13 ਅਪ੍ਰੈਲ

13 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 103ਵਾਂ (ਲੀਪ ਸਾਲ ਵਿੱਚ 104ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 262 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

13 ਅਪ੍ਰੈਲ 
ਖਾਲਸਾ
  • ਵਿਸਾਖੀ
  • 1111 – ਪਵਿਤਰ ਰੋਮਨ ਬਾਦਸ਼ਾਹ ਦਾ ਤਾਜ ਹੈਨਰੀ ਪੰਜਵਾਂ ਨੇ ਪਹਿਨਿਆ।
  • 1241 – ਥੀਸ ਦਾ ਯੁੱਧ 'ਚ ਮੰਗੋਲੋਂ ਨੇ ਹੰਗਰੀ ਦੇ ਸ਼ਾਸਕ ਬੀਲਾ ਚੌਥੇ ਨੂੰ ਹਰਾਇਆ।
  • 1688ਜਾਨ ਡਰਾਈਡਨ ਬਰਤਾਨੀਆ ਦੇ ਪਹਿਲੇ ਰਾਜ ਕਵੀ ਬਣੇ।
  • 1699ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਦੀ ਸਥਾਪਨਾ ਕੀਤੀ।
  • 1772 – ਵਾਰੇਨ ਹੇਸਟਿੰਗ ਨੂੰ ਈਸਟ ਇੰਡੀਆ ਕੰਪਨੀ ਦੇ ਬੰਗਾਲ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
  • 1796ਅਮਰੀਕਾ ਵਿੱਚ ਪਹਿਲੀ ਵਾਰ ਭਾਰਤੀ ਹਾਥੀ ਲਿਆਂਦਾ ਗਿਆ।
  • 1849ਹੰਗਰੀ ਗਣਰਾਜ ਬਣਿਆ।
  • 1868ਬ੍ਰਿਟਿਸ਼ ਅਤੇ ਭਾਰਤੀ ਫੌਜੀਆਂ ਦੇ ਮਗਦਾਲਾ 'ਤੇ ਕਬਜ਼ਾ ਕਰਨ ਅਤੇ ਇਥੋਪੀਆਈ ਸ਼ਾਸਕ ਦੇ ਆਤਮ ਹੱਤਿਆ ਕਰਨ ਤੋਂ ਬਾਅਦ ਅਬੀਸੀਨੀਆਈ ਯੁੱਧ ਖਤਮ ਹੋਇਆ।
  • 1919ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ ਵਿੱਚ ਵਿਸਾਖੀ ਦੇ ਦਿਨ ਰਾਜਨੀਤਕ ਸਭਾ 'ਚ ਇਕੱਠੇ ਹੋਈ ਭੀੜ 'ਤੇ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਦੇ ਹੁਕਮ ਨਾਲ ਅੰਗਰੇਜ਼ੀ ਫੌਜੀਆਂ ਦੀ ਗੋਲੀਬਾਰੀ 'ਚ 379 ਲੋਕ ਮਾਰੇ ਗਏ ਅਤੇ 1208 ਲੋਕ ਜ਼ਖਮੀ ਹੋ ਗਏ।
  • 1920 – ਹੇਲੇਨ ਹੈਮੀਲਟਨ ਅਮਰੀਕਾ ਦੀ ਪਹਿਲੀ ਮਹਿਲਾ ਲੋਕ ਸੇਵਾ ਕਮਿਸ਼ਨਰ ਬਣੀ।
  • 1933 – ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਲਾਰਡ ਕਿਲਡੇਸਡੇਲ ਨੇ ਪਹਿਲੀ ਵਾਰ ਉਡਾਣ ਭਰੀ।
