ਗੁਰਚਰਨ ਸਿੰਘ ਜਸੂਜਾ

ਗੁਰਚਰਨ ਸਿੰਘ ਜਸੂਜਾ (1 ਮਈ 1925) ਦੂਸਰੀ ਪੀੜ੍ਹੀ ਦਾ ਪੰਜਾਬੀ ਨਾਟਕਕਾਰ ਹੈ। ਇਸਨੂੰ 1983-84 ਵਿੱਚ ਪੰਜਾਬੀ ਅਕਾਦਮੀ ਦਿੱਲੀ ਵਲੋਂ ਅਤੇ 1992 ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ। 1998 ਵਿੱਚ ਇਸਨੂੰ ਫੁੱਲ ਮੈਮੋਰੀਅਲ ਮੰਚਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਜੀਵਨ

ਗੁਰਚਰਨ ਸਿੰਘ ਜਸੂਜਾ ਦਾ ਜਨਮ 1 ਮਈ 1925 ਨੂੰ ਅੰਮ੍ਰਿਤਸਰ ਵਿਖੇ ਹੋਇਆ। ਇਸ ਦੀ ਮਾਤਾ ਦਾ ਨਾਮ ਗਿਆਨ ਕੌਰ ਅਤੇ ਪਿਤਾ ਦਾ ਨਾਮ ਮੋਹਨ ਸਿੰਘ ਜਸੂਜਾ ਸੀ। ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ ਉਹਨਾਂ ਦੇ ਪਿਤਾ ਦੇ ਚੰਗੇ ਮਿੱਤਰ ਸਨ ਜਿਹਨਾਂ ਤੋਂ ਗੁਰਚਰਨ ਸਿੰਘ ਜਸੂਜਾ ਨੂੰ ਸਿੱਖਿਆ ਮਿਲੀ। ਜਸੂਜਾ ਦਾ ਵਿਆਹ ਸ੍ਰੀ ਮਤੀ ਮਹਿੰਦਰ ਕੌਰ ਨਾਲ ਹੋਇਆ ਅਤੇ ਦੋ ਸਪੁੱਤਰ ਕੁਲਵਿੰਦਰ ਸਿੰਘ, ਕਰਨਜੀਤ ਸਿੰਘ ਪੈਦਾ ਹੋਏ। ਸਭ ਤੋਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਪਰ ਬਾਅਦ ਵਿੱਚ ਨਾਟਕ ਦੇ ਖੇਤਰ ਵਿੱਚ ਵੱਡਾ ਨਾਮ ਕਮਾਇਆ।

ਰਚਨਾਵਾਂ

ਪੂਰੇ ਨਾਟਕ

  • ਮੱਕੜੀ ਦਾ ਜਾਲ (1957)
  • ਕੰਧਾਂ ਰੇਤ ਦੀਆਂ (1963)
  • ਅੰਧਕਾਰ (1964)
  • ਚੜਿਆ ਸੋਧਣ ਲੁਕਾਈ (1969)
  • ਇੱਕ ਹੀਰੋ ਦੀ ਤਲਾਸ਼ (1977)
  • ਰਚਨਾ ਰਾਮ ਬਣਾਈ (1980)
  • ਬਾਦਸ਼ਾਹ ਦਰਵੇਸ (1983)
  • ਜਿਸ ਡਿਠੈ ਸਭਿ ਦੁਖਿ ਜਾਇ (1983)
  • ਪਾਰਸ ਦੀ ਛੁਹ (1983)
  • ਕਰਤਾਰਪੁਰ ਦੀ ਅਮਰ ਕਥਾ (1983)
  • ਸੁਖਮਨੀ ਦੇ ਚਾਨਣ ਵਿੱਚ (1983)
  • ਗੁਰੂ ਗਰੀਬ ਨਿਵਾਜ਼ (1986)
  • ਜੰਗਲ (1986)
  • ਮੱਖਣ ਸ਼ਾਹ (1990)
  • ਪਰੀਆਂ (2000)

