ਆਤਮਜੀਤ: ਪੰਜਾਬੀ ਨਾਟਕਕਾਰ

ਆਤਮਜੀਤ (ਜਨਮ 1950) ਇੱਕ ਭਾਰਤੀ ਸੰਗੀਤ ਨਾਟਕ ਅਕੈਡਮੀ ਇਨਾਮ ਜੇਤੂ ਪੰਜਾਬੀ ਨਾਟਕਕਾਰ ਹੈ। ਉਸਨੇ ਐਬਸਰਡ ਸ਼ੈਲੀ ਦੇ ਅਧਾਰ 'ਤੇ ਨਾਟਕ ਲਿਖੇ।

ਆਤਮਜੀਤ

ਜੀਵਨ

ਆਤਮਜੀਤ ਦਾ ਜਨਮ 2 ਨਵੰਬਰ 1950 ਨੂੰ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ ਐਸ. ਐਸ. ਅਮੋਲ ਦੇ ਘਰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਪਰਤਾਪ ਕੌਰ ਹੈ। ਇਸਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਨਾਟਕ ਦੇ ਖੇਤਰ ਵਿੱਚ ਪੀ-ਐਚ. ਡੀ. ਕੀਤੀ। ਕਿੱਤੇ ਵਜੋਂ ਉਹ ਪੰਜਾਬੀ ਦੇ ਪ੍ਰੋਫ਼ੈਸਰ ਸਨ ਅਤੇ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ।

ਰਚਨਾਵਾਂ

ਆਤਮਜੀਤ ਨੇ ਪਹਿਲੀ ਕਿਤਾਬ 'ਉੱਤੇਰੇ ਮੰਦਰ ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੱਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ।

ਨਾਟਕ

  • ਕਬਰਸਤਾਨ (1975)
  • ਚਾਬੀਆਂ (1976)
  • ਹਵਾ ਮਹਿਲ(1980)
  • ਨਾਟਕ ਨਾਟਕ ਨਾਟਕ
  • ਰਿਸ਼ਤਿਆਂ ਦਾ ਕੀ ਰਖੀਏ ਨਾਂ (1983)
  • ਸ਼ਹਿਰ ਬੀਮਾਰ ਹੈ
  • ਮੈਂ ਤਾਂ ਇੱਕ ਸਾਰੰਗੀ ਹਾਂ 2002
  • ਫ਼ਰਸ਼ ਵਿੱਚ ਉਗਿਆ ਰੁੱਖ (1988)
  • ਚਿੜੀਆਂ1989
  • ਪੂਰਨ 1991
  • ਪੰਚ ਨਦ ਦਾ ਪਾਣੀ 2004
  • ਕੈਮਲੂਪਸ ਦੀਆਂ ਮੱਛੀਆਂ 1998
  • ਮੰਗੂ ਕਾਮਰੇਡ
  • ਗ਼ਦਰ ਐਕਸਪ੍ਰੈੱਸ
  • ਤੱਤੀ ਤਵੀ ਦਾ ਸੱਚ
  • ਤਸਵੀਰ ਦਾ ਤੀਜਾ ਪਾਸਾ
  • ਮੁੜ ਆ ਲਾਮਾਂ ਤੋਂ

ਹਵਾਲੇ

Tags:

ਆਤਮਜੀਤ ਜੀਵਨਆਤਮਜੀਤ ਰਚਨਾਵਾਂਆਤਮਜੀਤ ਹਵਾਲੇਆਤਮਜੀਤਨਾਟਕਕਾਰ

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਹਜ਼ੂਰ ਸਾਹਿਬਪਿੰਡਅਰਦਾਸਆਸਾ ਦੀ ਵਾਰਡਾ. ਹਰਸ਼ਿੰਦਰ ਕੌਰਵੱਡਾ ਘੱਲੂਘਾਰਾਸ਼ਖ਼ਸੀਅਤਲੋਹੜੀਸਿੱਖਿਆਪੰਜਾਬ, ਭਾਰਤਗੁਰਚੇਤ ਚਿੱਤਰਕਾਰਵਿੰਡੋਜ਼ 11ਬੁੱਲ੍ਹੇ ਸ਼ਾਹਪੂਰਨ ਭਗਤਪਾਲ ਕੌਰਇਸਲਾਮਪੰਜਾਬ ਪੁਲਿਸ (ਭਾਰਤ)ਪੰਜਾਬ (ਭਾਰਤ) ਵਿੱਚ ਖੇਡਾਂਹੋਲੀਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਮੌਲਾ ਬਖ਼ਸ਼ ਕੁਸ਼ਤਾਗ਼ਦਰ ਲਹਿਰਲਾਲਾ ਲਾਜਪਤ ਰਾਏਅਕਾਲੀ ਫੂਲਾ ਸਿੰਘਕਰਤਾਰ ਸਿੰਘ ਸਰਾਭਾਨਾਥ ਜੋਗੀਆਂ ਦਾ ਸਾਹਿਤਮਿਰਜ਼ਾ ਸਾਹਿਬਾਂਰਾਜ ਕੌਰਖਾਦਉੱਤਰ ਪ੍ਰਦੇਸ਼ਸਾਮਾਜਕ ਮੀਡੀਆਛਪਾਰ ਦਾ ਮੇਲਾਭਾਰਤ ਵਿੱਚ ਪੰਚਾਇਤੀ ਰਾਜਬੰਦਰਗਾਹਜਹਾਂਗੀਰਵੱਲਭਭਾਈ ਪਟੇਲਪੰਜ ਤਖ਼ਤ ਸਾਹਿਬਾਨਰਾਮਾਇਣਮੀਰੀ-ਪੀਰੀਨਾਂਵਵਾਰਤਕਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਭਗਤ ਸਿੰਘਜਗਤਾਰਵਰ ਘਰਭਾਈ ਸਾਹਿਬ ਸਿੰਘਜੰਗਲੀ ਜੀਵ ਸੁਰੱਖਿਆਦੂਰਦਰਸ਼ਨ ਕੇਂਦਰ, ਜਲੰਧਰਲਿਪੀਸੂਫ਼ੀ ਕਾਵਿ ਦਾ ਇਤਿਹਾਸਦਿਨੇਸ਼ ਕਾਰਤਿਕਲੋਕ ਧਰਮਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਛੱਤਬੀੜ ਚਿੜ੍ਹੀਆਘਰਕੁਆਰੀ ਮਰੀਅਮਮਾਂ ਬੋਲੀਵਿਸਾਖੀਗੁਰੂ ਹਰਿਕ੍ਰਿਸ਼ਨਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਘੜਾਓਲਧਾਮਸ਼ਬਦ-ਜੋੜਕੁਲਦੀਪ ਪਾਰਸਪੰਜਾਬੀ ਲੋਕ ਬੋਲੀਆਂਗਿਆਨੀ ਦਿੱਤ ਸਿੰਘਨਨਕਾਣਾ ਸਾਹਿਬਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸੱਸੀ ਪੁੰਨੂੰਚਮਾਰਗੁਰੂ ਅਮਰਦਾਸਦੰਤ ਕਥਾਨਾਨਕ ਸਿੰਘ🡆 More