ਓਡੀਸ਼ਾ: ਭਾਰਤੀ ਰਾਜ

ਓਡੀਸ਼ਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਓਡੀਸ਼ਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਓਡੀਸ਼ਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।

ਉੜੀਸਾ
ଓଡ଼ିଶା oṛiśā
Official seal of ਉੜੀਸਾ
ਭਾਰਤ ਵਿੱਚ ਉੜੀਸਾ ਦੀ ਸਥਿਤੀ
ਭਾਰਤ ਵਿੱਚ ਉੜੀਸਾ ਦੀ ਸਥਿਤੀ
ਉੜੀਸਾ ਦਾ ਨਕਸ਼ਾ
ਉੜੀਸਾ ਦਾ ਨਕਸ਼ਾ
ਦੇਸ਼ਭਾਰਤ
ਖਿੱਤਾਪੂਰਬੀ ਭਾਰਤ
ਸਥਾਪਤੀ1 ਅਪ੍ਰੈਲ 1936
ਰਾਜਧਾਨੀਭੁਵਨੇਸ਼ਵਰ
ਸਭ ਤੋਂ ਵੱਡਾ ਸ਼ਹਿਰਭੁਵਨੇਸ਼ਵਰ
ਜ਼ਿਲ੍ਹੇ30
ਸਰਕਾਰ
 • ਬਾਡੀਉੜੀਸਾ ਦੀ ਸਰਕਾਰ
 • ਗਵਰਨਰਐਸ.ਸੀ.ਜਾਮਿਰ
 • ਮੁੱਖ ਮੰਤਰੀਨਵੀਨ ਪਟਨਾਇਕ (ਬੀਜਦ)
 • ਵਿਧਾਇਕUnicameral (147 ਸੀਟਾਂ)
 • Parliamentary constituency21ਲੋਕ ਸਭਾ 10ਰਾਜ ਸਭਾ
 • ਉੱਚ-ਅਦਾਲਤਉੜੀਸਾ ਉੱਚ-ਅਦਾਲਤ, Cuttack
ਖੇਤਰ
 • ਕੁੱਲ1,55,820 km2 (60,160 sq mi)
 • ਰੈਂਕ9ਵਾਂ
ਆਬਾਦੀ
 (2011)
 • ਕੁੱਲ4,19,47,358
 • ਰੈਂਕ11ਵਾਂ
 • ਘਣਤਾ270/km2 (700/sq mi)
ਵਸਨੀਕੀ ਨਾਂਉੜੀਆ
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-OR
HDIDecrease 0.362 (LOW)
HDI ਦਰਜਾ22ਵਾਂ (2007-2008)
ਸਾਖਰਤਾ73.45%
ਅਧਿਕਾਰਕ ਭਾਸ਼ਾਵਾਂਉੜੀਆ, ਅੰਗਰੇਜ਼ੀ
ਵੈੱਬਸਾਈਟodisha.gov.in
ਉੜੀਸਾ ਦੇ ਪ੍ਰਤੀਕ
ਗੀਤਬੰਦੇ ਉਤਕਲਾ ਜਨਨੀ
ਭਾਸ਼ਾਓਡੀਆ
ਪੰਛੀIndian Roller
ਫੁੱਲਅਸ਼ੋਕਾ
ਰੁੱਖAshwatha
Costumeਸਾੜ੍ਹੀ (ਔਰਤ)
ਨਾਚਉੜੀਸੀ
ਓਡੀਸ਼ਾ: ਭਾਰਤੀ ਰਾਜ
ਓਡੀਸ਼ਾ ਦਾ ਨਕਸ਼ਾ

ਹਵਾਲੇ

Tags:

ਆਂਧਰਾ ਪ੍ਰਦੇਸ਼ਕਟਕਛੱਤੀਸਗੜ੍ਹਝਾਰਖੰਡਪੱਛਮੀ ਬੰਗਾਲਬੁੱਧ ਧਰਮਬੰਗਾਲ ਦੀ ਖਾੜੀਭਾਰਤਸਮਰਾਟ ਅਸ਼ੋਕ

🔥 Trending searches on Wiki ਪੰਜਾਬੀ:

