ਪੰਜਾਬੀ ਇਕਾਂਂਗੀ

ਪੰਜਾਬੀ ਇਕਾਂਂਗੀ ਉਂਜ ਤਾਂ ਪੱਛਮ ਵਿੱਚ ਵੀ ਇੱਕ ਨਵੀਂ ਸਾਹਿਤਕ-ਵਿਧਾ ਵਜੋਂ ਉਭਰੀ। ਇਹ ਕਲਾ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਪੈਦਾ ਹੋਈ, ਪ੍ਰੰਤੂ ਪੰਜਾਬੀ ਇਕਾਂਗੀ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤ ਵਿੱਚ ਇਹ ਬਿਲਕੁਲ ਹੀ ਨਵੀਂ ਅਤੇ ਬਹੁਤ ਥੋੜੇ ਸਮੇਂ ਵਿੱਚ ਪ੍ਰਚਲਿਤ ਤੇ ਪ੍ਰਫੁਲਿਤ ਹੋਈ ਹੈ। ਪੰਜਾਬੀ ਇਕਾਂਗੀ ਦੇ ਲਿਖਣ-ਕਾਰਜ ਵਿੱਚ ਈਸ਼ਵਰ ਚੰਦਰ ਨੰਦਾ ਪਹਿਲ ਕਰਦਾ ਹੈ। ਜਿਸ ਵਿੱਚ ਉਸ ਦੀ ਇਕਾਂਗੀ ਰਚਨਾ ਸਮਾਜਿਕ ਮਸਲਿਆਂ ਦੇ ਸਨਮੁੱਖ ਹੁੰਦੀ ਹੈ। ਸਭ ਤੋਂ ਪਹਿਲੇ ਉਸਦਾ 'ਸੁਹਾਗ' ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਤੇ ਸਟੇਜ(ਰੰਗ-ਮੰਚ) 'ਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 1911 ਈ: 'ਚ ਬਣੀ ਸਰਸਵਤੀ ਸਟੇਜ ਸੁਸਾਇਟੀ ਨੇ ਲੇਡੀ ਗਰੈਗਰੀ ਦੀ ਇਕਾਂਗੀ ਅਫ਼ਵਾਹ ਫੈਲਾਉ ਖੇਡੀ, ਜੋ ਐਬੀ ਥਿਏਟਰ ਨੇ 1904 ਵਿੱਚ ਡਰਬਿਨ ਵਿੱਚ ਮੰਚਿਤ ਕੀਤੀ ਸੀ।

ਇਕਾਂਗੀਕਾਰ

ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਪਰਿਤੋਸ਼ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ, ਅਜਮੇਰ ਸਿੰਘ ਔਲਖ, ਮਨਜੀਤਪਾਲ ਕੌਰ ਆਦਿ ਪਿਛਲੀ ਸਦੀ ਦੇ ਪ੍ਰਮੁੱਖ ਇਕਾਂਗੀ-ਰਚਨਾਕਾਰ ਹਨ।

ਸਮਕਾਲੀ ਇਕਾਂਗੀ ਸੰਕਲਪ

ਡਾ. ਹਰਚਰਨ ਸਿੰਘ ਅਨੁਸਾਰ, ਸ਼ਰਧਾ ਰਾਮ ਫਿਲੌਰੀ ਨੇ ਕਿਤੇ ਤੋਂ ਲੋਕ ਗੱਲ-ਬਾਤ ਸੁਣ ਕੇ 50 ਸਾਲ ਪਹਿਲਾਂ ਹੀ ਈਸ਼ਵਰ ਚੰਦਰ ਨੰਦਾ ਲਈ ਇਕਾਂਗੀ ਲਈ ਰਾਹ ਸਾਫ਼ ਕਰ ਦਿੱਤਾ ਸੀ। ਿੲਸ ਤਰ੍ਹਾਂ ਇੱਕ ਸਦੀ ਲੰਘਣ ਮਗਰੋਂ ਇਕਾਂਗੀ ਵਿਧਾ ਵਿਸਥਾਰਿਤ ਹੋ ਕੇ ਨਾਟਕ ਰੂਪ ਤੱਕ ਅੱਪੜ ਗਈ ਹੈ।

ਸਮਕਾਲੀ ਇਕਾਂਗੀ(ਨਾਟਕ)ਰਚਨਾਕਾਰ

ਸਮਕਾਲ ਵਿੱਚ ਆਤਮਜੀਤ, ਸਵਰਾਜਬੀਰ, ਸਤੀਸ਼ ਕੁਮਾਰ ਵਰਮਾ, ਪਾਲੀ ਭੁਪਿੰਦਰ, ਮਨਜੀਤਪਾਲ ਕੌਰ ਆਦਿ ਸਰਗਰਮ ਿੲਕਾਂਗੀ ਨਾਟ-ਰਚਨਾਕਾਰ ਹਨ।

