ਸੱਟਾ ਬਜ਼ਾਰ

ਸੱਟਾ ਬਾਜ਼ਾਰ ਇਹ ਇੱਕ ਅਜਿਹੀ ਬਾਜ਼ਾਰ ਸੰਸਥਾ ਦਾ ਨਾਂ ਹੈ ਜੋ ਦਲਾਲਾਂ ਅਤੇ ਵਪਾਰੀਆਂ ਨੂੰ ਮਾਲ ਅਤੇ ਹਿੱਸਾ ਪੱਤੀ ਦੇ ਵੱਟੇ ਸੱਟੇ ਲਈ ਸਹੂਲਤਾਂ ਪ੍ਰਦਾਨ ਕਰਦੀ ਹੈ। ਇਹ ਸੰਸਥਾ ਅਮਾਨਤਾਂ ਦੇ ਜਾਰੀ ਕਰਨ ਤੇ ਚੁਕਾਈ ਲਈ ਵੀ ਸਹੂਲਤਾਂ ਪ੍ਰਦਾਨ ਕਰਦੀ ਹੈ।ਸੱਟਾ ਬਾਜ਼ਾਰ ਵਿੱਚ ਵਪਾਰ ਕੀਤੀਆਂ ਜਾਣ ਵਾਲਿਆਂ ਵਸਤਾਂ ਵਿੱਚ ਕਰਾਰਨਾਮੇ,ਪੱਤੀਆਂ,ਯੂਨਿਟ ਟਰਸਟ ਤੇ ਹੋਰ ਪੂੰਜੀਪੱਤੀ ਦੇ ਉਤਪਾਦ ਸ਼ਾਮਲ ਹਨ।ਕਿਸੇ ਵੀ ਅਮਾਨਤ ਦੀ ਲੇਵਾਦੇਵੀ ਤੌਂ ਪਹਿਲਾਂ ਉਸ ਨੂੰ ਸੱਟਾ ਮੰਡੀ ਵਿੱਚ ਦਰਜ ਕਰਾਉਣਾ ਪੈਂਦਾ ਹੈ।ਸੱਟਾ ਮੰਡੀ ਵਿੱਚ ਕੇਵਲ ਮੈਂਬਰ ਹੀ ਹਿੱਸਾ ਲੈ ਸਕਦੇ ਹਨ।ਆਧੁਨਿਕ ਮੰਡੀਆਂ ਇਲੈਕਟਰੋਨਿਕ ਜਾਲ ਤੇ ਅਧਾਰਿਤ ਹੋਣ ਕਾਰਨ ਇਨ੍ਹਾਂ ਵਿੱਚ ਲੈਣ ਦੇਣ ਦੀ ਰਫਤਾਰ ਬਹੁਤ ਜ਼ਿਆਦਾ ਹੈ।ਸ਼ੁਰੂ ਵਿੱਚ ਪੱਤੀਆਂ ਤੇ ਕਰਾਰਨਾਮਿਆਂ ਦੀ ਪੂੰਜੀਪਤੀਆਂ ਨੂੰ ਪੇਸ਼ਕਸ਼ ਮੰਡੀ ਦੀ ਮੁੱਢਲੀ ਪਰਿਭਾਸ਼ਾ ਅਨੁਸਾਰ ਹੁੰਦੀ ਹੈ।ਬਾਦ ਵਿੱਚ ਇਹ ਲੇਵਾ ਦੇਵੀ ਦੁਹਾਜਰ ਮੰਡੀ ਵਿੱਚ ਹੁੰਦੀ ਹੈ। ਬਜ਼ਾਰ ਸੱਟਾ ਵਪਾਰ ਦਾ ਇੱਕ ਜ਼ਰੂਰੀ ਅੰਗ ਹੈ। ਜਿਵੇਂ ਕਿ ਆਮ ਮੰਡੀਆਂ ਵਿੱਚ ਹੁੰਦਾ ਹੈ ਸੱਟਾ ਮੰਡੀਆਂ ਵਿੱਚ ਵੀ,ਕਿਸੇ ਵੀ ਮੱਦ ਦੀ ਗਾਹਕੀ ਅਤੇ ਉਸ ਦਾ ਜ਼ਖੀਰਾ,ਉਸ ਮੱਦ ਦੀ ਕੀਮਤ ਉਤੇ ਇੱਕ ਅਹਿਮ ਅਸਰ ਪਾਂਦਾ ਹੈ।

