIncrease US$ 156.508ਬਿਲੀਅਨ (2012)
ਸੰਚਾਲਨ ਆਮਦਨ
Increase US$ 055.241ਬਿਲੀਅਨ (2012)
ਸ਼ੁੱਧ ਆਮਦਨ
Increase US$ 041.733ਬਿਲੀਅਨ (2012)
ਕੁੱਲ ਸੰਪਤੀIncrease US$ 176.064ਬਿਲੀਅਨ (2012)
ਕੁੱਲ ਇਕੁਇਟੀIncrease US$ 118.210ਬਿਲੀਅਨ (2012)
ਕਰਮਚਾਰੀ
72,800 (2012)
ਵੈੱਬਸਾਈਟapple.com

ਐਪਲ ਇੰਕ., ਜਾਂ ਐਪਲ ਸੰਸਥਾਪਣ, ਪੂਰਵਲਾ ਐਲਪ ਕੰਪਿਊਟਰ, ਇੰਕ., ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ ਹੈ ਜਿਹਦਾ ਸਦਰ-ਮੁਕਾਮ ਕੂਪਰਟੀਨੋ, ਕੈਲੀਫ਼ੋਰਨੀਆ ਵਿਖੇ ਹੈ ਅਤੇ ਜੋ ਖਪਤਕਾਰੀ ਬਿਜਲਾਣੂ ਯੰਤਰਾਂ, ਕੰਪਿਊਟਰ ਸਾਫ਼ਟਵੇਅਰ ਅਤੇ ਨਿੱਜੀ ਕੰਪਿਊਟਰਾਂ ਦਾ ਖ਼ਾਕਾ ਤਿਆਰ ਕਰਦਾ, ਵਿਕਸਤ ਕਰਦਾ ਅਤੇ ਵੇਚਦਾ ਹੈ। ਇਹਦੇ ਸਭ ਤੋਂ ਪ੍ਰਸਿੱਧ ਉਤਪਾਦ ਮੈਕ ਕੰਪਿਊਟਰ, ਆਈਪੌਡ ਸੰਗੀਤ ਵਜੰਤਰੀ, ਆਈਫ਼ੋਨ ਸਮਾਰਟਫ਼ੋਨ ਅਤੇ ਆਈਪੈਡ ਟੈਬਲਟ ਕੰਪਿਊਟਰ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਲਾਲ ਕਿਲ੍ਹਾਸਾਹਿਤ ਅਕਾਦਮੀ ਇਨਾਮਅਨੰਦ ਕਾਰਜਫੁਲਕਾਰੀਸਿੱਧੂ ਮੂਸੇ ਵਾਲਾਬਾਬਾ ਬੁੱਢਾ ਜੀਗਿਆਨੀ ਗਿਆਨ ਸਿੰਘਪੰਜਾਬੀ ਸੂਬਾ ਅੰਦੋਲਨਪੰਜਾਬੀ ਕੱਪੜੇਮਨੋਵਿਗਿਆਨਸਿਹਤਸ੍ਰੀ ਚੰਦਧਰਤੀਕਰਤਾਰ ਸਿੰਘ ਦੁੱਗਲਸਿਮਰਨਜੀਤ ਸਿੰਘ ਮਾਨਵਾਰਿਸ ਸ਼ਾਹਯਾਹੂ! ਮੇਲਕੁਲਦੀਪ ਮਾਣਕਕਾਗ਼ਜ਼ਮੱਧ ਪ੍ਰਦੇਸ਼ਭੱਟਾਂ ਦੇ ਸਵੱਈਏਪੰਜ ਬਾਣੀਆਂਇਜ਼ਰਾਇਲ–ਹਮਾਸ ਯੁੱਧਕੰਪਿਊਟਰਭਾਰਤਖੇਤੀਬਾੜੀਡੇਰਾ ਬਾਬਾ ਨਾਨਕਇਤਿਹਾਸਹਿੰਦਸਾਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਲੋਕ ਸਾਹਿਤਪੰਜਾਬੀ ਮੁਹਾਵਰੇ ਅਤੇ ਅਖਾਣਮੁਹਾਰਨੀਜਿੰਦ ਕੌਰਨਰਿੰਦਰ ਮੋਦੀਸਿੱਖ ਧਰਮ ਦਾ ਇਤਿਹਾਸਸ਼ਰੀਂਹਰਣਜੀਤ ਸਿੰਘ ਕੁੱਕੀ ਗਿੱਲਅੰਮ੍ਰਿਤਸਰਪੁਰਖਵਾਚਕ ਪੜਨਾਂਵਅਸਤਿਤ੍ਵਵਾਦਮਾਤਾ ਜੀਤੋਰਾਮਪੁਰਾ ਫੂਲਭਗਤ ਸਿੰਘਮੰਜੀ ਪ੍ਰਥਾਨਿਮਰਤ ਖਹਿਰਾਪੰਛੀਪੋਹਾਚੀਨਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਧਨੀ ਰਾਮ ਚਾਤ੍ਰਿਕਮਮਿਤਾ ਬੈਜੂਪਲਾਸੀ ਦੀ ਲੜਾਈਵਾਰਤਕਅਨੰਦ ਸਾਹਿਬਬਠਿੰਡਾਮਨੁੱਖਬਠਿੰਡਾ (ਲੋਕ ਸਭਾ ਚੋਣ-ਹਲਕਾ)ਸਾਹਿਤ ਅਤੇ ਮਨੋਵਿਗਿਆਨਬੰਦਾ ਸਿੰਘ ਬਹਾਦਰਕਿੱਸਾ ਕਾਵਿਜਸਵੰਤ ਸਿੰਘ ਕੰਵਲ2022 ਪੰਜਾਬ ਵਿਧਾਨ ਸਭਾ ਚੋਣਾਂਹੌਂਡਾਏ. ਪੀ. ਜੇ. ਅਬਦੁਲ ਕਲਾਮਮੰਜੀ (ਸਿੱਖ ਧਰਮ)ਯੂਨੀਕੋਡਦ ਟਾਈਮਜ਼ ਆਫ਼ ਇੰਡੀਆਮਾਂ ਬੋਲੀਮਹਾਤਮਾ ਗਾਂਧੀਚੇਤਸਿੱਖ ਗੁਰੂਜੈਤੋ ਦਾ ਮੋਰਚਾਪੰਜਾਬੀ ਕੈਲੰਡਰਕਾਵਿ ਸ਼ਾਸਤਰਸ਼ਖ਼ਸੀਅਤਮੱਸਾ ਰੰਘੜ🡆 More