ਹਵਾਲਾ

Tags:

ਪੰਜਾਬੀ ਇਕਾਂਂਗੀ ਇਕਾਂਗੀਕਾਰਪੰਜਾਬੀ ਇਕਾਂਂਗੀ ਸਮਕਾਲੀ ਇਕਾਂਗੀ ਸੰਕਲਪਪੰਜਾਬੀ ਇਕਾਂਂਗੀ ਸਮਕਾਲੀ ਇਕਾਂਗੀ(ਨਾਟਕ)ਰਚਨਾਕਾਰਪੰਜਾਬੀ ਇਕਾਂਂਗੀ ਹਵਾਲਾਪੰਜਾਬੀ ਇਕਾਂਂਗੀਪੰਜਾਬੀ ਇਕਾਂਗੀ ਦਾ ਇਤਿਹਾਸਲੇਡੀ ਗਰੈਗਰੀ

🔥 Trending searches on Wiki ਪੰਜਾਬੀ:

ਰਾਜਾਸਵਰ ਅਤੇ ਲਗਾਂ ਮਾਤਰਾਵਾਂਖੁਰਾਕ (ਪੋਸ਼ਣ)ਸਪੂਤਨਿਕ-1ਭਾਰਤਡਿਸਕਸ ਥਰੋਅਸਾਧ-ਸੰਤਵਿਸ਼ਵ ਵਾਤਾਵਰਣ ਦਿਵਸਨਜ਼ਮਪ੍ਰਮੁੱਖ ਅਸਤਿਤਵਵਾਦੀ ਚਿੰਤਕਸਿੱਖਕੁੱਤਾਧਰਤੀਆਸਟਰੀਆਮਟਰਧਨਵੰਤ ਕੌਰਬੇਅੰਤ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਪੰਜਾਬੀ ਵਿਆਹ ਦੇ ਰਸਮ-ਰਿਵਾਜ਼ਮਦਰ ਟਰੇਸਾਪੰਜਾਬੀ ਲੋਕ ਬੋਲੀਆਂਪੂਰਨ ਭਗਤਕੁਲਦੀਪ ਮਾਣਕਵਾਲਮੀਕਪੰਜਾਬੀ ਸਾਹਿਤਲੋਕ ਮੇਲੇਸਲਮਾਨ ਖਾਨਨਵੀਂ ਦਿੱਲੀਹਰਿਮੰਦਰ ਸਾਹਿਬਸਿੱਖ ਧਰਮਗ੍ਰੰਥਯੂਬਲੌਕ ਓਰਿਜਿਨਚੰਡੀਗੜ੍ਹਸਾਫ਼ਟਵੇਅਰਵੈੱਬਸਾਈਟਸੋਵੀਅਤ ਯੂਨੀਅਨਲਾਲ ਚੰਦ ਯਮਲਾ ਜੱਟ2023ਡਰੱਗਹੀਰ ਰਾਂਝਾਰਤਨ ਟਾਟਾਮੁਗ਼ਲ ਸਲਤਨਤਗੁਰਮੁਖੀ ਲਿਪੀਜਨਮਸਾਖੀ ਪਰੰਪਰਾਮਾਤਾ ਗੁਜਰੀਨਿਰਵੈਰ ਪੰਨੂਪਾਣੀ ਦੀ ਸੰਭਾਲਸਾਹਿਬਜ਼ਾਦਾ ਜੁਝਾਰ ਸਿੰਘਦੁਆਬੀਗੁਰੂ ਹਰਿਰਾਇਉੱਚੀ ਛਾਲਮਾਈ ਭਾਗੋਰੇਖਾ ਚਿੱਤਰਸਜਦਾਕਹਾਵਤਾਂਬੁਗਚੂਵਿਆਕਰਨਗੁਰ ਅਮਰਦਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਨਜਮ ਹੁਸੈਨ ਸੱਯਦਗੁਰਮਤਿ ਕਾਵਿ ਧਾਰਾਸੁਰਿੰਦਰ ਕੌਰਅਲਗੋਜ਼ੇਕੀਰਤਨ ਸੋਹਿਲਾਕੁੜੀਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਜ਼ਫ਼ਰਨਾਮਾ (ਪੱਤਰ)ਮਹਿੰਗਾਈ ਭੱਤਾਡਿਸਕਸਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਕਿੱਸੇਡੇਂਗੂ ਬੁਖਾਰਉਚਾਰਨ ਸਥਾਨਬੱਦਲਲੰਗਰ (ਸਿੱਖ ਧਰਮ)🡆 More