ਦੁਨੀਆ ਦੇ ਵੱਡੇ ਸੱਟਾ ਬਜ਼ਾਰ
ਦੁਨੀਆ ਦੇ ਵੱਡੇ ਸੱਟਾ ਬਜ਼ਾਰ

ਹਵਾਲੇ

Tags:

ਬਾਜ਼ਾਰ

🔥 Trending searches on Wiki ਪੰਜਾਬੀ:

ਗੁਰਚੇਤ ਚਿੱਤਰਕਾਰਗੁਰੂਪੰਜ ਪਿਆਰੇਗਿੱਦੜਬਾਹਾਮਲੇਰੀਆਸਿਹਤਸਕੂਲਨਿਬੰਧਸੰਯੁਕਤ ਰਾਜਮਾਝਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਰਾਜ ਸਭਾਬੰਦਾ ਸਿੰਘ ਬਹਾਦਰਵਿਕੀਪੁਰਤਗਾਲਕੁਲਵੰਤ ਸਿੰਘ ਵਿਰਕਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸ੍ਰੀ ਚੰਦਪੰਜਾਬ, ਭਾਰਤਸੰਤ ਸਿੰਘ ਸੇਖੋਂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਏ. ਪੀ. ਜੇ. ਅਬਦੁਲ ਕਲਾਮਰੂਸੋ-ਯੂਕਰੇਨੀ ਯੁੱਧਰਣਜੀਤ ਸਿੰਘਰਨੇ ਦੇਕਾਰਤਮਨੁੱਖੀ ਦਿਮਾਗਬਿਧੀ ਚੰਦਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਚਮਕੌਰ ਦੀ ਲੜਾਈਸੂਰਜ ਮੰਡਲਭਾਰਤੀ ਜਨਤਾ ਪਾਰਟੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਨੁਸ਼ਕਾ ਸ਼ਰਮਾ26 ਅਪ੍ਰੈਲਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਪੰਜਾਬੀ ਲੋਕ ਬੋਲੀਆਂਗੁਰਮੀਤ ਬਾਵਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਭਾਰਤੀ ਪੰਜਾਬੀ ਨਾਟਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਿੱਧੂ ਮੂਸੇ ਵਾਲਾਗੁਰੂ ਹਰਿਗੋਬਿੰਦਲੋਕਗੀਤਗੁਰੂ ਹਰਿਕ੍ਰਿਸ਼ਨਐਚ.ਟੀ.ਐਮ.ਐਲਰਾਗ ਸੋਰਠਿਡੇਂਗੂ ਬੁਖਾਰਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਪੂੰਜੀਵਾਦਵਿਧਾਤਾ ਸਿੰਘ ਤੀਰਬਾਬਾ ਬੁੱਢਾ ਜੀਵਿਗਿਆਨਆਦਿ ਗ੍ਰੰਥਰਾਜਾ ਹਰੀਸ਼ ਚੰਦਰਇਸ਼ਤਿਹਾਰਬਾਜ਼ੀਖ਼ਲੀਲ ਜਿਬਰਾਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬ ਵਿਧਾਨ ਸਭਾਨਿਰੰਜਣ ਤਸਨੀਮਭਾਰਤਨਾਥ ਜੋਗੀਆਂ ਦਾ ਸਾਹਿਤਯੂਟਿਊਬਲੋਕਧਾਰਾ ਪਰੰਪਰਾ ਤੇ ਆਧੁਨਿਕਤਾਆਸਾ ਦੀ ਵਾਰਇੰਡੋਨੇਸ਼ੀਆਘੋੜਾਅਧਿਆਪਕਬਰਨਾਲਾ ਜ਼ਿਲ੍ਹਾਫ਼ਜ਼ਲ ਸ਼ਾਹਪਾਉਂਟਾ ਸਾਹਿਬਨਿਰਮਲ ਰਿਸ਼ੀਊਧਮ ਸਿੰਘ🡆 More