ਪੁਰਤਗਾਲ

ਪੁਰਤਗਾਲ (ਪੁਰਤਗਾਲੀ: puɾtuˈɣal), ਅਧਿਕਾਰਿਤ ਤੌਰ ਤੇ ਪੁਰਤਗਾਲ ਗਣਤੰਤਰ (ਪੁਰਤਗਾਲੀ: ʁɛˈpuβlikɐ puɾtuˈɣezɐ), ਇਬਰੀਅਨ ਉਪਮਹਾਂਦੀਪ ਵਿੱਚ ਸਥਿੱਤ ਦੱਖਣੀ-ਪੱਛਮੀ ਯੂਰਪ ਦਾ ਇੱਕ ਦੇਸ਼ ਹੈ। ਪੁਰਤਗਾਲ ਪੱਛਮ-ਦੱਖਣ ਤੋਂ ਅਟਲਾਂਟਿਕ ਮਹਾਂਸਾਗਰ ਅਤੇ ਉੱਤਰ-ਪੂਰਬ 'ਚ ਸਪੇਨ ਨਾਲ ਘਿਰਿਆ ਹੋਇਆ ਹੈ। ਪੁਰਤਗਾਲ 1986 ਤੋਂ ਹੀ ਯੂਰਪੀ ਸੰਘ ਦਾ ਹਿੱਸਾ ਰਿਹਾ ਹੈ। ਪੁਰਤਗਾਲ 1926 ਤੋਂ 1974 ਤੱਕ ਤਾਨਾਸ਼ਾਹੀ ਦੇ ਅਧੀਨ ਰਿਹਾ ਹੈ, ਤਾਨਾਸ਼ਾਹੀ ਦੇ ਦੌਰ ਤੋਂ ਹੀ ਪੁਰਤਗਾਲ ਇੱਕ ਵਿਕਸਿਤ ਦੇਸ਼ ਰਿਹਾ ਹੈ ਪਰ 2007-08 ਦੀ ਆਰਥਿਕ ਤੰਗੀ ਨੇ ਇਸਦੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।

ਪੁਰਤਗਾਲੀ ਗਣਤੰਤਰ
ʁɛˈpuβlikɐ puɾtuˈɣezɐ
ਪੁਰਤਗਾਲ ਦਾ ਝੰਡਾ
ਪੁਰਤਗਾਲ ਦੀ ਮੋਹਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Esta é a ditosa Pátria minha amada
ਐਨਥਮ: A Portuguesa
ਪੁਰਤਗਾਲ ਦਾ ਨਕਸ਼ਾ
ਰਾਜਧਾਨੀਲਿਸਬਨ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਮਿਰੈਂਡਿਸੀ
ਵਸਨੀਕੀ ਨਾਮਪੁਰਤਗਾਲੀ
ਮੁਦਰਾਯੂਰੋ (€)
ਵੈੱਬਸਾਈਟ
https://www.portugal.gov.pt/en/gc21

Tags:

ਅਟਲਾਂਟਿਕ ਮਹਾਂਸਾਗਰਅਰਥਵਿਵਸਥਾਤਾਨਾਸ਼ਾਹੀਮਹਾਂਸਾਗਰਯੂਰਪਯੂਰਪੀ ਸੰਘਸਪੇਨ

🔥 Trending searches on Wiki ਪੰਜਾਬੀ:

ਪੌਦਾਪੰਜਾਬੀ ਸਾਹਿਤ ਆਲੋਚਨਾਨਾਂਵਪੰਜਾਬੀ ਟੀਵੀ ਚੈਨਲਤਖ਼ਤ ਸ੍ਰੀ ਪਟਨਾ ਸਾਹਿਬਫਿਲੀਪੀਨਜ਼ਗੁਰੂ ਗ੍ਰੰਥ ਸਾਹਿਬਨਿਬੰਧਗੰਨਾਪੰਜਾਬੀ ਸੂਬਾ ਅੰਦੋਲਨਤਖ਼ਤ ਸ੍ਰੀ ਦਮਦਮਾ ਸਾਹਿਬਰੋਮਾਂਸਵਾਦੀ ਪੰਜਾਬੀ ਕਵਿਤਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਕੋਟਲਾ ਛਪਾਕੀਸਰੀਰਕ ਕਸਰਤਕੋਟਾਇੰਟਰਨੈੱਟਅਕਾਸ਼ਜਲੰਧਰ (ਲੋਕ ਸਭਾ ਚੋਣ-ਹਲਕਾ)ਵਿਗਿਆਨ ਦਾ ਇਤਿਹਾਸਜਿੰਦ ਕੌਰਬੀਬੀ ਭਾਨੀਵਰਨਮਾਲਾਸੂਫ਼ੀ ਕਾਵਿ ਦਾ ਇਤਿਹਾਸਹਿੰਦੂ ਧਰਮਫ਼ਰੀਦਕੋਟ ਸ਼ਹਿਰਅਰਦਾਸਇੰਸਟਾਗਰਾਮਮਜ਼੍ਹਬੀ ਸਿੱਖਹਲਫੀਆ ਬਿਆਨਦਲ ਖ਼ਾਲਸਾਸਦਾਮ ਹੁਸੈਨਗਰੀਨਲੈਂਡਚੀਨਮਾਰਕਸਵਾਦਪੰਜ ਕਕਾਰਮਹਾਤਮਸ਼ਖ਼ਸੀਅਤਵਿਅੰਜਨਭਾਰਤ ਦੀ ਸੰਸਦ15 ਨਵੰਬਰਅੰਤਰਰਾਸ਼ਟਰੀ ਮਜ਼ਦੂਰ ਦਿਵਸਦਰਿਆਨਾਟੋਕਾਂਗੜਵਰਿਆਮ ਸਿੰਘ ਸੰਧੂਰਾਜਨੀਤੀ ਵਿਗਿਆਨਅਰਜਨ ਢਿੱਲੋਂਡੇਰਾ ਬਾਬਾ ਨਾਨਕਬਾਬਾ ਫ਼ਰੀਦਪਾਣੀਕਿੱਸਾ ਕਾਵਿਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਲਾਇਬ੍ਰੇਰੀਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਸੋਨਮ ਬਾਜਵਾਬਾਬਾ ਦੀਪ ਸਿੰਘਅਨੰਦ ਕਾਰਜਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਸੂਫ਼ੀ ਕਵੀ2022 ਪੰਜਾਬ ਵਿਧਾਨ ਸਭਾ ਚੋਣਾਂਫੁੱਟਬਾਲਵਿਸਾਖੀਸਿਹਤ ਸੰਭਾਲਰਬਾਬਜਾਵਾ (ਪ੍ਰੋਗਰਾਮਿੰਗ ਭਾਸ਼ਾ)ਪੰਜਾਬੀ ਵਿਕੀਪੀਡੀਆਇੰਦਰਾ ਗਾਂਧੀਉੱਚਾਰ-ਖੰਡਸਾਹਿਤ ਅਤੇ ਇਤਿਹਾਸਅੰਬਾਲਾਪੰਜਾਬ ਖੇਤੀਬਾੜੀ ਯੂਨੀਵਰਸਿਟੀਬਠਿੰਡਾਸ਼ਬਦ-ਜੋੜਵਹਿਮ ਭਰਮਭਾਰਤੀ ਪੰਜਾਬੀ ਨਾਟਕ🡆 More