ਪੰਜਾਬ ਦਾ ਇਤਿਹਾਸਜਨਮ ਸੰਬੰਧੀ ਰੀਤੀ ਰਿਵਾਜਤਜੱਮੁਲ ਕਲੀਮਅਧਿਆਪਕਸਮਾਜਦਿਵਾਲੀਡੇਂਗੂ ਬੁਖਾਰਜਸਬੀਰ ਸਿੰਘ ਭੁੱਲਰਅਭਿਨਵ ਬਿੰਦਰਾਮਾਸਕੋਸੂਰਜ ਮੰਡਲਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਵਿਕੀਪੀਡੀਆਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਬਿਰਤਾਂਤਅਲਗੋਜ਼ੇਕਣਕਬਾਸਕਟਬਾਲ.acਦਿਨੇਸ਼ ਸ਼ਰਮਾਖੋ-ਖੋਇਸਲਾਮਵਿਰਾਟ ਕੋਹਲੀਆਸਾ ਦੀ ਵਾਰਭਾਰਤੀ ਰਾਸ਼ਟਰੀ ਕਾਂਗਰਸਪੱਥਰ ਯੁੱਗਕਿੱਸਾ ਕਾਵਿਗ਼ਦੂਰ ਸੰਚਾਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਇੰਟਰਨੈੱਟਫ਼ਰਾਂਸਸਰਬੱਤ ਦਾ ਭਲਾਹੋਲਾ ਮਹੱਲਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਲ਼ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਰਾਜਾਸੱਤਿਆਗ੍ਰਹਿਹੋਲੀਸੂਫ਼ੀ ਕਾਵਿ ਦਾ ਇਤਿਹਾਸਉੱਤਰ-ਸੰਰਚਨਾਵਾਦਅੰਗਰੇਜ਼ੀ ਬੋਲੀਸਪਾਈਵੇਅਰ2010ਰੇਖਾ ਚਿੱਤਰਨਰਾਇਣ ਸਿੰਘ ਲਹੁਕੇਮਨਮੋਹਨ ਸਿੰਘਸ਼ਨੀ (ਗ੍ਰਹਿ)ਭਾਰਤ ਦਾ ਸੰਵਿਧਾਨਪਾਚਨਅੰਬਨੀਰਜ ਚੋਪੜਾਲੋਕਧਾਰਾਨਾਈ ਵਾਲਾਕੀਰਤਨ ਸੋਹਿਲਾਵਰਚੁਅਲ ਪ੍ਰਾਈਵੇਟ ਨੈਟਵਰਕਅਜੀਤ ਕੌਰਸਿੱਖਲੋਕ ਸਾਹਿਤਜੇਹਲਮ ਦਰਿਆਫੁੱਟ (ਇਕਾਈ)ਵਿਗਿਆਨਗੂਰੂ ਨਾਨਕ ਦੀ ਪਹਿਲੀ ਉਦਾਸੀਔਰੰਗਜ਼ੇਬਰਿਸ਼ਤਾ-ਨਾਤਾ ਪ੍ਰਬੰਧਗੁਰਚੇਤ ਚਿੱਤਰਕਾਰਪੰਜ ਤਖ਼ਤ ਸਾਹਿਬਾਨਆਦਿ ਗ੍ਰੰਥਜਸਬੀਰ ਸਿੰਘ ਆਹਲੂਵਾਲੀਆ2009ਮੌਲਿਕ ਅਧਿਕਾਰਭੰਗਾਣੀ ਦੀ ਜੰਗਭਾਰਤ ਦਾ ਰਾਸ਼ਟਰਪਤੀਪੰਜਾਬੀ ਸਾਹਿਤਐਕਸ (ਅੰਗਰੇਜ਼ੀ ਅੱਖਰ)🡆 More