ਸਤੀਸ਼ ਕੁਮਾਰ ਵਰਮਾ: ਪੰਜਾਬੀ ਲੇਖਕ

ਸਤੀਸ਼ ਕੁਮਾਰ ਵਰਮਾ ਇੱਕ ਪੰਜਾਬੀ ਨਾਟਕਕਾਰ ਹੈ। ਇਹਨਾਂ ਨੂੰ ਚੌਥੀ ਪੀੜੀ ਦਾ ਨਾਟਕਕਾਰ ਕਿਹਾ ਜਾਂਦਾ ਹੈ। ਇਹਨਾਂ ਦਾ ਚਾਰ ਦਹਾਕਿਆਂ ਤੋਂ ਮੰਚ ਸੰਚਾਲਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਵਿਧਾ ਨੂੰ ਸਥਾਪਿਤ ਕਰਨ ਵਿੱਚ ਯੋਗ ਭੂਮਿਕਾ ਰਹੀ ਹੈ। ਇਹਨਾਂ ਦੁਆਰਾ ਰਚਿਤ ਅਤੇ ਖੇਡੇ ਗਏ ਨਾਟਕ ਪਾਠਕਾਂ ਅਤੇ ਦਰਸ਼ਕਾਂ ਉੱਪਰ ਡੂੰਘਾ ਪ੍ਰਭਾਵ ਪਾਉਂਦੇ ਹਨ।

ਸਤੀਸ਼ ਕੁਮਾਰ ਵਰਮਾ
ਸਤੀਸ਼ ਕੁਮਾਰ ਵਰਮਾ
ਸਤੀਸ਼ ਕੁਮਾਰ ਵਰਮਾ
ਜਨਮ04 ਸਤੰਬਰ 1955
ਸਨੌਰ (ਪਟਿਆਲਾ)
ਕਿੱਤਾਅਧਿਆਪਕ, ਨਾਟਕਕਾਰ
ਭਾਸ਼ਾਪੰਜਾਬੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬੀ ਯੂਨੀਵਰਸਿਟੀ ਪਟਿਆਲਾ
ਕਾਲਵਰਤਮਾਨ
ਸ਼ੈਲੀਨਾਟਕ
ਵਿਸ਼ਾਸਮਾਜਕ ਸਰੋਕਾਰ
ਸਤੀਸ਼ ਕੁਮਾਰ ਵਰਮਾ: ਜੀਵਨ, ਪੁਰਸਕਾਰ, ਰਚਨਾਵਾਂ
ਸਤੀਸ਼ ਕੁਮਾਰ ਵਰਮਾ: ਜੀਵਨ, ਪੁਰਸਕਾਰ, ਰਚਨਾਵਾਂ

ਜੀਵਨ

ਸਤੀਸ਼ ਕੁਮਾਰ ਵਰਮਾ ਦਾ ਜਨਮ 04 ਸਤੰਬਰ 1955 ਸਨੌਰ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਹਿੰਦੀ), ਐਮ.ਏ. ਆਨਰਜ਼ (ਪੰਜਾਬੀ), ਐਮ.ਏ. (ਅੰਗਰੇਜ਼ੀ), ਐਮ.ਫਿਲ. ਅਤੇ ਪੀਐੱਚ.ਡੀ. ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੀ ਅਧਿਆਪਕ ਵਜੋਂ ਕੰਮ ਕਰਨ ਲੱਗ ਪਏ। ਇਹਨਾਂ ਨੇ ਨਾਟਕ ਖੇਤਰ ਵਿੱਚ ਵੀ ਵੱਡਾ ਨਾਮ ਕਮਾਇਆ। ਇਹਨਾਂ ਦੀ ਬੀਤੇ 40 ਸਾਲਾਂ ਤੋਂ ਥੀਏਟਰ ਵਿੱਚ ਸਰਗਰਮ ਭੂਮਿਕਾ ਰਹੀ ਹੈ। ਇਹਨਾਂ ਨੇ ਤਕਰੀਬਨ 60 ਨਾਟਕਾਂ ਦਾ ਨਿਰਦੇਸ਼ਨ ਤੇ 100 ਨਾਟਕਾਂ ਵਿੱਚ ਭੂਮਿਕਾਵਾਂ ਨਿਭਾਈਆਂ। ਪੰਜਾਬੀ ਅਕਾਦਮੀ ਦਿੱਲੀ ਸਮੇਤ ਕਈ ਅਦਾਰਿਆਂ ਵੱਲੋਂ ਬੈਸਟ ਡਾਇਰੈਕਟਰ ਦਾ ਅਵਾਰਡ ਹਾਸਲ ਕੀਤਾ। ਪੰਜਾਬੀ ਰੰਗਮੰਚ ਵਿੱਚ ਇੱਕ ਵੱਖਰਾ ਨਾਂ ਹੈ। 2012 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕੀਤਾ।