  • 1939ਭਾਰਤ 'ਚ ਸੁਤੰਤਰਤਾ ਅੰਦੋਲਨ ਦੌਰਾਨ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲਈ ਹਿੰਦੋਸਤਾਨ ਲਾਲ ਸੈਨਾ ਦਾ ਗਠਨ ਹੋਇਆ।
  • 1941ਰੂਸ ਅਤੇ ਜਾਪਾਨ ਦਰਮਿਆਨ ਹੋਈ ਗੈਰ ਹਮਲਾ ਸੰਧੀ ਲਾਗੂ ਹੋਈ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਹਰਿਰਾਇਰਾਜਪਾਲ (ਭਾਰਤ)ਪੰਜਾਬੀ ਲੋਕ ਕਲਾਵਾਂਧਾਰਾ 370ਹਾੜੀ ਦੀ ਫ਼ਸਲਪ੍ਰਗਤੀਵਾਦਅਰਜਨ ਢਿੱਲੋਂਪਪੀਹਾਸੰਸਦ ਮੈਂਬਰ, ਲੋਕ ਸਭਾਗੁਰੂ ਨਾਨਕਨਾਂਵਮਹਾਤਮਾ ਗਾਂਧੀਭਾਈ ਨਿਰਮਲ ਸਿੰਘ ਖ਼ਾਲਸਾਸੋਨਾਰਾਮਗੜ੍ਹੀਆ ਬੁੰਗਾਖ਼ਾਲਿਸਤਾਨ ਲਹਿਰਸੰਯੁਕਤ ਰਾਜਕੈਲੀਫ਼ੋਰਨੀਆਕਿਤਾਬਸਾਮਾਜਕ ਮੀਡੀਆਮੁਹਾਰਨੀਭਾਖੜਾ ਡੈਮਮਨੋਵਿਸ਼ਲੇਸ਼ਣਵਾਦਭਾਰਤ ਦਾ ਚੋਣ ਕਮਿਸ਼ਨਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਲੱਖਾ ਸਿਧਾਣਾਚਰਖ਼ਾਸ਼੍ਰੋਮਣੀ ਅਕਾਲੀ ਦਲਵਿਰਾਸਤਰਾਜਾ ਹਰੀਸ਼ ਚੰਦਰਐਲ (ਅੰਗਰੇਜ਼ੀ ਅੱਖਰ)ਪੰਜਾਬੀ ਲੋਕ ਬੋਲੀਆਂਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਾਫ਼ੀਪੰਜਾਬ ਦੇ ਲੋਕ ਸਾਜ਼ਭਾਰਤੀ ਜਨਤਾ ਪਾਰਟੀਅਨੰਦ ਸਾਹਿਬਪਾਣੀਪਿੰਡਮਾਰਕਸਵਾਦਅਕਸ਼ਾਂਸ਼ ਰੇਖਾਸੀ++ਕਿਰਿਆਮਾਝਾਸ਼ਸ਼ਾਂਕ ਸਿੰਘਵਹਿਮ ਭਰਮਵਲਾਦੀਮੀਰ ਪੁਤਿਨਗੁਰੂ ਗੋਬਿੰਦ ਸਿੰਘਪੰਜਾਬੀਵਿਗਿਆਨਪੂਰਨ ਸਿੰਘਸੱਸੀ ਪੁੰਨੂੰਨਿਕੋਟੀਨਸਫ਼ਰਨਾਮਾਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਨੋਜ ਪਾਂਡੇਪੰਜਾਬ, ਭਾਰਤ ਦੇ ਜ਼ਿਲ੍ਹੇਰੇਖਾ ਚਿੱਤਰਲੂਣਾ (ਕਾਵਿ-ਨਾਟਕ)ਬਿਰਤਾਂਤਮੋਹਨ ਸਿੰਘ ਵੈਦਭਾਸ਼ਾਖਡੂਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਮੁਗ਼ਲਪੰਜਾਬੀ ਯੂਨੀਵਰਸਿਟੀਪੀ ਵੀ ਨਰਸਿਮਾ ਰਾਓਆਸਟਰੇਲੀਆਨਾਦਰ ਸ਼ਾਹ ਦੀ ਵਾਰਮਨੁੱਖੀ ਦਿਮਾਗਪ੍ਰਿੰਸੀਪਲ ਤੇਜਾ ਸਿੰਘਛਪਾਰ ਦਾ ਮੇਲਾਸੱਪਪੰਜਾਬੀ ਨਾਵਲ🡆 More