ਪਨਾਮਾ

ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (Spanish: República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਪਨਾਮਾ ਸ਼ਹਿਰ ਹੈ।

ਪਨਾਮਾ ਦਾ ਗਣਰਾਜ
República de Panamá (ਸਪੇਨੀ)
Flag of ਪਨਾਮਾ
Coat of arms of ਪਨਾਮਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pro Mundi Beneficio"  (ਲਾਤੀਨੀ)
"ਦੁਨੀਆ ਦੇ ਲਾਭ ਲਈ"
ਐਨਥਮ: Himno Nacional de Panamá  (ਸਪੇਨੀ)
ਪਨਾਮਾ ਦ ਰਾਸ਼ਟਰੀ ਗੀਤ
Location of ਪਨਾਮਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪਨਾਮਾ ਸ਼ਹਿਰ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
ਅਮੇਰ-ਭਾਰਤੀ ਅਤੇ ਮੇਸਤੀਸੋ 68%
ਕਾਲੇ 10%
ਗੋਰੇ 15%
ਅਮੇਰ-ਭਾਰਤੀ 6%
ਵਸਨੀਕੀ ਨਾਮਪਨਾਮੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰੀ ਗੀਤ
ਰਿਕਾਰਦੋ ਮਾਰਤੀਨੇਯੀ
• ਉਪ-ਰਾਸ਼ਟਰਪਤੀ
ਹੁਆਨ ਕਾਰਲੋਸ ਬਾਰੇਲਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਸਪੇਨ ਤੋਂ
28 ਨਵੰਬਰ 1821
• ਕੋਲੰਬੀਆ ਤੋਂ
3 ਨਵੰਬਰ 1903
ਖੇਤਰ
• ਕੁੱਲ
75,517 km2 (29,157 sq mi) (118ਵਾਂ)
• ਜਲ (%)
2.9
ਆਬਾਦੀ
• ਅਗਸਤ 2012 ਜਨਗਣਨਾ
3,595,490
• ਘਣਤਾ
47.6/km2 (123.3/sq mi) (156ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$55.797 ਬਿਲੀਅਨ
• ਪ੍ਰਤੀ ਵਿਅਕਤੀ
$15,265
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$34.819 ਬਿਲੀਅਨ
• ਪ੍ਰਤੀ ਵਿਅਕਤੀ
$9,526
ਗਿਨੀ (2009)52
Error: Invalid Gini value
ਐੱਚਡੀਆਈ (2011)Increase 0.768
Error: Invalid HDI value · 58ਵਾਂ
ਮੁਦਰਾਬਾਲਬੋਆ, ਅਮਰੀਕੀ ਡਾਲਰ (PAB, USD)
ਸਮਾਂ ਖੇਤਰUTC−5 (ਪੂਰਬੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+507
ਇੰਟਰਨੈੱਟ ਟੀਐਲਡੀ.pa
ਪਨਾਮਾ
ਚਿਤਰੀ, ਹੇਰੇਰਾ ਪ੍ਰਾਂਤ ਦੇ ਫਿਏਸਟਾ ਡੀ ਫਿਏਸਟਸ ਪਰੇਡ ਵਿਚ ਗੰਦਾ ਸ਼ੈਤਾਨ।

ਹਵਾਲੇ

Tags:

ਕੋਲੰਬੀਆਕੋਸਟਾ ਰੀਕਾਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

ਚੰਡੀਗੜ੍ਹਪੰਜਾਬਲਿੰਗ (ਵਿਆਕਰਨ)ਲੰਡਨਭਗਤ ਧੰਨਾ ਜੀਪੰਜਾਬੀਸੰਸਮਰਣਨਾਵਲਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਔਰਤਾਂ ਦੇ ਹੱਕਮਾਤਾ ਗੁਜਰੀਸੁਜਾਨ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਵਿਕੀਪੀਡੀਆਪੰਜਾਬ, ਪਾਕਿਸਤਾਨਅਰਦਾਸਚਮਾਰਦਰਾਵੜੀ ਭਾਸ਼ਾਵਾਂਬਾਬਾ ਫ਼ਰੀਦਗੌਤਮ ਬੁੱਧਸਿਮਰਨਜੀਤ ਸਿੰਘ ਮਾਨ18 ਅਪ੍ਰੈਲਅਨੰਦ ਸਾਹਿਬਰਾਏ ਸਿੱਖਵੋਟ ਦਾ ਹੱਕਸੰਰਚਨਾਵਾਦਵਿਸ਼ਵ ਵਪਾਰ ਸੰਗਠਨਲਿਪੀਪੰਜਾਬੀ ਸੱਭਿਆਚਾਰਗੁਰੂ ਅਮਰਦਾਸਲਾਇਬ੍ਰੇਰੀਬਲਦੇਵ ਸਿੰਘ ਧਾਲੀਵਾਲਆਨੰਦਪੁਰ ਸਾਹਿਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਾਤਾ ਸੁੰਦਰੀਗ਼ਦਰ ਲਹਿਰਮਿਆ ਖ਼ਲੀਫ਼ਾਸਵੈ-ਜੀਵਨੀਦਸਮ ਗ੍ਰੰਥਬਠਿੰਡਾਗੁਰਮਤਿ ਕਾਵਿ ਦਾ ਇਤਿਹਾਸਪੰਜਾਬ ਵਿਧਾਨ ਸਭਾਸੱਸੀ ਪੁੰਨੂੰਵਾਰਤਕਅੰਤਰਰਾਸ਼ਟਰੀਰੂਪਵਾਦ (ਸਾਹਿਤ)ਨਾਨਕ ਸਿੰਘਸੂਫ਼ੀ ਕਾਵਿ ਦਾ ਇਤਿਹਾਸਸਤਿ ਸ੍ਰੀ ਅਕਾਲਅਲੈਗਜ਼ੈਂਡਰ ਪੁਸ਼ਕਿਨਪੂਰਨ ਸਿੰਘਅਨੀਮੀਆਥਾਇਰਾਇਡ ਰੋਗਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਗੁਰੂ ਅਰਜਨਟੀਬੀਗੂਗਲ ਕ੍ਰੋਮਨਨਕਾਣਾ ਸਾਹਿਬਰਾਣੀ ਲਕਸ਼ਮੀਬਾਈਗੂਗਲਜ਼ਸੁਖਦੇਵ ਸਿੰਘ ਮਾਨਪਵਨ ਹਰਚੰਦਪੁਰੀਪੰਜਾਬੀ ਨਾਵਲਪੰਜ ਪਿਆਰੇਵੈਦਿਕ ਸਾਹਿਤਭਾਸ਼ਾ ਵਿਗਿਆਨਇੰਗਲੈਂਡਭਾਰਤੀ ਰਾਸ਼ਟਰੀ ਕਾਂਗਰਸਜਨੇਊ ਰੋਗਜਨਮ ਸੰਬੰਧੀ ਰੀਤੀ ਰਿਵਾਜਕਰਮਹੀਨਾਜੰਗਲੀ ਜੀਵ ਸੁਰੱਖਿਆਪ੍ਰਦੂਸ਼ਣਜਗਦੀਪ ਸਿੰਘ ਕਾਕਾ ਬਰਾੜਪੰਜਾਬ ਦੇ ਮੇਲੇ ਅਤੇ ਤਿਓੁਹਾਰ🡆 More