ਪੁਰਸਕਾਰ

ਸਤੀਸ਼ ਕੁਮਾਰ ਵਰਮਾ ਨੂੰ ਸਮੇਂ ਸਮੇਂ ’ਤੇ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਗਿਆ।

  1. ਯੁਵਾ ਮਨਾਂ ਦੀ ਪਰਵਾਜ਼ (ਸੰਪਾਦਨ) 2003 ਪੰਜਾਬੀ ਯੂਨੀਵਰਸਿਟੀ ਪਟਿਆਲਾ
  2. ਲੋਕ ਮਨਾਂ ਦਾ ਰਾਜਾ (ਬਹੁਵਿਧਾਈ ਨਾਟਕ) 2004, ਸ਼੍ਰੀ ਪ੍ਕਾਸ਼ਨ (ਦਿੱਲੀ)
  3. ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ(ਖੋਜ) 2011 ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ (ਦਿੱਲੀ)
  4. ਪੰਜਾਬੀ ਨਾਟਕ ਅਤੇ ਨਾਰੀ ਨਾਟਕਕਾਰ (2015)

ਰਚਨਾਵਾਂ

ਨਾਟਕ

  • ਪਰਤ ਆਉਣ ਤੱਕ
  • ਲੋਕ ਮਨਾਂ ਦਾ ਰਾਜਾ (ਨਾਟਕ,2004)
  • ਦਾਇਰੇ (ਪੂਰਾ ਨਾਟਕ,1992/2000)
  • ਬਰੈਖ਼ਤ ਅਤੇ ਪੰਜਾਬੀ ਨਾਟਕ (ਆਲੋਚਨਾ,1983)
  • ਪੂਰਨ ਸਿੰਘ ਦੀਆਂ ਯਾਦਾਂ (ਅਨੁ,1984)
  • ਮੰਚਨ ਨਾਟਕ (ਸੰਪਾ. 1988)
  • ਪੰਜਾਬੀ ਨਾਟ ਚਿੰਤਨ (ਆਲੋਚਨਾ,1989)
  • ਪੰਜਾਬੀ ਦੀ ਲੋਕ ਨਾਟ ਪੰਰਪਰਾ (ਸੰਪਾ. 1991)
  • ਲੋਰੀਆਂ (ਕਵਿਤਾ ਬੱਚਿਆਂ ਲਈ, 1991/2002)
  • ਨਵੀਨ ਮੰਚਨ ਨਾਟਕ (ਸੰਪਾ. 1992)
  • ਨੌਵੇਂ ਦਹਾਕੇ ਦਾ ਚੋਣਵਾਂ ਨਾਟਕ (ਸੰਪਾ. 1993)
  • ਇਕਾਂਗੀ ਯਾਤਰਾ (ਪਾਠ ਪੁਸਤਕ, ਸੰਪਾ. 1995)
  • ਹਰਚਰਨ ਸਿੰਘ ਦੀ ਨਾਟਕ ਕਲਾ (ਸੰਪਾ. 1995)
  • ਕਾਵਿ ਧਾਰਾ (ਸੰਪਾ., 1996)
  • ਨਾਟ ਧਾਰਾ (ਪਾਠ ਪੁਸਤਕ, ਸੰਪਾ, 1997)
  • ਨਾਟਕਕਾਰਾਂ ਨਾਲ ਸੰਵਾਦ (ਮੁਲਾਕਾਤਾਂ, 1997)
  • ਹਿਊਮਨ ਵੈਲੂਜ਼ ਇਨ ਪੰਜਾਬੀ ਲਿਟਰੇਚਰ (ਮੋਨੋਗਰਾਫ, 1998)
  • ਪੰਜਾਬੀ ਬਾਲ ਸਾਹਿਤ: ਵਿਭਿੰਨ ਪਰਿਪੇਖ, (2000)
