ਗ਼ਦਰੀ ਬਾਬਿਆਂ ਦਾ ਸਾਹਿਤ

ਗਦਰ ਪਾਰਟੀ ਦਾ ਮੌਢੀ = ਬਾਬਾ ਸੋਹਣ ਸਿੰਘ ਭਕਨਾ

ਉਹ ਕੌਣ ਲੋਕ ਸਨ ਜਿੰਨਾ ਨੇ ਹਿੰਦੋਸਤਾਨ ਵਿੱਚ ਆ ਕੇ ਗਦਰ ਕੀਤਾ ? = ਉਹ ਲੋਕ ਗਰੀਬੀ ਤੇ ਬੇਰੁਜ਼ਗਾਰੀ ਜਾ ਜੋ ਪੰਜਾਬ ਦੇ ਕਿਸਾਨ ਸਨ ਪਰ ਉਹਨਾਂ ਦੀਆਂ ਜਮੀਨੀ ਉਪਜਾਊ ਨਹੀਂ ਸਨ, ਪੈਸਾ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਹੋਏ ਸਨ।

ਗ਼ਦਰੀ ਬਾਬਿਆਂ ਦਾ ਸਾਹਿਤ

ਗਦਰ ਪਾਰਟੀ ਦਾ ਮੌਢੀ = ਬਾਬਾ ਸੋਹਣ ਸਿੰਘ ਭਕਨਾ

ਗ਼ਦਰ ਲਹਿਰ ਅਤੇ ਗ਼ਦਰ ਪਾਰਟੀ ਹਿੰਦੁਸਤਾਨ ਨੂੰ ਅਜ਼ਾਦ ਕਰਵਾਉਣ ਦੇ ਦੋ ਇਤਿਹਾਸਿਕ ਪਹਿਲੂ ਸਨ।ਭਾਵੇਂ ਗ਼ਦਰ ਲਹਿਰ ਦੇ ਬੀਜ 1907 ਵਿੱਚ ਕਨੇਡਾ ਦੀ ਧਰਤੀ ਤੇ ਬੋਏ ਗਏ ਸਨ,ਪਰ ਸਗੰਠਿਤ ਰੂਪ ਵਿੱਚ ਇਹ ਲਹਿਰ 1912 ਵਿੱਚ ਉੱਤਰੀ ਅਮਰੀਕਾ ਵਿੱਚ ਸ਼ੁਰੂ ਹੋਈ ਅਤੇ 1917 ਵਿੱਚ ਦੂਜੀ ਵੱਡੀ ਜੰਗ ਖ਼ਤਮ ਹੌਣ ਤੱਕ ਚੱਲਦੀ ਰਹੀ।ਇਸ ਤੋਂ ਬਾਅਦ ਗ਼ਦਰ ਲਹਿਰ ਦਾ ਨਾਂ ਪੱਕੇ ਤੌਰ 'ਤੇ ‘ਗ਼ਦਰ ਪਾਰਟੀ’ ਵਿੱਚ ਤਬਦੀਲ ਹੋ ਗਿਆ ਗ਼ਦਰੀ ਬਾਬਿਆਂ ਨੇ ਅਖ਼ਵਾਰਾਂ,ਪਰਚਿਆਂ ਅਤੇ ਰਸਾਲਿਆਂ ਨੂੰ ਆਪਣਾ ਅਹਿਮ ਹਥਿਆਰ ਬਣਾਇਆ ਜਿਵੇਂ ਉਹਨਾਂ ਕੇਨੇਡਾ ਦੀ ਧਰਤੀ ਤੇ ‘ਸੁਦੇਸ ਸੇਵਕ’ ਅਤੇ'ਸੰਸਾਰ’ ਨਾਮੀ ਪਰਚੇ ਕੱਢੇ।1913 ਵਿੱਚ ਅਮਰੀਕਾ ਦੇ ਸ਼ਹਿਰ ਸਾਨ ਫ਼ਰਾਂਸਿਸਕੋ ਵਿਖੇ ਇੱਕ ਸੰਸਥਾ ਬਣਾਈ ਗਈ,ਜਿਸਦਾ ਨਾਂ'ਹਿੰਦੀ ਐਸੋਸ਼ੀਅੇਸਨ ਆਫ਼ ਪੈਸਿਫਿਕ ਕੋਸਟ’ਰੱਖਿਆ ਗਿਆ।ਇਸ ਸੰਸਥਾ ਵੱਲੋਂ ਹਫ਼ਤਾਵਾਰੀ ‘ਗ਼ਦਰ’ ਨਾਮੀ ਅਖ਼ਵਾਰ ਕੱਢਿਆ ਜਾਣਾ ਸ਼ੁਰੂ ਹੋਇਆ। ਗ਼ਦਰ ਅੰਦੋਲਨ ਵਿੱਚ ਕਵਿਤਾ ਦਾ ਮੀਰੀ ਯੋਗਦਾਨ ਰਿਹਾ ਹੈ।ਕਵਿਤਾ ਦਿਲਾਂ ਤੇ ਅਸਰ ਕਰਦੀ ਇਸ ਲਈ ਬਹੁਤ ਸਾਰੇ ਗ਼ਦਰੀਆਂ ਨੇ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਕਵਿਤਾ ਲਿਖੀ।ਲੇਖਾਂ ਦੇ ਨਾਲ ਨਾਲ ‘ਗ਼ਦਰ’ ਦੇ ਹਰ ਅੰਕ ਵਿੱਚ ਢੇਰ ਸਾਰੀ ਕਵਿਤਾ ਛਪਦੀ ਸੀ।ਕਵਿਤਾਵਾਂ ਸਥਾਨਕ ਇਕੱਠਾਂ ਵਿੱਚ ਪੜ੍ਹੀਆਂ ਜਾਂਦੀਆਂ ਅਤੇ ‘ਗ਼ਦਰ’ ਵਿੱਚ ਛਾਪ ਕੇ ਕਈ ਮੁਲਕਾਂ ਵਿੱਚ ਪਹੁੰਚਾਈਆਂ ਜਾਂਦੀਆ ਸਨ।ਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਗ਼ਦਰ ਨੂੰ ਪ੍ਰਚੰਡ ਕਰਨ ਵਿੱਚ ਕਵਿਤਾ ਨੇ ਬਹੁਤ ਵੱਡਾ ਯੋਗਦਾਨ ਪਾਇਆ।

