ਕਬੱਡੀ

ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ ਖੇਡ ਨੂੰ ਵਧੇਰੇ ਅਹਿਮੀਅਤ ਹਾਸਲ ਹੈ। ਇੱਥੇ ਇਸਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਇਹ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ, ਪਾਕਿਸਤਾਨ, ਇਰਾਨ, ਕੈਨੇਡਾ, ਅਤੇ ਅਮਰੀਕਾ ਆਦਿ ਮੁਲਕਾਂ ਵਿੱਚ ਵੀ ਖੇਡੀ ਜਾਂਦੀ ਹੈ। ਚੜ੍ਹਦੇ ਪੰਜਾਬ ਵਿੱਚ ਹੋਏ ਕਬੱਡੀ ਵਰਲਡ ਕੱਪ ਵਿੱਚ ਕਾਫ਼ੀ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਨਾਮ ਦੀ ਵਰਤੋਂ ਆਮ ਤੌਰ 'ਤੇ ਉੱਤਰ ਭਾਰਤ ਵਿੱਚ ਕੀਤੀ ਜਾਂਦੀ ਹੈ, ਇਸ ਖੇਡ ਨੂੰ ਦੱਖਣ ਵਿੱਚ ਚੇਡੁਗੁਡੁ ਅਤੇ ਪੂਰਬ ਵਿੱਚ ਵੀ ਤੂੰ ਤੂੰ ਦੇ ਨਾਮ ਨਾਲ ਵੀ ਜਾਣਦੇ ਹਨ।

ਵੰਨਗੀਆਂ

ਕਬੱਡੀ ਦੀਆਂ ਦੋ ਵੰਨਗੀਆਂ ਹਨ :

  • ਨੈਸ਼ਨਲ ਸਟਾਇਲ
  • ਸਰਕਲ ਸਟਾਇਲ

Tags:

ਅਮਰੀਕਾਇਰਾਨਕੈਨੇਡਾਨੇਪਾਲਪਾਕਿਸਤਾਨਪੰਜਾਬ ਖੇਤਰਪੰਜਾਬ, ਭਾਰਤਬੰਗਲਾਦੇਸ਼ਭਾਰਤਸ਼੍ਰੀ ਲੰਕਾ

🔥 Trending searches on Wiki ਪੰਜਾਬੀ:

ਜਾਮਨੀਗ਼ਦਰੀ ਬਾਬਿਆਂ ਦਾ ਸਾਹਿਤ1989ਪੰਜਾਬੀ ਰੀਤੀ ਰਿਵਾਜਦਮਦਮੀ ਟਕਸਾਲਪੰਜਾਬੀ ਆਲੋਚਨਾਨਛੱਤਰ ਗਿੱਲਪੰਜਾਬ ਦਾ ਇਤਿਹਾਸਮੋਜ਼ੀਲਾ ਫਾਇਰਫੌਕਸਸੁਖਮਨੀ ਸਾਹਿਬਨਰਾਇਣ ਸਿੰਘ ਲਹੁਕੇਹਰਬੀ ਸੰਘਾਵਿਸ਼ਾਲ ਏਕੀਕਰਨ ਯੁੱਗਮਨਮੋਹਨ ਸਿੰਘਅਕਾਲ ਤਖ਼ਤਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਵਿਕੀਪੀਡੀਆਮਹੱਤਮ ਸਾਂਝਾ ਭਾਜਕਭੰਗੜਾ (ਨਾਚ)ਬੁੱਧ ਧਰਮਹਾੜੀ ਦੀ ਫ਼ਸਲਸਮੰਥਾ ਐਵਰਟਨਜਾਮੀਆ ਮਿਲੀਆ ਇਸਲਾਮੀਆ2022 ਫੀਫਾ ਵਿਸ਼ਵ ਕੱਪਮੀਡੀਆਵਿਕੀਬਾਬਰਭਾਈ ਘਨੱਈਆਵਿਆਹ ਦੀਆਂ ਰਸਮਾਂਫੂਲਕੀਆਂ ਮਿਸਲਬਾਬਾ ਬੁੱਢਾ ਜੀਖੋਜਪੰਜਾਬੀ ਸੂਫ਼ੀ ਕਵੀਰਾਜਨੀਤੀਵਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਔਰਤਾਂ ਦੇ ਹੱਕਭੰਗ ਪੌਦਾਗਿੱਧਾਮਨੁੱਖੀ ਸਰੀਰਸ਼ਬਦਕੋਸ਼ਵਿਸ਼ਵ ਰੰਗਮੰਚ ਦਿਵਸਕਰਤਾਰ ਸਿੰਘ ਸਰਾਭਾਵਿਟਾਮਿਨਬਾਬਾ ਫ਼ਰੀਦਲਿੰਗਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਨਾਟੋ ਦੇ ਮੈਂਬਰ ਦੇਸ਼ਨਿਊਜ਼ੀਲੈਂਡਸਾਮਾਜਕ ਮੀਡੀਆ26 ਅਪ੍ਰੈਲਖੋ-ਖੋਨਾਰੀਵਾਦਪਾਣੀਚੱਪੜ ਚਿੜੀਪੰਜਾਬੀ ਅਖਾਣਭਾਰਤ ਦਾ ਪ੍ਰਧਾਨ ਮੰਤਰੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਅਮਰੀਕਾਡਫਲੀ26 ਮਾਰਚਮਾਤਾ ਸਾਹਿਬ ਕੌਰਭਾਰਤ ਦੇ ਵਿੱਤ ਮੰਤਰੀਰਸ (ਕਾਵਿ ਸ਼ਾਸਤਰ)ਰੂਪਵਾਦ (ਸਾਹਿਤ)ਧਾਂਦਰਾਮੱਸਾ ਰੰਘੜਡੇਂਗੂ ਬੁਖਾਰਗੁਲਾਬਾਸੀ (ਅੱਕ)ਨਾਥ ਜੋਗੀਆਂ ਦਾ ਸਾਹਿਤਕਵਿਤਾਹਵਾ ਪ੍ਰਦੂਸ਼ਣ🡆 More