  • ਅਟਲ ਬਿਹਾਰੀ ਵਾਜਪਾਈ ਦੀਆਂ ਕਵਿਤਾਵਾਂ (ਅਨੁ., 2002)
  • ਪੂਰਨ ਸਿੰਘ: ਏ ਡਿਸਕ੍ਰਿਪਟਿਵ ਬਿਬਲੋਗਰਾਫੀ (ਰੈਫ਼ਰੈਸ਼ ਬੁੱਕ, 2002)
  • ਰੰਗ-ਕਰਮੀਆਂ ਨਾਲ ਸੰਵਾਦ (ਮੁਲਾਕਾਤਾਂ, 2002)
  • ਜਗਦੀਸ਼ ਫਰਿਆਦੀ ਦੇ ਉਪੇਰੇ (ਸੰਪਾ., 2002)
  • ਵੀਹਵੀਂ ਸਦੀ ਦਾ ਪੰਜਾਬੀ ਨਾਟਕ (ਸੰਪਾ., 2002)
  • ਚੋਣਵਾਂ ਪਾਕਿਸਤਾਨੀ ਨਾਟਕ (ਪਾਠ ਪੁਸਤਕ, ਸੰਪਾ., 2003)
  • ਯੁਵਾ ਮਨਾਂ ਦੀ ਪਰਵਾਜ਼ (ਸੰਪਾ,.2003)
  • ਪੰਜਾਬੀ ਰੰਗਮੰਚ ਦੀ ਭੂਮਿਕਾ (ਆਲੋਚਨਾ, 2003)
  • ਪੰਜਾਬੀ ਨਾਟਕ: ਪ੍ਰਗਤੀ ਅਤੇ ਪਸਾਰ (ਆਲੋਚਨਾ, 2003)
  • ਪਟਿਆਲਾ ਦਾ ਸਾਹਿਤਕ ਮੁਹਾਂਦਰਾ (2004)
  • ਕਨੇਡਾ ਤੋਂ ਆਈ ਗੁਰੀ (ਬਾਲ-ਸਾਹਿਤ,2004)
  • ਪੰਜਾਬੀ ਨਾਟਕ ਦਾ ਇਤਿਹਾਸ (ਖੋਜ,2005)
  • ਟਰੇਡ ਯੂਨੀਅਨ: ਸਿਧਾਂਤ ਤੇ ਵਿਹਾਰ (ਅਨੁ, 2002)
  • ਪੰਜ-ਆਬ (ਸੰਪਾ., 2007) ਬੋਦੀ ਵਾਲਾ ਤਾਰਾ (ਅਨੁ., 2006)
  • ਇੰਜ ਹੋਇਆ ਇਨਸਾਫ਼ (ਅਨੁ., 2007)
  • ਸ਼ਤਾਬਦੀ ਸ਼ਾਇਰ: ਮੋਹਨ ਸਿੰਘ (ਸੰਪਾ., 2007)
  • ਬਚਨ ਦੀ ਆਤਮਕਥਾ (ਅਨੁ., 2008)
  • ਪੰਜਾਬੀ ਨਾਟਕ ਔਰ ਰੰਗਮੰਚ ਕੇ ਸੌ ਵਰਸ਼ (ਖੋਜ, 2008)

ਹਵਾਲੇ

    - ਨੋਵੇ ਦਹਾਕੇ ਦਾ ਚੋਣਵਾ ਨਾਟਕ ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ੍ਹ।
    - ਨਾਟਕਕਾਰਾ ਨਾਲ ਸੰਵਾਦ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ

Tags:

ਸਤੀਸ਼ ਕੁਮਾਰ ਵਰਮਾ ਜੀਵਨਸਤੀਸ਼ ਕੁਮਾਰ ਵਰਮਾ ਪੁਰਸਕਾਰਸਤੀਸ਼ ਕੁਮਾਰ ਵਰਮਾ ਰਚਨਾਵਾਂਸਤੀਸ਼ ਕੁਮਾਰ ਵਰਮਾ ਹਵਾਲੇਸਤੀਸ਼ ਕੁਮਾਰ ਵਰਮਾਨਾਟਕਕਾਰ

