23 ਅਪ੍ਰੈਲ

23 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 113ਵਾਂ (ਲੀਪ ਸਾਲ ਵਿੱਚ 114ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 252 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1858 – ਵਿਗਿਆਨੀ ਮੈਕਸ ਪਲੈਂਕ ਦਾ ਜਨਮ।
  • 1915ਵੈਨਕੂਵਰ ਦੀ ਅਦਾਲਤ ਵਿੱਚ ਭਾਈ ਰਾਮ ਸਿੰਘ ਧੁਲੇਤਾ (ਜਲੰਧਰ) ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਤੇ ਪੁਲਿਸ ਨੇ ਰਾਮ ਸਿੰਘ ਨੂੰ ਵੀ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ।
  • 1930ਪਿਸ਼ਾਵਰ ਵਿੱਚ ਆਪਣੀ ਰੈਜੀਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ।
  • 1992ਅਕਾਦਮੀ ਇਨਾਮ ਜੇਤੂ ਫਿਲਮਕਾਰ ਸਤਿਆਜੀਤ ਰੇਅ ਦਾ ਕੋਲਕਾਤਾ ਵਿੱਚ ਦਿਹਾਂਤ।
  • 2005ਇੰਟਰਨੈੱਟ ਤੇ ਯੂ ਟਯੂਬ ਰਾਹੀਂ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ ਹੋਈ।
  • ਵਿਸ਼ਵ ਬੁਕ ਦਿਵਸ (1995 ਤੋਂ ਸ਼ੁਰੂ)
    • 1616ਸਪੇਨ ਦੇ ਮਸ਼ਹੂਰ ਨਾਵਲਕਾਰ,ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਂਟਸ ਸਾਵੇਦਰਾ ਦੀ ਮੌਤ। ਜਿਸ ਦੀ ਯਾਦ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ।
  • 1616ਵਿਲੀਅਮ ਸ਼ੈਕਸਪੀਅਰ ਦੀ ਮੌਤ ਹੋਈ।
  • 1858 – ਭੌਤਿਕ ਵਿਗਿਆਨੀ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਂਕ ਦਾ ਜਨਮ ਜਰਮਨੀ ਦੇ ਕੀਲ ਸ਼ਹਿਰ ਵਿੱਚ ਹੋਇਆ।
  • 1985ਕੋਕਾ ਕੋਲਾ ਨੇ ਆਪਣਾ ਫਾਰਮੂਲਾ ਬਦਲ ਕੇ ਨਵਾਂ ਕੋਕ ਰਿਲੀਜ਼ ਕੀਤਾ। ਜਿਸਨੂੰ ਨਾਂਹਵਾਚਕ ਹੁੰਗਾਰੇ ਕਾਰਨ ਵਾਪਸ ਲਿਆ ਗਿਆ।
  • 2007ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਦੀ ਮੌਤ ਹੋਈ। (ਜਨਮ 1931)

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸ੍ਰੀ ਮੁਕਤਸਰ ਸਾਹਿਬਜੁਗਨੀਹਰੀ ਸਿੰਘ ਨਲੂਆਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਗੁਰੂ ਗਰੰਥ ਸਾਹਿਬ ਦੇ ਲੇਖਕਅਰੁਣਾਚਲ ਪ੍ਰਦੇਸ਼ਪੰਜਾਬੀ ਸੱਭਿਆਚਾਰਗੁਰੂ ਹਰਿਰਾਇਰੱਖੜੀਡਰੱਗਭਾਈ ਮਰਦਾਨਾਸੰਸਦੀ ਪ੍ਰਣਾਲੀਆਸਟਰੇਲੀਆਗ਼ਜ਼ਲਪੰਜਾਬ ਇੰਜੀਨੀਅਰਿੰਗ ਕਾਲਜਹੋਲਾ ਮਹੱਲਾਰਾਜ (ਰਾਜ ਪ੍ਰਬੰਧ)ਸੇਵਾਰਸ (ਕਾਵਿ ਸ਼ਾਸਤਰ)ਗੁਰਬਖ਼ਸ਼ ਸਿੰਘ ਪ੍ਰੀਤਲੜੀਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਨਾਟੋ2020-2021 ਭਾਰਤੀ ਕਿਸਾਨ ਅੰਦੋਲਨਗੁਰੂ ਗ੍ਰੰਥ ਸਾਹਿਬਮਹਾਂਭਾਰਤਲੌਂਗ ਦਾ ਲਿਸ਼ਕਾਰਾ (ਫ਼ਿਲਮ)ਬਾਬਾ ਬੁੱਢਾ ਜੀਸਿੱਖਿਆਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਟਾਹਲੀਪਾਸ਼ਜੰਗਜੌਨੀ ਡੈੱਪਕਮਲ ਮੰਦਿਰਦਫ਼ਤਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬੀ ਕੱਪੜੇਵਿਗਿਆਨਲੋਕ ਸਾਹਿਤਇਸਲਾਮਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਪੰਜਾਬੀ ਕੈਲੰਡਰਮਹਾਂਦੀਪਗਿਆਨੀ ਦਿੱਤ ਸਿੰਘਮਿਲਾਨਆਦਿ ਗ੍ਰੰਥਸੋਹਿੰਦਰ ਸਿੰਘ ਵਣਜਾਰਾ ਬੇਦੀਮਾਤਾ ਗੁਜਰੀਕਰਤਾਰ ਸਿੰਘ ਦੁੱਗਲਛੱਪੜੀ ਬਗਲਾਜਨਮ ਸੰਬੰਧੀ ਰੀਤੀ ਰਿਵਾਜਭਾਈ ਵੀਰ ਸਿੰਘਜੇਹਲਮ ਦਰਿਆਇਸ਼ਤਿਹਾਰਬਾਜ਼ੀਖ਼ਲੀਲ ਜਿਬਰਾਨਸੁਰਜੀਤ ਪਾਤਰਕਿੱਸਾ ਕਾਵਿਨਾਵਲਵੇਅਬੈਕ ਮਸ਼ੀਨਕੰਨਨਾਂਵਸਕੂਲ ਲਾਇਬ੍ਰੇਰੀਪੰਜਾਬੀ ਭਾਸ਼ਾ2010ਮਾਂ ਬੋਲੀਆਤਮਜੀਤਅਲਗੋਜ਼ੇਫ਼ਿਰੋਜ਼ਪੁਰਪਰਨੀਤ ਕੌਰਜਲੰਧਰਕਾਮਾਗਾਟਾਮਾਰੂ ਬਿਰਤਾਂਤਗਿਆਨਭਗਵੰਤ ਮਾਨਈਸਾ ਮਸੀਹ🡆 More