1933

1933 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1930 1931 193219331934 1935 1936

ਘਟਨਾ

  • 6 ਫ਼ਰਵਰੀਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
  • 6 ਫ਼ਰਵਰੀਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
  • 17 ਫ਼ਰਵਰੀ – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
  • 27 ਫ਼ਰਵਰੀ –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
  • 28 ਫ਼ਰਵਰੀਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
  • 28 ਫ਼ਰਵਰੀਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
  • 26 ਮਾਰਚ – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
  • 3 ਅਪਰੈਲਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
  • 12 ਅਕਤੂਬਰਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
  • 14 ਅਕਤੂਬਰ – ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
  • 16 ਨਵੰਬਰਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।

ਜਨਮ

ਮਰਨ

1933  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1933 

Tags:

1930 ਦਾ ਦਹਾਕਾ20ਵੀਂ ਸਦੀਐਤਵਾਰ

🔥 Trending searches on Wiki ਪੰਜਾਬੀ:

ਭਾਈ ਗੁਰਦਾਸਹਾੜੀ ਦੀ ਫ਼ਸਲਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀਆਂ ਦੀ ਸੂਚੀਈਸ਼ਵਰ ਚੰਦਰ ਨੰਦਾਭੀਮਰਾਓ ਅੰਬੇਡਕਰਕੰਪਿਊਟਰਏ. ਪੀ. ਜੇ. ਅਬਦੁਲ ਕਲਾਮਕਾਰਕਪੋਸਤਸੋਨਾਪੰਜਾਬੀ ਨਾਵਲ ਦਾ ਇਤਿਹਾਸਕਪੂਰਥਲਾ ਸ਼ਹਿਰਪੀਲੂਭਾਈ ਤਾਰੂ ਸਿੰਘ2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਤਾਜ ਮਹਿਲਸਕੂਲਨਿਬੰਧ ਦੇ ਤੱਤਸਿੱਖਿਆਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਲੋਕਧਾਰਾਪੌਦਾਨਿਬੰਧਪੰਜਾਬ ਵਿੱਚ ਕਬੱਡੀਗੁਰਦੁਆਰਾ ਜੰਡ ਸਾਹਿਬਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਧਰਤੀਯੂਟਿਊਬਲੰਮੀ ਛਾਲਗੁਰੂ ਹਰਿਕ੍ਰਿਸ਼ਨਮਹਾਂਰਾਣਾ ਪ੍ਰਤਾਪਪੰਜਾਬੀ ਨਾਵਲਧਰਤੀ ਦਾ ਇਤਿਹਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੰਯੁਕਤ ਰਾਜਜੀ ਆਇਆਂ ਨੂੰਘੜਾਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀਦਿਨੇਸ਼ ਕਾਰਤਿਕਸਿਧਾਰਥ (ਨਾਵਲ)ਪੰਜ ਪਿਆਰੇਭਗਤ ਸਿੰਘਰਿੱਛਪੰਜਾਬੀ ਵਿਕੀਪੀਡੀਆਮਾਛੀਵਾੜਾਚਮਾਰਸੁਰਿੰਦਰ ਛਿੰਦਾਸਵਾਮੀ ਵਿਵੇਕਾਨੰਦਭਗਤ ਪੂਰਨ ਸਿੰਘਡਾ. ਦੀਵਾਨ ਸਿੰਘਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪੰਜਾਬ (ਭਾਰਤ) ਦੀ ਜਨਸੰਖਿਆਗੁਰ ਅਰਜਨਮਾਲਵਾ (ਪੰਜਾਬ)ਸਿਕੰਦਰ ਮਹਾਨਪਹਿਲੀ ਐਂਗਲੋ-ਸਿੱਖ ਜੰਗਬਲੂਟੁੱਥਵਾਕਸ਼ਿਵਾ ਜੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਾਹ ਪ੍ਰਣਾਲੀਲੋਕ-ਮਨ ਚੇਤਨ ਅਵਚੇਤਨਗੁਰਦੁਆਰਾ ਅੜੀਸਰ ਸਾਹਿਬਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਗੂਗਲ ਕ੍ਰੋਮਵਰਲਡ ਵਾਈਡ ਵੈੱਬਪਿਸ਼ਾਬ ਨਾਲੀ ਦੀ ਲਾਗਸੁਰਜੀਤ ਪਾਤਰਭਾਈ ਘਨੱਈਆਅਸ਼ੋਕ ਪਰਾਸ਼ਰ ਪੱਪੀ🡆 More