ਮਨਜੀਤਪਾਲ ਕੌਰ

ਮਨਜੀਤਪਾਲ ਕੌਰ (19 ਅਪਰੈਲ 1948 - 30 ਅਕਤੂਬਰ 2019) ਪੰਜਾਬੀ ਲੇਖਿਕਾ ਅਤੇ ਚਿੰਤਕ ਸੀ। ਉਸਨੇ ਪੰਜਾਬੀ ਨਾਟ-ਚਿੰਤਨ ਅਤੇ ਨਾਟ-ਲੇਖਨ ਵਿੱਚ ਪੰਜਾਬੀ ਔਰਤ ਦੇ ਮਸਲੇ ਅਤੇ ਸਰੋਕਾਰਾਂ ਨੂੰ ਪੇਸ਼ ਕੀਤਾ ਹੈ। ਉਹ ਪੰਜਾਬੀ ਸਾਹਿਤ ਆਲੋਚਕ ਡਾ.

ਤੇਜਵੰਤ ਗਿੱਲ">ਡਾ. ਤੇਜਵੰਤ ਗਿੱਲ ਦੀ ਜੀਵਨ ਸਾਥਣ ਸੀ।

ਡਾ. ਮਨਜੀਤਪਾਲ ਕੌਰ
ਜਨਮ(1948-04-19)19 ਅਪ੍ਰੈਲ 1948
ਜਿਲ੍ਹਾ ਪਟਿਆਲਾ, ਪੰਜਾਬ, ਭਾਰਤ
ਕਿੱਤਾਅਧਿਆਪਕ, ਕਵਿਤਰੀ, ਲੇਖਕ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ

ਰਚਨਾਵਾਂ

  • ਕਾਵਿ-ਨਾਟ
  • ਸਾਹਿਬਾਂ (1966)
  • ਬੰਧਨ ਤੇ ਸਰਾਪ (1988)
  • ਸੁੰਦਰਾਂ (1994)
  • ਪੰਜਾਬੀ ਨਾਟਕ ਤੇ ਰੰਗਮੰਚ
  • ਰੇਤ ਦਾ ਸਮੁੰਦਰ
  • ਸਬਾ (ਨਾਟਕ)
  • ਪੰਜਾਬੀ ਕਾਵਿ-ਨਾਟਕ ਸੱਭਿਆਚਾਰ ਦੇ ਸੰਦਰਭ ਵਿੱਚ (1989)
  • ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਸਮੱਸਿਆਵਾਂ (1993)
  • ਪੰਜਾਬੀ ਨਾਟਕ ਅਤੇ ਰੰਗਮੰਚ (1996)

ਹਵਾਲੇ

Tags:

ਡਾ. ਤੇਜਵੰਤ ਗਿੱਲਸਾਹਿਤਕ ਆਲੋਚਨਾ

🔥 Trending searches on Wiki ਪੰਜਾਬੀ:

ਲੋਕਧਾਰਾਅਕਾਸ਼ਮਨੁੱਖੀ ਦਿਮਾਗਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਦਾਮ ਹੁਸੈਨਗੁਰੂ ਅਮਰਦਾਸਵਹਿਮ ਭਰਮਆਸਟਰੇਲੀਆਗੁਰੂ ਅਰਜਨਨਿੱਜਵਾਚਕ ਪੜਨਾਂਵਸਿਮਰਨਜੀਤ ਸਿੰਘ ਮਾਨਸਾਕਾ ਨਨਕਾਣਾ ਸਾਹਿਬਵੱਡਾ ਘੱਲੂਘਾਰਾਮਜ਼੍ਹਬੀ ਸਿੱਖਵਰ ਘਰਦਲ ਖ਼ਾਲਸਾਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸੈਣੀਸ਼ਬਦਕੋਸ਼ਮਾਤਾ ਸਾਹਿਬ ਕੌਰਪੁਆਧਰਸ (ਕਾਵਿ ਸ਼ਾਸਤਰ)ਕਣਕ ਦੀ ਬੱਲੀਬੀਬੀ ਭਾਨੀਹਿੰਦਸਾਭਾਰਤ ਦਾ ਪ੍ਰਧਾਨ ਮੰਤਰੀਲਾਲ ਚੰਦ ਯਮਲਾ ਜੱਟਗੁਰਦੁਆਰਾ ਅੜੀਸਰ ਸਾਹਿਬਪਿੱਪਲਪਪੀਹਾਸੂਚਨਾਮੜ੍ਹੀ ਦਾ ਦੀਵਾਛੱਲਾਹਿੰਦੂ ਧਰਮਟਾਹਲੀਮਨੁੱਖੀ ਸਰੀਰਨਾਨਕ ਸਿੰਘਭਗਤ ਰਵਿਦਾਸਸਿੰਧੂ ਘਾਟੀ ਸੱਭਿਅਤਾਗੁਰਦੁਆਰਾ ਬੰਗਲਾ ਸਾਹਿਬਗਰੀਨਲੈਂਡਪਾਣੀਪ੍ਰੋਫ਼ੈਸਰ ਮੋਹਨ ਸਿੰਘਟਕਸਾਲੀ ਭਾਸ਼ਾਨਿਓਲਾਅੰਤਰਰਾਸ਼ਟਰੀਬਚਪਨਫਗਵਾੜਾਚਰਖ਼ਾਪੰਜਾਬੀ ਸੱਭਿਆਚਾਰਇਪਸੀਤਾ ਰਾਏ ਚਕਰਵਰਤੀਚਿੱਟਾ ਲਹੂਮਾਸਕੋਵੋਟ ਦਾ ਹੱਕਹਾਰਮੋਨੀਅਮਸਮਾਣਾਸੋਨਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਰਤੀ ਪੰਜਾਬੀ ਨਾਟਕਪੰਜਾਬੀ ਲੋਕ ਸਾਹਿਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗੁਰਮਤਿ ਕਾਵਿ ਦਾ ਇਤਿਹਾਸਪੰਚਕਰਮਨਿੱਕੀ ਕਹਾਣੀਮੋਟਾਪਾਬਾਈਬਲਜਾਮਣਆਧੁਨਿਕ ਪੰਜਾਬੀ ਵਾਰਤਕਪੰਜਾਬੀ ਧੁਨੀਵਿਉਂਤਬਾਬਾ ਦੀਪ ਸਿੰਘਤਮਾਕੂਇੰਦਰਪ੍ਰਯੋਗਸ਼ੀਲ ਪੰਜਾਬੀ ਕਵਿਤਾਸੁਖਜੀਤ (ਕਹਾਣੀਕਾਰ)🡆 More