ਪਾਲੀ ਭੁਪਿੰਦਰ ਸਿੰਘ

ਪਾਲੀ ਭੁਪਿੰਦਰ ਸਿੰਘ (ਜਨਮ 6 ਸਤੰਬਰ 1965) ਇੱਕ ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਹੈ। ਉਸਨੇ ਤਿੰਨ ਦਰਜਨ ਦੇ ਕਰੀਬ ਪੰਜਾਬੀ ਨਾਟਕ ਲਿਖੇ ਹਨ। ਉਸਦੇ ਕਈ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੇਸ਼-ਵਿਦੇਸਾਂ ਅੰਦਰ ਮੰਚਿਤ ਹੋ ਰਹੇ ਹਨ। ਉੱਤਰ ਭਾਰਤ ਦੀਆਂ ਅਨੇਕ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਇਹ ਨਾਟਕ ਪੜ੍ਹਾਏ ਜਾ ਰਹੇ ਹਨ ਅਤੇ ਕਈਆਂ ਵਿੱਚ ਇਨ੍ਹਾਂ ਉੱਤੇ ਅਕਾਦਮਿਕ ਖੋਜ ਹੋ ਰਹੀ ਹੈ। ਬਤੌਰ ਨਿਰਦੇਸ਼ਕ ਪਾਲੀ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਇਲਾਵਾ ਕਨੇਡਾ ਅਤੇ ਪਾਕਿਸਤਾਨ ਅੰਦਰ ਆਪਣੇ ਨਾਟਕਾਂ ਦੀਆਂ ਸਫ਼ਲ ਪੇਸ਼ਕਾਰੀਆਂ ਕੀਤੀਆਂ ਹਨ। ਉਹ ਪੰਜਾਬੀ ਦੇ ਪਹਿਲੇ 'ਆਨਲਾਈਨ ਰੰਗਮੰਚ ਮੈਗਜ਼ੀਨ ਅਤੇ ਰੰਗਮੰਚ ਪੋਰਟਲ' ਮੰਚਣ-ਪੰਜਾਬ ਦਾ ਬਾਨੀ ਅਤੇ ਮੁੱਖ ਸੰਪਾਦਕ ਹੈ। ਉਹ ਪੰਜਾਬੀ ਨਾਟਕ ਦਾ ਨਾਟ-ਸ਼ਾਸਤਰ ਰਚ ਚੁੱਕਾ ਹੈ ਅਤੇ ਅੱਜਕਲ੍ਹ ਪੰਜਾਬੀ ਨਾਟ-ਕੋਸ਼ ਉੱਤੇ ਕੰਮ ਕਰ ਰਿਹਾ ਹੈ। ਰੰਗਮੰਚ ਤੋਂ ਇਲਾਵਾ ਉਸਨੇ ਫਿਲਮਾਂ ਵੀ ਲਿਖੀਆਂ ਹਨ। ਉਹ ਫਰੀਦਕੋਟ ਜ਼ਿਲੇ ਦੇ ਸਾਹਿਤਕ ਕਸਬੇ ਜੈਤੋ ਦਾ ਜੰਮਪਲ ਹੈ।

ਪਾਲੀ ਭੁਪਿੰਦਰ ਸਿੰਘ
ਜਨਮ (1965-09-06) 6 ਸਤੰਬਰ 1965 (ਉਮਰ 58)
ਜੈਤੋ, ਪੰਜਾਬ, ਭਾਰਤ
ਕਿੱਤਾਆਲੋਚਕ,
ਨਾਟਕਕਾਰ,
ਸੰਪਾਦਕ,
ਨਾਟਕ ਨਿਰਦੇਸ਼ਕ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ;
ਪੰਜਾਬੀ ਯੂਨੀਵਰਸਿਟੀ, ਪਟਿਆਲਾ;
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ,
ਵੈੱਬਸਾਈਟ
http://www.palibhupinder.com/Biography.html

