ਭਾਰਤ ਵਿੱਚ ਸਾਖਰਤਾ ਦਰ 75.06 ਹੈ (2011), ਜੋ ਕਿ 1947 ਵਿੱਚ ਸਿਰਫ 18% ਸੀ। ਭਾਰਤ ਦੀ ਸਾਖਰਤਾ ਦਰ ਸੰਸਾਰ ਦੀ ਸਾਖਰਤਾ ਦਰ 84% ਤੋਂ ਘੱਟ ਹੈ। ਭਾਰਤ ਵਿੱਚ ਸਾਖਰਤਾ ਦੇ ਮਾਮਲੇ ਵਿੱਚ ਪੁਰਖ ਅਤੇ ਔਰਤਾਂ ਵਿੱਚ ਕਾਫ਼ੀ ਅੰਤਰ ਹੈ। ਜਿਥੇ ਪੁਰਸ਼ਾਂ ਦੀ ਸਾਖਰਤਾ ਦਰ 82.14 ਹੈ ਉਥੇ ਹੀ ਔਰਤਾਂ ਵਿੱਚ ਇਸਦਾ ਫ਼ੀਸਦੀ ਕੇਵਲ 65.46 ਹੈ। ਔਰਤਾਂ ਵਿੱਚ ਘੱਟ ਸਾਖਰਤਾ ਦਾ ਕਾਰਨ ਜਿਆਦਾ ਆਬਾਦੀ ਅਤੇ ਪਰਵਾਰ ਨਿਯੋਜਨ ਦੀ ਜਾਣਕਾਰੀ ਕਮੀ ਹੈ।
This article uses material from the Wikipedia ਪੰਜਾਬੀ article ਭਾਰਤ ਵਿੱਚ ਸਾਖਰਤਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.