ਅਜ਼ਾਦ

ਅਜ਼ਾਦ ਉਸ ਨੂੰ ਕਹਿੰਦੇ ਹਨ ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਾ ਹੋਵੇ। ਅਜ਼ਾਦ ਦੇ ਸਮਾਨਾਰਥਕ ਸ਼ਬਦ ਸਵਾਧੀਨ, ਸੁਤੰਤਰ ਹਨ। ਅਜ਼ਾਦ ਲਈ ਕਈ ਵਾਰ ਆਜ਼ਾਦ ਸ਼ਬਦ ਵੀ ਵਰਤ ਲਿਆ ਜਾਂਦਾ ਹੈ। ਇਹ ਫਾਰਸੀ ਭਾਸ਼ਾ ਦਾ 'ਇੰਡੀਪੈਡੈਂਟ' ਸ਼ਬਦ ਹੈ ਜੋ ਅੰਗਰੇਜੀ ਵਿੱਚ ਉਵੇਂ-ਜਿਵੇਂ ਅਪਨਾ ਲਿਆ ਗਿਆ ਅਤੇ ਇਸਦਾ ਪੰਜਾਬੀ ਅਰਥ ਅਜ਼ਾਦ ਹੈ।

ਸ਼ਾਬਦਿਕ ਅਰਥ

ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ 'ਪੰਜਾਬੀ ਕੋਸ਼' ਅਨੁਸਾਰ, "ਅਜ਼ਾਦ, (ਫਾ.ਆਜ਼ਾਦ)ਵਿ, ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ, ਜੋ ਕਿਸੇ ਦਾ ਗੁਲਾਮ ਨਹੀਂ, ਸੁਤੰਤਰ, ਬੰਧਨ ਰਹਿਤ, ਜੋ ਕੈਦ ਵਿੱਚ ਨਹੀਂ, ਜੋ ਪਰਵਸ ਨਹੀਂ, ਸਵਾਧੀਨ। ਇਸੇ ਸ਼ਬਦਕੋਸ਼ ਵਿੱਚ 'ਆਜ਼ਾਦ' ਦੇ ਅਰਥ ਇਸ ਪ੍ਰਕਾਰ ਹਨ-"ਆਜ਼ਾਦ, (ਫਾ. ) ਵਿ. 1. ਸੁਤੰਤਰ, ਸਵਾਧੀਨ, ਖੁਦਮੁਖਤਿਆਰ, ਜੋ ਕਿਸੇ ਦੀ ਕੈਦ ਵਿੱਚ ਨਹੀਂ, ਬਰੀ, ਮੁਕਤ; 2. ਅਵਾਰਾ, ਫਰੰਤੂ, ਆਪਹੁਦਰਾ, ਆਪਣੇ ਮੁੰਹ, ਬੇਫਿਕਰਾ, ਬੇਪਰਵਾਹ।

ਹਵਾਲੇ

Tags:

ਫਾਰਸੀ

🔥 Trending searches on Wiki ਪੰਜਾਬੀ:

ਮਾਂਸਿੰਘ ਸਭਾ ਲਹਿਰਅੰਮ੍ਰਿਤਾ ਪ੍ਰੀਤਮਵਿਕਸ਼ਨਰੀਤਰਨ ਤਾਰਨ ਸਾਹਿਬਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਗੁਰਮਤਿ ਕਾਵਿ ਧਾਰਾਸਰਬੱਤ ਦਾ ਭਲਾਫ਼ਰੀਦਕੋਟ ਸ਼ਹਿਰਦਮਦਮੀ ਟਕਸਾਲਦਲ ਖ਼ਾਲਸਾਭਾਰਤ ਦੀ ਵੰਡਪਿਸ਼ਾਬ ਨਾਲੀ ਦੀ ਲਾਗਪੰਜਾਬ ਦੇ ਜ਼ਿਲ੍ਹੇਦੂਜੀ ਸੰਸਾਰ ਜੰਗਹਾਰਮੋਨੀਅਮਮੁਹਾਰਨੀਪੰਜਾਬੀਸਫ਼ਰਨਾਮਾਅਨੰਦ ਕਾਰਜਡਾ. ਦੀਵਾਨ ਸਿੰਘਬੁਢਲਾਡਾ ਵਿਧਾਨ ਸਭਾ ਹਲਕਾਗੁਰੂ ਅੰਗਦਚੌਪਈ ਸਾਹਿਬਨਿਰਮਲਾ ਸੰਪਰਦਾਇਪ੍ਰਯੋਗਵਾਦੀ ਪ੍ਰਵਿਰਤੀਫਿਲੀਪੀਨਜ਼ਬਾਬਾ ਜੈ ਸਿੰਘ ਖਲਕੱਟਸਾਕਾ ਨਨਕਾਣਾ ਸਾਹਿਬਸੂਰਅਰਦਾਸਦੇਬੀ ਮਖਸੂਸਪੁਰੀਆਧੁਨਿਕ ਪੰਜਾਬੀ ਵਾਰਤਕਪੰਜਾਬ ਦੇ ਲੋਕ-ਨਾਚਗਿੱਦੜ ਸਿੰਗੀਅਲੰਕਾਰ (ਸਾਹਿਤ)ਸੱਟਾ ਬਜ਼ਾਰਟਕਸਾਲੀ ਭਾਸ਼ਾਰਾਮਪੁਰਾ ਫੂਲਸੁਭਾਸ਼ ਚੰਦਰ ਬੋਸਪਿਆਜ਼ਮਾਨਸਿਕ ਸਿਹਤਮਹਿਮੂਦ ਗਜ਼ਨਵੀਰਾਧਾ ਸੁਆਮੀ ਸਤਿਸੰਗ ਬਿਆਸਮਾਰਕਸਵਾਦੀ ਸਾਹਿਤ ਆਲੋਚਨਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਰ ਘਰਸਿੱਖੀਦਿਲਰੇਖਾ ਚਿੱਤਰਸ਼ਰੀਂਹਬਾਈਬਲਜੇਠਮਮਿਤਾ ਬੈਜੂਗ਼ਦਰ ਲਹਿਰਬਠਿੰਡਾਗੋਇੰਦਵਾਲ ਸਾਹਿਬਗੰਨਾਪੰਜਾਬੀ ਟੀਵੀ ਚੈਨਲਸ਼ਿਵ ਕੁਮਾਰ ਬਟਾਲਵੀਜਿੰਮੀ ਸ਼ੇਰਗਿੱਲਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀ2024 ਭਾਰਤ ਦੀਆਂ ਆਮ ਚੋਣਾਂਨਾਨਕ ਸਿੰਘਦਿੱਲੀਟਾਟਾ ਮੋਟਰਸਸੋਹਣੀ ਮਹੀਂਵਾਲਗੌਤਮ ਬੁੱਧਬਾਬਾ ਫ਼ਰੀਦਯੂਨਾਨਨਾਈ ਵਾਲਾਪੰਜ ਤਖ਼ਤ ਸਾਹਿਬਾਨਬਾਬਰਮੇਰਾ ਦਾਗ਼ਿਸਤਾਨਭਾਈ ਗੁਰਦਾਸ ਦੀਆਂ ਵਾਰਾਂਸੂਬਾ ਸਿੰਘ🡆 More