ਰਚਨਾਵਾਂ

  • ਪੰਜਾਬੀ ਨਾਟਕ ਅਤੇ ਨਾਟ-ਚਿੰਤਨ (ਆਲੋਚਨਾ)
  • ਪੰਜਾਬੀ ਨਾਟਕ ਦਾ ਨਾਟ-ਸ਼ਾਸਤਰ (ਖ਼ੋਜ/ਆਲੋਚਨਾ)
  • ਰਾਤ ਚਾਨਣੀ
  • ਚੰਦਨ ਦੇ ਉਹਲੇ
  • ਮੈ ਫਿਰ ਆਵਾਗਾਂ
  • ਇੱਕ ਸੁਪਨੇ ਦਾ ਪੁਲਿਟੀਕਲ ਮਰਡਰ
  • ਉਸ ਨੂੰ ਕਹੀਂ
  • ਘਰ ਗੁੰਮ ਹੈ
  • ਇਕ ਕੁੜੀ ਜਿੰਦਗੀ ਉਡੀਕ ਦੀ ਹੈ
  • ਲੀਰਾਂ ਦੀ ਗੁੱਡੀ
  • ਇਸ ਚੋਂਕ ਤੋਂ ਸ਼ਹਿਰ ਦਿਸਦਾ ਹੈ
  • ਟੈਰੋਰਿਸਟ ਦੀ ਪ੍ਰੇਮਿਕਾ
  • ਮੈ ਭਗਤ ਸਿੰਘ
  • ਰੌਂਗ ਨੰਬਰ
  • ਤਾਂ ਕੇ ਸਨਦ ਰਹੇ
  • ਘਰ ਘਰ
  • ਮਿੱਟੀ ਦਾ ਬਾਵਾ
  • ਤੁਹਾਨੂੰ ਕੇਹੜਾ ਰੰਗ ਪਸੰਦ ਹੈ
  • ਲੱਲੂ ਰਾਜ ਕੁਮਾਰ ਤੇ ਤਿੰਨ ਰੰਗੀ ਪਰੀ
  • ਸਿਰਜਨਾ

ਫਿਲਮੀ ਦੁਨੀਆਂ

ਪਾਲੀ ਭੁਪਿੰਦਰ ਥੀਏਟਰ ਦੇ ਨਾਲ-ਨਾਲ ਫਿਲਮੀ ਦੁਨੀਆ ਵਿੱਚ ਵੀ ਸਰਗਰਮ ਰਹਿੰਦਾ ਹੈ। ਬਤੌਰ ਲੇਖਕ ਅਤੇ ਨਿਦੇਸ਼ਕ ਪਾਲੀ ਭੁਪਿੰਦਰ ਨੇ ਸਟੂਪੈਡ ਸੈਵਨ ਫਿਲਮ ਨਾਲ ਪਾਲੀਵੁੱਡ ਵਿੱਚ ਐਂਟਰੀ ਮਾਰੀ।

ਸਨਮਾਨ

ਹਵਾਲੇ

Tags:

ਪਾਲੀ ਭੁਪਿੰਦਰ ਸਿੰਘ ਰਚਨਾਵਾਂਪਾਲੀ ਭੁਪਿੰਦਰ ਸਿੰਘ ਫਿਲਮੀ ਦੁਨੀਆਂਪਾਲੀ ਭੁਪਿੰਦਰ ਸਿੰਘ ਸਨਮਾਨਪਾਲੀ ਭੁਪਿੰਦਰ ਸਿੰਘ ਹਵਾਲੇਪਾਲੀ ਭੁਪਿੰਦਰ ਸਿੰਘਅਨੁਵਾਦਉਰਦੂਕਨੇਡਾਜੈਤੋਨਾਟਕਨਿਰਦੇਸ਼ਕਪਾਕਿਸਤਾਨਪੰਜਾਬੀ ਨਾਟਕਫਰੀਦਕੋਟਮਰਾਠੀਰੰਗਮੰਚਸੰਸਕ੍ਰਿਤਹਿੰਦੀ