ਇਕਾਂਗੀ-ਸੰਗ੍ਰਹਿ

  • ਗਊਮੁਖਾ ਸ਼ੇਰਮੁਖਾ (1955)
  • ਚਾਰ ਦੀਵਾਰੀ (1964)
  • ਪਛਤਾਵਾ (1965)
  • ਆਪਬੀਤੀ ਜਗਬੀਤੀ (1975)
  • ਸਿਖਰ ਦੁਪਹਿਰ ਅਤੇ ਹਨ੍ਹੇਰਾ (1983)

ਆਲੋਚਨਾ

  • ਪੰਜਾਬੀ ਸਾਹਿਤਕਾਰ (1948)
  • ਪੰਜਾਬੀ ਨਾਟਕ-ਸਿਧਾਂਤ ਤੇ ਤਕਨੀਕ (1987)

ਬਾਲ ਸਾਹਿਤ

  • ਆਸਮਾਨ ਡਿਗ ਪਿਆ (ਕਾਵਿ ਨਾਟਕ)

ਅਨੁਵਾਦਿਤ ਨਾਟਕ

  • ਵਾਲਪੋਨੀ (ਬੇਨ ਜੌਨਸਨ)
  • ਪਹਿਲਾ ਰਾਜਾ (ਜੇ.ਸੀ. ਮਾਥੁਰ)
  • ਆਧੇ ਅਧੂਰੇ (ਮੋਹਨ ਰਾਕੇਸ਼)

ਸਨਮਾਨ

  1. ਸਾਹਿਤਕ ਪੁਰਸਕਾਰ-ਵੱਲੋਂ ਪੰਜਾਬੀ ਅਕੈਡਮੀ, ਨਵੀਂ ਦਿੱਲੀ 1983
  2. ਦਿੱਲੀ ਨਾਟਯ ਸੰਘ ਸਨਮਾਨ 1987
  3. ਕਰਤਾਰ ਸਿੰਘ ਧਾਲੀਵਾਲ ਐਵਾਰਡ 1991
  4. ਸ੍ਰੋਮਣੀ ਪੰਜਾਬੀ ਨਾਟਕਾਰ 1993
  5. ਲੋਕ ਕਲਾ ਮੰਚ ਅੰਮ੍ਰਿਤਸਰ ਵੱਲੋਂ ਸਨਮਾਨ
  6. ਪੰਜਾਬੀ ਲੇਖਕ ਸਭਾ ਨਵੀਂ ਦਿੱਲੀ ਵੱਲੋਂ ਸਨਮਾਨ
  7. ਕੇਂਦਰੀ ਪੰਜਾਬੀ ਸਾਹਿਤ ਸੰਮੇਲਨ, ਦਿੱਲੀ ਵੱਲੋਂ ਸਨਮਾਨ

ਹਵਾਲੇ

Tags:

ਗੁਰਚਰਨ ਸਿੰਘ ਜਸੂਜਾ ਜੀਵਨਗੁਰਚਰਨ ਸਿੰਘ ਜਸੂਜਾ ਰਚਨਾਵਾਂਗੁਰਚਰਨ ਸਿੰਘ ਜਸੂਜਾ ਸਨਮਾਨਗੁਰਚਰਨ ਸਿੰਘ ਜਸੂਜਾ ਹਵਾਲੇਗੁਰਚਰਨ ਸਿੰਘ ਜਸੂਜਾਨਾਟਕਕਾਰਪੰਜਾਬੀ ਅਕਾਦਮੀ ਦਿੱਲੀਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