ਗ਼ਦਰੀ ਕਵੀ:

ਗ਼ਦਰ ਲਹਿਰ ਦੇ ਸਾਹਿਤ ਦਾ ਵਿਸ਼ਾ

ਨਸਲੀ ਘ੍ਰਿਣਾ ਅਤੇ ਹੇਰਵਾ

ਪੈਸੇ ਜੁੜੇ ਨਾ ਨਾਲ ਮਜ਼ਦੂਰੀਆਂ ਦੇ,

ਝਿੜਕਾਂ ਖਾਦਿਆਂ ਨੂੰ ਕਈ ਸਾਲ ਹੋ ਗਏ।

ਕੀ ਕੁੱਝ ਖੱਟਿਆ ਮਿਰਕਣ ਵਿੱਚ ਆਕੇ,

ਦੇਸ਼ ਛੱਡਿਆ ਕਈ ਸਾਲ ਹੋ ਗਏ।

ਬ੍ਰਿਟਿਸ਼ ਸਰਕਾਰ ਵਿਰੁੱਧ ਜਾਗਰੂਕਤਾ

ਜਦ ਨੀਂਦ ਹਿੰਦ ਨੂੰ ਘੋਰਾਂ ਦੀ,

ਤਦ ਫੇਰੀ ਪੈਗੀ ਚੋਰਾਂ ਦੀ।

ਪਾੜੋ ਤੇ ਰਾਜ ਕਰੋ

ਆਪਸ ਵਿੱਚ ਲੜਾਕੇ ਸਭ ਲੋਕੀ ਮਾਰੇ,

ਮੱਲੇ ਮੁਲਕ ਫਾਰੰਗੀਆਂ ਅੱਜ ਕਹਿਣ ਹਮਾਰੇ।

ਗ਼ਦਰ ਦਾ ਬਿਗਲ

ਹਿੰਦੋਸਤਾਨ ਦੇ ਬੱਚਿੳ ਕਰੋ ਛੇਤੀ,

ਚਲੋ ਦੇਸ਼ ਨੂੰ ਗ਼ਦਰ ਮਚਾਣ ਬਦਲੇ।

ਹੀਰਾ ਹਿੰਦ ਬੇ-ਕੀਮਤੀ ਪਿਯਾ ਰੁਲਦਾ,

ਸਸਤਾ ਬੌਹਤ ਜੇ ਮਿਲੇ ਭੀ ਜਾਨ ਬਦਲੇ।

ਸਿੱਖ ਵਿਚਾਰਧਾਰਾ

ਪਰ ਉਪਕਾਰ ਕੀਤਾ ਗੁਰਾਂ ਸਾਜਿਆ ਸੀ,

ਹੱਥੀ ਕੀਤੇ ਸੀ ਜੰਗ ਕਮਾਲ ਸਿੰਘੋ॥

ਭਾਰਤ ਵਰਸ਼ ਤੋਂ ਜ਼ੁਲਮ ਹਟਾਇਆ ਸੀ,

ਭਹੁਤ ਕਰ ਕੇ ਜੰਗ ਜਮਾਲ ਸਿੰਘੋ॥

ਹਵਾਲੇ:

  • ਕੇਸਰ ਸਿੰਘ'ਕੇਸਰ’.1995,ਗ਼ਦਰ ਲਹਿਰ ਦੀ ਕਵਿਤਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ
  • ਗੁਰੂਮੇਲ ਸਿੱਧੂ,ਗ਼ਦਰ ਦਾ ਦੂਜਾ ਪੱਖ(ਸ਼ਹਿਰੀਅਤ ਅਤੇ ਜਾਇਦਾਦ ਲਈ ਸਘੰਰਸ਼),ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ,ਲੁਧਿਆਣਾ

Tags:

ਗ਼ਦਰੀ ਬਾਬਿਆਂ ਦਾ ਸਾਹਿਤ ਗ਼ਦਰੀ ਬਾਬਿਆਂ ਦਾ ਸਾਹਿਤ

🔥 Trending searches on Wiki ਪੰਜਾਬੀ:

ਮਨੋਜ ਪਾਂਡੇਭਾਰਤੀ ਰਾਸ਼ਟਰੀ ਕਾਂਗਰਸਅਲੰਕਾਰ (ਸਾਹਿਤ)ਕੰਪਨੀਵੈਨਸ ਡਰੱਮੰਡਹਲਫੀਆ ਬਿਆਨਪੰਜਾਬੀ ਸਾਹਿਤਕ਼ੁਰਆਨਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਗਿੱਦੜਬਾਹਾਕਾਨ੍ਹ ਸਿੰਘ ਨਾਭਾ26 ਅਪ੍ਰੈਲਫੁਲਕਾਰੀਨਾਦਰ ਸ਼ਾਹਪੰਜਾਬ ਦੀਆਂ ਪੇਂਡੂ ਖੇਡਾਂਦਸਮ ਗ੍ਰੰਥਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਸਦੀਦਿਲਸ਼ਾਦ ਅਖ਼ਤਰਅਜ਼ਾਦਬਾਬਾ ਦੀਪ ਸਿੰਘਪੰਜਾਬੀ ਨਾਟਕਅੰਗਰੇਜ਼ੀ ਬੋਲੀਪੰਜਾਬੀ ਭੋਜਨ ਸੱਭਿਆਚਾਰਜਾਮਨੀਵਿਆਕਰਨਿਕ ਸ਼੍ਰੇਣੀਜਗਜੀਤ ਸਿੰਘਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵਾਰਤਕਫੁੱਟਬਾਲਅਨੁਸ਼ਕਾ ਸ਼ਰਮਾਲੰਮੀ ਛਾਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਿਕੀਪੀਡੀਆਵਾਲਮੀਕਪੰਜਾਬ , ਪੰਜਾਬੀ ਅਤੇ ਪੰਜਾਬੀਅਤਕਲੀਪੰਜਾਬੀ ਵਿਆਕਰਨਆਪਰੇਟਿੰਗ ਸਿਸਟਮਪੰਜਾਬੀ ਲੋਕ ਬੋਲੀਆਂਰੇਖਾ ਚਿੱਤਰਉਪਵਾਕਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਨਾਟ-ਸ਼ਾਸਤਰਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਚਰਨਜੀਤ ਸਿੰਘ ਚੰਨੀਰਾਗਮਾਲਾਬਾਵਾ ਬੁੱਧ ਸਿੰਘਪੰਜਾਬੀ ਯੂਨੀਵਰਸਿਟੀਪੰਜਾਬ ਦਾ ਇਤਿਹਾਸਚੋਣਖ਼ਾਨਾਬਦੋਸ਼ਪੰਜਾਬੀ ਇਕਾਂਗੀ ਦਾ ਇਤਿਹਾਸਐਚ.ਟੀ.ਐਮ.ਐਲਰਣਧੀਰ ਸਿੰਘ ਨਾਰੰਗਵਾਲਨਮੋਨੀਆਲੋਕਗੀਤਕੰਪਿਊਟਰਸਾਹਿਤਵਪਾਰਸਾਹਿਬਜ਼ਾਦਾ ਅਜੀਤ ਸਿੰਘਅਕਾਲ ਤਖ਼ਤ2011ਵਿਆਹਪੰਜਾਬ ਦੇ ਲੋਕ-ਨਾਚਮਧਾਣੀਨਿਊਜ਼ੀਲੈਂਡਸ੍ਰੀ ਚੰਦਪੰਜਾਬੀ ਲੋਕ ਖੇਡਾਂਕਬੀਰਪੁਰਾਤਨ ਜਨਮ ਸਾਖੀ ਅਤੇ ਇਤਿਹਾਸਬੀਬੀ ਭਾਨੀ🡆 More