🔥 Trending searches on Wiki ਪੰਜਾਬੀ:

ਨਿਊਜ਼ੀਲੈਂਡਪੰਛੀਕਬੀਰਵਿਗਿਆਨ ਦਾ ਇਤਿਹਾਸਕੋਟੜਾ (ਤਹਿਸੀਲ ਸਰਦੂਲਗੜ੍ਹ)5 ਜੁਲਾਈ6 ਜੁਲਾਈਪੰਜਾਬ ਵਿੱਚ ਕਬੱਡੀਪੰਜਾਬੀ ਵਿਆਕਰਨਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਗੁਰਮੁਖੀ ਲਿਪੀ ਦੀ ਸੰਰਚਨਾਬਾਲਟੀਮੌਰ ਰੇਵਨਜ਼ਭਗਤ ਨਾਮਦੇਵਸਮਾਜਕ ਪਰਿਵਰਤਨਪਹਿਲੀ ਐਂਗਲੋ-ਸਿੱਖ ਜੰਗਪੁਠ-ਸਿਧਅਨਿਲ ਕੁਮਾਰ ਪ੍ਰਕਾਸ਼ਹਾਸ਼ਮ ਸ਼ਾਹਗੁਰੂ ਤੇਗ ਬਹਾਦਰਗਣਤੰਤਰ ਦਿਵਸ (ਭਾਰਤ)1905ਬੁੱਲ੍ਹੇ ਸ਼ਾਹਮੌਤਸਿੱਖ ਧਰਮਸ਼ੁਭਮਨ ਗਿੱਲਆਰੀਆ ਸਮਾਜਕੋਰੋਨਾਵਾਇਰਸ ਮਹਾਮਾਰੀ 2019ਗੁਰਬਾਣੀਕਾਰੋਬਾਰਸੁਖਮਨੀ ਸਾਹਿਬਸਵਰਖ਼ੁਸ਼ੀਫੁੱਟਬਾਲ1917ਟੰਗਸਟੰਨਚੰਦ ਗ੍ਰਹਿਣਐਮਨੈਸਟੀ ਇੰਟਰਨੈਸ਼ਨਲਪੰਜਾਬੀ ਸਾਹਿਤ ਦਾ ਇਤਿਹਾਸਪਾਈਬੀਰ ਰਸੀ ਕਾਵਿ ਦੀਆਂ ਵੰਨਗੀਆਂਭਾਰਤ ਦੀ ਵੰਡਧਰਮਪਰੌਂਠਾਅਨੁਕਰਣ ਸਿਧਾਂਤ14 ਅਗਸਤਨਿੱਕੀ ਕਹਾਣੀਦੱਖਣੀ ਕੋਰੀਆਗੁਰੂ ਹਰਿਕ੍ਰਿਸ਼ਨਮੈਕਸੀਕੋਮਹਿਮੂਦ ਗਜ਼ਨਵੀ1903ਰਾਧਾ ਸੁਆਮੀਸੰਯੋਜਤ ਵਿਆਪਕ ਸਮਾਂਸਦਾਮ ਹੁਸੈਨਗੂਗਲਸਤਲੁਜ ਦਰਿਆਉਥੈਲੋ (ਪਾਤਰ)ਪ੍ਰੀਤੀ ਜ਼ਿੰਟਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਮਹਾਤਮਾ ਗਾਂਧੀਟੈਲੀਵਿਜ਼ਨਜਰਗ ਦਾ ਮੇਲਾਦਮਾਫ਼ਾਇਰਫ਼ੌਕਸਗੁਰਮੁਖੀ ਲਿਪੀਕਾਦਰੀ ਸਿਲਸਿਲਾਸੈਮਸੰਗਅਲਬਰਟ ਆਈਨਸਟਾਈਨਸੱਭਿਆਚਾਰਹੁਸਤਿੰਦਰਨੀਲ ਨਦੀ🡆 More