ਮਾਤਾ ਤ੍ਰਿਪਤਾ

ਮਾਤਾ ਤ੍ਰਿਪਤਾ ਸਿੱਖ ਕੌਮ ਦੇ ਪਹਿਲੇ ਗੁਰੂ , ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ। ਉਨ੍ਹਾਂ ਦੇ ਪਿਤਾ ਭਾਈ ਰਾਮਾਂ ਤੇ ਮਾਤਾ ਮਾਈ ਭਰਾਈ ਲਹੌਰ ਦੇ ਨੇੜੇ ਪਿੰਡ ਚਾਹਲ ਦੇ ਰਹਿਣ ਵਾਲੇ ਸਨ। 1464 ਵਿੱਚ ਮਾਤਾ ਤ੍ਰਿਪਤਾ ਨੇ ਆਪਣੇ ਪਹਿਲੇ ਬਾਲਕ ਗੁਰੂ ਨਾਨਕ ਦੀ ਵੱਡੀ ਭੈਣ ਬੇਬੇ ਨਾਨਕੀ ਨੂੰ ਜਨਮ ਦਿੱਤਾ।

ਮਾਤਾ

ਤ੍ਰਿਪਤਾ

ਜੀ
(ਮਾਤਾ) ਤ੍ਰਿਪਤਾ
ਮਾਤਾ ਤ੍ਰਿਪਤਾ
Mural art depiction of Mata Tripta holding a newborn Nanak
ਜਨਮ
ਤ੍ਰਿਪਤਾ ਝਾੰਗਰ
ਮੌਤ1522
ਜੀਵਨ ਸਾਥੀਮਹਤਾ ਕਾਲੂ
ਬੱਚੇGuru Nanak (son)
Bebe Nanaki (daughter)
ਮਾਤਾ-ਪਿਤਾRam Shri Jhangar (father)
Mata Bhirai (mother)
ਰਿਸ਼ਤੇਦਾਰBaba Krishan (brother)

ਇਸ ਸੰਬੰਧ ਵਿੱਚ ਆਪਣੇ ਪਤੀ ਮਹਿਤਾ ਕਲਿਆਣ ( ਮਹਿਤਾ ਕਾਲੂ) ਦਾਸ ਦੀ ਨਿਰਾਸ਼ਾ ਨੂੰ ਦੇਖਦੇ ਹੋਏ ਉਨ੍ਹਾਂ ਧਾਰਮਕ ਕੰਮ ਕਾਜ ਵਧੇਰੇ ਦ੍ਰਿੜ੍ਹਤਾ ਤੇ ਨਿਸ਼ਚੇ ਤੇ ਲਗਨ ਨਾਲ ਕਰਨ ਲੱਗੇ।

5 ਸਾਲ ਬਾਦ ਗੁਰੂ ਨਾਨਕ ਦੇਵ ਜੀ ਦਾ ਜਨਮਮਾਤਾ ਤ੍ਰਿਪਤਾ ਦੀ ਕੁੱਖ ਤੋਂ 15 ਅਪ੍ਰੈਲ 1469 ਨੂੰ ਲਾਹੋਰ ਤੋਂ ਕੁਝ ਮੀਲ ਦੂਰ ਸ਼ੇਖੁਪੁਰਾ, ਜਿਲ੍ਹਾ ਪੰਜਾਬ, ਪਾਕਿਸਤਾਨ ਦੀ ਰਾਯ ਭੋਈ ਦੀ ਤਲਵੰਡੀ ਵਿਖੇ ਹੋਇਆ। ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਉਸ ਨਗਰ ਦਾ ਨਾਮ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ।

ਮਾਤਾ ਤ੍ਰਿਪਤਾ ਦਾ ਦੇਹਾਂਤ 1522 ਵਿੱਚ ਆਪਣੇ ਪਤੀ ਮਹਿਤਾ ਕਲਿਆਣ ਦਾਸ ਦੀ ਮਿਰਤੂ ਪਿੱਛੋਂ ਛੇਤੀ ਹੀ ਕਰਤਾਰਪੁਰ ( ਪਾਕਿਸਤਾਨ ) ਵਿਖੇ ਹੋਇਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਲਬਰਟ ਆਈਨਸਟਾਈਨ19 ਅਕਤੂਬਰਸ਼੍ਰੋਮਣੀ ਅਕਾਲੀ ਦਲਸ਼ਬਦਕੋਸ਼ਲੈਸਬੀਅਨਭਗਤ ਧੰਨਾ ਜੀਆਸਟਰੇਲੀਆ1838ਸ਼ਬਦਸੱਭਿਆਚਾਰਪੁਆਧੀ ਉਪਭਾਸ਼ਾਸਮੰਥਾ ਐਵਰਟਨਭਾਈ ਤਾਰੂ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਲੋਕ ਚਿਕਿਤਸਾਨਵਤੇਜ ਸਿੰਘ ਪ੍ਰੀਤਲੜੀਸਿੱਖਿਆਕੇਸ ਸ਼ਿੰਗਾਰਸਦਾ ਕੌਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਿੰਧਮੁਨਾਜਾਤ-ਏ-ਬਾਮਦਾਦੀਅਸੀਨਔਕਾਮ ਦਾ ਉਸਤਰਾ14 ਅਗਸਤਵਿਟਾਮਿਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਇਟਲੀਟਕਸਾਲੀ ਮਕੈਨਕੀਸੁਜਾਨ ਸਿੰਘਫ਼ੇਸਬੁੱਕਭਾਈ ਘਨੱਈਆਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਾਟਕ (ਥੀਏਟਰ)ਵੈਲਨਟਾਈਨ ਪੇਨਰੋਜ਼ਔਰਤਾਂ ਦੇ ਹੱਕਰਾਜਾ ਪੋਰਸਪੰਜਾਬੀ ਇਕਾਂਗੀ ਦਾ ਇਤਿਹਾਸਮੁਹਾਰਨੀਨੌਰੋਜ਼ਦਸਮ ਗ੍ਰੰਥਮਹਿਤਾਬ ਸਿੰਘ ਭੰਗੂਭਾਸ਼ਾਮਿਆ ਖ਼ਲੀਫ਼ਾਗੌਤਮ ਬੁੱਧਨਿਤਨੇਮਨਾਟੋਸੰਯੁਕਤ ਰਾਜ੧੯੧੮ਬਾਸਕਟਬਾਲਪਾਕਿਸਤਾਨਧਨੀ ਰਾਮ ਚਾਤ੍ਰਿਕਲਿੰਗਅੰਮ੍ਰਿਤਪਾਲ ਸਿੰਘ ਖ਼ਾਲਸਾਸ਼ੱਕਰ ਰੋਗਟੂਰਨਾਮੈਂਟਤਾਜ ਮਹਿਲਮਨੁੱਖੀ ਅੱਖਆਧੁਨਿਕ ਪੰਜਾਬੀ ਕਵਿਤਾਸਮਾਜਬਵਾਸੀਰਭੁਚਾਲਸਾਵਿਤਰੀਵਿਸ਼ਵਕੋਸ਼ਕਰਨ ਔਜਲਾਭਗਤ ਪੂਰਨ ਸਿੰਘਹੁਸਤਿੰਦਰਪੰਜਾਬੀ ਧੁਨੀਵਿਉਂਤਅਮਰੀਕਾਲੋਕਧਾਰਾ🡆 More