🔥 Trending searches on Wiki ਪੰਜਾਬੀ:

ਬੁੱਲ੍ਹੇ ਸ਼ਾਹਅਮਰ ਸਿੰਘ ਚਮਕੀਲਾ (ਫ਼ਿਲਮ)ਸਵਰਸੂਰਜਕਾਲੀਦਾਸਵਾਰਿਸ ਸ਼ਾਹਪੰਜਾਬੀ ਤਿਓਹਾਰਪਦਮਾਸਨਦੂਜੀ ਸੰਸਾਰ ਜੰਗਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੂਛਲ ਤਾਰਾਅਮਰਜੀਤ ਕੌਰਤਰਨ ਤਾਰਨ ਸਾਹਿਬਇਹ ਹੈ ਬਾਰਬੀ ਸੰਸਾਰਅਲਬਰਟ ਆਈਨਸਟਾਈਨਮਾਤਾ ਸਾਹਿਬ ਕੌਰਜਲ੍ਹਿਆਂਵਾਲਾ ਬਾਗਭੰਗਾਣੀ ਦੀ ਜੰਗਜੈਵਿਕ ਖੇਤੀਸੱਭਿਆਚਾਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮਨੀਕਰਣ ਸਾਹਿਬਔਰਤਬਾਬਾ ਬੁੱਢਾ ਜੀਕੰਪਿਊਟਰਪਵਿੱਤਰ ਪਾਪੀ (ਨਾਵਲ)ਟਾਂਗਾਖੋਜੀ ਕਾਫ਼ਿਰਗੂਗਲਅਜੀਤ (ਅਖ਼ਬਾਰ)ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਰਾਜ ਸਰਕਾਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪਿੰਡਐਚ.ਟੀ.ਐਮ.ਐਲਸਾਹਿਤ ਅਤੇ ਮਨੋਵਿਗਿਆਨਰਤਨ ਟਾਟਾਹਰੀ ਸਿੰਘ ਨਲੂਆਪੰਜਾਬ, ਭਾਰਤ ਦੇ ਜ਼ਿਲ੍ਹੇਧਰਤੀ ਦਿਵਸਚੜ੍ਹਦੀ ਕਲਾਦਹਿੜੂਸਿੰਚਾਈਮਾਝਾਸ਼੍ਰੋਮਣੀ ਅਕਾਲੀ ਦਲਪੌਦਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਮੱਧਕਾਲੀਨ ਪੰਜਾਬੀ ਸਾਹਿਤਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਤੇਗ ਬਹਾਦਰਪੂਰਨ ਸਿੰਘਗੁਰਦੁਆਰਾ ਪੰਜਾ ਸਾਹਿਬਨਾਸਾਜਨਮ ਸੰਬੰਧੀ ਰੀਤੀ ਰਿਵਾਜਊਠਸਿਕੰਦਰ ਲੋਧੀਬਾਸਕਟਬਾਲਲੱਸੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਅਰਬੀ ਲਿਪੀਨਾਂਵਸਾਲ(ਦਰੱਖਤ)ਉਪਭਾਸ਼ਾਯਥਾਰਥਵਾਦ (ਸਾਹਿਤ)ਵਿਲੀਅਮ ਸ਼ੇਕਸਪੀਅਰ1975ਮੁੱਖ ਸਫ਼ਾਨਾਵਲਮਾਤਾ ਤ੍ਰਿਪਤਾਹਰਸਿਮਰਤ ਕੌਰ ਬਾਦਲਭੂਗੋਲਤੁਲਸੀ ਦਾਸਸੁਧਾਰ ਘਰ (ਨਾਵਲ)ਮਨੁੱਖੀ ਪਾਚਣ ਪ੍ਰਣਾਲੀਜੈਤੂਨਸ਼ਾਹ ਮੁਹੰਮਦਸ਼ਾਹ ਹੁਸੈਨ🡆 More