2023ਅੱਜ ਆਖਾਂ ਵਾਰਿਸ ਸ਼ਾਹ ਨੂੰਬੱਕਰੀਗੁਰਦੁਆਰਾ ਕੂਹਣੀ ਸਾਹਿਬਰੱਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ15 ਅਪ੍ਰੈਲਮਾਤਾ ਸੁੰਦਰੀਪੈਸਾਤਾਸ ਦੀ ਆਦਤਗੁਰੂ ਤੇਗ ਬਹਾਦਰਮਿਆ ਖ਼ਲੀਫ਼ਾਅਨੰਦ ਕਾਰਜਉਮਰਾਹਨਨਕਾਣਾ ਸਾਹਿਬਜਗਦੀਸ਼ ਚੰਦਰ ਬੋਸਸ਼ਰੀਅਤਇਨਕਲਾਬ ਜ਼ਿੰਦਾਬਾਦਗੁਰੂ ਨਾਨਕਅਕਾਲ ਤਖ਼ਤਈਸਾ ਮਸੀਹਲਾਇਬ੍ਰੇਰੀਮਹਾਤਮਾ ਗਾਂਧੀਪੰਜਾਬੀ ਭਾਸ਼ਾਭਾਈ ਸਾਹਿਬ ਸਿੰਘਗੁਰੂਦੁਆਰਾ ਸ਼ੀਸ਼ ਗੰਜ ਸਾਹਿਬਰਾਮਨੌਮੀਬਵਾਸੀਰਰਾਸ਼ਟਰੀ ਸਿੱਖਿਆ ਨੀਤੀਦੂਜੀ ਐਂਗਲੋ-ਸਿੱਖ ਜੰਗਘੱਗਰਾਕਲਪਨਾ ਚਾਵਲਾਲੋਕ ਸਭਾ ਹਲਕਿਆਂ ਦੀ ਸੂਚੀਪ੍ਰਗਤੀਵਾਦਗੁਰਦੁਆਰਾਭਾਈ ਵੀਰ ਸਿੰਘਅਰਸਤੂ ਦਾ ਅਨੁਕਰਨ ਸਿਧਾਂਤਗੁਰਦੁਆਰਿਆਂ ਦੀ ਸੂਚੀਤਰਨ ਤਾਰਨ ਸਾਹਿਬਹਾੜੀ ਦੀ ਫ਼ਸਲਕੋਰੋਨਾਵਾਇਰਸ ਮਹਾਮਾਰੀ 2019ਸੁਖਜੀਤ (ਕਹਾਣੀਕਾਰ)ਪੰਜਾਬੀ ਕਿੱਸਾ ਕਾਵਿ (1850-1950)ਔਰੰਗਜ਼ੇਬਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅਨੁਵਾਦਤਾਜ ਮਹਿਲਪੰਜਾਬੀ ਲੋਕਭੰਗੜਾ (ਨਾਚ)ਪੰਜ ਬਾਣੀਆਂਨਾਟੋਸੂਬਾ ਸਿੰਘਉਲੰਪਿਕ ਖੇਡਾਂਲਿੰਗ (ਵਿਆਕਰਨ)ਆਈ ਐੱਸ ਓ 3166-1ਕੰਨਿਆਸਾਮਾਜਕ ਮੀਡੀਆਰਾਜਨੀਤੀ ਵਿਗਿਆਨਵਾਰਿਸ ਸ਼ਾਹਆਮਦਨ ਕਰਉੱਚੀ ਛਾਲਚੰਦਰਸ਼ੇਖਰ ਆਜ਼ਾਦ ਰਾਵਣਅਲੰਕਾਰ ਸੰਪਰਦਾਇਦਿੱਲੀ ਸਲਤਨਤਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਜਾਮਨੀਭਾਰਤ ਰਤਨਹੇਮਕੁੰਟ ਸਾਹਿਬਬੁੱਕਭਰਾ ਬਾਓਰਮੌਤ ਦੀਆਂ ਰਸਮਾਂਅਮਿਤੋਜਐਰੀਜ਼ੋਨਾਖਿਦਰਾਣੇ ਦੀ ਢਾਬਅਧਿਆਪਕਏ. ਪੀ. ਜੇ. ਅਬਦੁਲ ਕਲਾਮ🡆 More