3 ਅਪ੍ਰੈਲ

3 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 93ਵਾਂ (ਲੀਪ ਸਾਲ ਵਿੱਚ 94ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 272 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

ਜਨਮ

  • 1781– ਧਾਰਮਿਕ ਨੇਤਾ ਸਵਾਮੀਨਰਾਇਣਨ ਦਾ ਜਨਮ ਹੋਇਆ।
  • 1903– ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਕਮਲਾਦੇਵੀ ਚੱਟੋਪਾਧਿਆਏ ਦਾ ਮੇਂਗਲੋਰ ਸ਼ਹਿਰ 'ਚ ਜਨਮ।
  • 1914– ਫੀਲਡ ਮਾਰਸ਼ਲ ਸਾਮ ਮਾਨੇਕਸ਼ਾਹ ਦਾ ਜਨਮ ਹੋਇਆ।
  • 1954– ਭੌਤਿਕ ਵਿਗਿਆਨੀ ਅਤੇ ਰਾਜਨੇਤਾ ਕੇ. ਕ੍ਰਿਸ਼ਨਾਸਵਾਮੀ ਦਾ ਜਨਮ।
  • 1955– ਗਾਇਕ ਹਰੀਹਰਨ ਦਾ ਜਨਮ।

ਮੌਤ

  • 1680ਮਰਾਠਾ ਸਾਮਰਾਜ ਦਾ ਮੌਢੀ ਛੱਤਰਪਤੀ ਸ਼ਿਵਾ ਜੀ ਮਹਾਰਾਸ਼ਟਰ ਸਥਿਤ ਰਾਏਗੜ੍ਹ ਕਿਲੇ 'ਚ ਵੀਰਗਤੀ ਨੂੰ ਪ੍ਰਾਪਤ ਹੋਏ।
  • 1708ਚਿਤੌੜ ਦੇ ਕਿਲ੍ਹੇ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਮਾਰੇ ਗਏ।
  • 1944– ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦਿਤੀ ਗਈ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸਿਹਤ ਸੰਭਾਲਭਾਰਤ ਦੀ ਸੰਵਿਧਾਨ ਸਭਾਦੂਜੀ ਸੰਸਾਰ ਜੰਗਸੋਨਾਭਾਰਤ ਦਾ ਇਤਿਹਾਸਕਾਲੀਦਾਸਪੰਜਾਬੀ ਸਾਹਿਤ ਦਾ ਇਤਿਹਾਸਕੋਟਲਾ ਛਪਾਕੀਸੁਰਿੰਦਰ ਕੌਰਨਾਵਲਸਾਹਿਤ ਅਤੇ ਮਨੋਵਿਗਿਆਨਪਾਲੀ ਭੁਪਿੰਦਰ ਸਿੰਘਵਿਸ਼ਵਕੋਸ਼ਸਰੀਰਕ ਕਸਰਤਸੋਹਣੀ ਮਹੀਂਵਾਲ15 ਨਵੰਬਰਭਾਈ ਗੁਰਦਾਸ ਦੀਆਂ ਵਾਰਾਂਬਠਿੰਡਾਧਰਮਮਾਂ ਬੋਲੀਪੰਜਾਬ ਲੋਕ ਸਭਾ ਚੋਣਾਂ 2024ਭਾਰਤਰਾਜ ਸਭਾਸਿੱਖ ਧਰਮ ਦਾ ਇਤਿਹਾਸਯੂਨਾਨਆਮਦਨ ਕਰਵਾਰਿਸ ਸ਼ਾਹਪੰਜਾਬੀ ਨਾਵਲਪੰਜਾਬੀਧਾਰਾ 370ਪੰਜਾਬੀ ਮੁਹਾਵਰੇ ਅਤੇ ਅਖਾਣਹਰਿਮੰਦਰ ਸਾਹਿਬਛੋਟਾ ਘੱਲੂਘਾਰਾਅਮਰ ਸਿੰਘ ਚਮਕੀਲਾ (ਫ਼ਿਲਮ)ਕੁਦਰਤਭਾਰਤ ਵਿੱਚ ਪੰਚਾਇਤੀ ਰਾਜਏਅਰ ਕੈਨੇਡਾਬੁੱਲ੍ਹੇ ਸ਼ਾਹਰਾਮਪੁਰਾ ਫੂਲਹੋਲਾ ਮਹੱਲਾਮੁੱਖ ਸਫ਼ਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੁਸ਼ਮਿਤਾ ਸੇਨਸਾਹਿਤ ਅਕਾਦਮੀ ਇਨਾਮਅਨੰਦ ਸਾਹਿਬਕੌਰ (ਨਾਮ)ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਲੋਕ ਗੀਤਪੁਆਧਪੰਜਾਬ ਦੇ ਜ਼ਿਲ੍ਹੇਮਾਂਭੰਗਾਣੀ ਦੀ ਜੰਗਵਿਸ਼ਵ ਮਲੇਰੀਆ ਦਿਵਸਗੁਰਮਤਿ ਕਾਵਿ ਦਾ ਇਤਿਹਾਸਨਵਤੇਜ ਸਿੰਘ ਪ੍ਰੀਤਲੜੀਅਨੰਦ ਕਾਰਜਜਰਮਨੀਵਿਸ਼ਵ ਸਿਹਤ ਦਿਵਸਅੰਮ੍ਰਿਤਸਰਫ਼ਰੀਦਕੋਟ (ਲੋਕ ਸਭਾ ਹਲਕਾ)ਕਮੰਡਲਮੰਡਵੀਆਸਟਰੇਲੀਆਸੰਸਮਰਣਸੰਗਰੂਰਕ੍ਰਿਕਟਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਭਾਰਤ ਦਾ ਆਜ਼ਾਦੀ ਸੰਗਰਾਮਦਿਲਜੀਤ ਦੋਸਾਂਝਨਾਰੀਵਾਦਵਿਰਾਸਤ-ਏ-ਖ਼ਾਲਸਾਪ੍ਰਦੂਸ਼ਣਰਹਿਰਾਸਸੂਚਨਾਗੁਰਦਿਆਲ ਸਿੰਘ🡆 More