ਆਤਮਜੀਤ: ਪੰਜਾਬੀ ਨਾਟਕਕਾਰ

ਆਤਮਜੀਤ (ਜਨਮ 1950) ਇੱਕ ਭਾਰਤੀ ਸੰਗੀਤ ਨਾਟਕ ਅਕੈਡਮੀ ਇਨਾਮ ਜੇਤੂ ਪੰਜਾਬੀ ਨਾਟਕਕਾਰ ਹੈ। ਉਸਨੇ ਐਬਸਰਡ ਸ਼ੈਲੀ ਦੇ ਅਧਾਰ 'ਤੇ ਨਾਟਕ ਲਿਖੇ।

ਆਤਮਜੀਤ

ਜੀਵਨ

ਆਤਮਜੀਤ ਦਾ ਜਨਮ 2 ਨਵੰਬਰ 1950 ਨੂੰ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ ਐਸ. ਐਸ. ਅਮੋਲ ਦੇ ਘਰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਪਰਤਾਪ ਕੌਰ ਹੈ। ਇਸਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਨਾਟਕ ਦੇ ਖੇਤਰ ਵਿੱਚ ਪੀ-ਐਚ. ਡੀ. ਕੀਤੀ। ਕਿੱਤੇ ਵਜੋਂ ਉਹ ਪੰਜਾਬੀ ਦੇ ਪ੍ਰੋਫ਼ੈਸਰ ਸਨ ਅਤੇ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ।

ਰਚਨਾਵਾਂ

ਆਤਮਜੀਤ ਨੇ ਪਹਿਲੀ ਕਿਤਾਬ 'ਉੱਤੇਰੇ ਮੰਦਰ ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੱਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ।

ਨਾਟਕ

  • ਕਬਰਸਤਾਨ (1975)
  • ਚਾਬੀਆਂ (1976)
  • ਹਵਾ ਮਹਿਲ(1980)
  • ਨਾਟਕ ਨਾਟਕ ਨਾਟਕ
  • ਰਿਸ਼ਤਿਆਂ ਦਾ ਕੀ ਰਖੀਏ ਨਾਂ (1983)
  • ਸ਼ਹਿਰ ਬੀਮਾਰ ਹੈ
  • ਮੈਂ ਤਾਂ ਇੱਕ ਸਾਰੰਗੀ ਹਾਂ 2002
  • ਫ਼ਰਸ਼ ਵਿੱਚ ਉਗਿਆ ਰੁੱਖ (1988)
  • ਚਿੜੀਆਂ1989
  • ਪੂਰਨ 1991
  • ਪੰਚ ਨਦ ਦਾ ਪਾਣੀ 2004
  • ਕੈਮਲੂਪਸ ਦੀਆਂ ਮੱਛੀਆਂ 1998
  • ਮੰਗੂ ਕਾਮਰੇਡ
  • ਗ਼ਦਰ ਐਕਸਪ੍ਰੈੱਸ
  • ਤੱਤੀ ਤਵੀ ਦਾ ਸੱਚ
  • ਤਸਵੀਰ ਦਾ ਤੀਜਾ ਪਾਸਾ
  • ਮੁੜ ਆ ਲਾਮਾਂ ਤੋਂ

ਹਵਾਲੇ

Tags:

ਆਤਮਜੀਤ ਜੀਵਨਆਤਮਜੀਤ ਰਚਨਾਵਾਂਆਤਮਜੀਤ ਹਵਾਲੇਆਤਮਜੀਤਨਾਟਕਕਾਰ

🔥 Trending searches on Wiki ਪੰਜਾਬੀ:

26 ਅਪ੍ਰੈਲਅੰਤਰਰਾਸ਼ਟਰੀ ਮਹਿਲਾ ਦਿਵਸਸ਼ਬਦਕੋਸ਼ਕਢਾਈਜਰਮਨੀਲੋਕ ਸਾਹਿਤਨਿਊਜ਼ੀਲੈਂਡਸਿੱਖ ਸਾਮਰਾਜਪੰਜਾਬ ਵਿੱਚ ਕਬੱਡੀਗੁਰਚੇਤ ਚਿੱਤਰਕਾਰਵਾਲਮੀਕਗੁਰਮੁਖੀ ਲਿਪੀਜਨਤਕ ਛੁੱਟੀਨਿਰਵੈਰ ਪੰਨੂਵਾਹਿਗੁਰੂਮੱਧ ਪ੍ਰਦੇਸ਼ਸਿੱਖ ਧਰਮਧਾਰਾ 370ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਉਪਮਾ ਅਲੰਕਾਰਜਾਪੁ ਸਾਹਿਬਬਚਪਨਅਨੁਵਾਦਕਵਿਤਾਵਿਆਕਰਨਗੁਲਾਬਸ਼ਿਸ਼ਨਖ਼ਾਲਸਾਤਾਪਮਾਨਸ਼ੁੱਕਰ (ਗ੍ਰਹਿ)ਪੀਲੂਅਰਸਤੂ ਦਾ ਅਨੁਕਰਨ ਸਿਧਾਂਤਨਿੱਕੀ ਬੇਂਜ਼ਈਸਾ ਮਸੀਹਮੈਟਾ ਆਲੋਚਨਾਨਾਰੀਵਾਦਸ਼ੁਤਰਾਣਾ ਵਿਧਾਨ ਸਭਾ ਹਲਕਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਛੂਤ-ਛਾਤਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਤੂੰਬੀਰਿਸ਼ਤਾ-ਨਾਤਾ ਪ੍ਰਬੰਧਪ੍ਰਮਾਤਮਾਭਾਈ ਤਾਰੂ ਸਿੰਘਮੇਰਾ ਦਾਗ਼ਿਸਤਾਨਬੇਬੇ ਨਾਨਕੀਪੰਜਾਬੀ ਲੋਕ ਸਾਜ਼ਭਾਈ ਮਰਦਾਨਾਰਾਗ ਗਾਉੜੀਭਾਰਤ ਦੀ ਸੰਵਿਧਾਨ ਸਭਾਅਸਤਿਤ੍ਵਵਾਦਗੁਰਦੁਆਰਾ ਬੰਗਲਾ ਸਾਹਿਬਸ੍ਰੀ ਮੁਕਤਸਰ ਸਾਹਿਬਸਾਫ਼ਟਵੇਅਰਡਰੱਗਉਪਭਾਸ਼ਾਪੰਜਾਬੀ ਸੱਭਿਆਚਾਰਕਬੀਰਪੰਜਾਬੀ ਅਖ਼ਬਾਰਹੁਮਾਯੂੰਰਬਿੰਦਰਨਾਥ ਟੈਗੋਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਤਲੁਜ ਦਰਿਆਚਰਖ਼ਾਪੰਜਾਬੀ ਲੋਕ ਬੋਲੀਆਂਮੌਤ ਅਲੀ ਬਾਬੇ ਦੀ (ਕਹਾਣੀ)ਪਛਾਣ-ਸ਼ਬਦ1917ਜੋਹਾਨਸ ਵਰਮੀਅਰਵਿਰਾਟ ਕੋਹਲੀਭਾਰਤ🡆 More