ਲੋਕ ਸਭਾ ਚੋਣ-ਹਲਕਾ ਜਲੰਧਰ: ਪੰਜਾਬ ਦਾ ਲੋਕ ਸਭਾ ਹਲਕਾ

'ਜਲੰਧਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1339841 ਅਤੇ 1764 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਲੋਕ ਸਭਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਵਿਧਾਨ ਸਭਾ ਹਲਕਾਫਿਲੌਰ
ਨਕੋਦਰ
ਸ਼ਾਹਕੋਟ
ਕਰਤਾਰਪੁਰ
ਜਲੰਧਰ ਪੱਛਮ
ਜਲੰਧਰ ਕੇਂਦਰੀ
ਜਲੰਧਰ ਉੱਤਰੀ
ਜਲੰਧਰ ਕੈਂਟ
ਆਦਮਪੁਰ
ਸਥਾਪਨਾ1952
ਰਾਖਵਾਂਕਰਨਐੱਸਸੀ
ਸੰਸਦ ਮੈਂਬਰ
17ਵੀਂ ਲੋਕ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2023
ਇਸ ਤੋਂ ਪਹਿਲਾਂਸੰਤੋਖ ਸਿੰਘ ਚੌਧਰੀ

ਵਿਧਾਨ ਸਭਾ ਹਲਕੇ

  1. ਫਿਲੋਰ
  2. ਨਕੋਦਰ
  3. ਸ਼ਾਹਕੋਟ
  4. ਕਰਤਾਰਪੁਰ
  5. ਜਲੰਧਰ ਪੱਛਮੀ
  6. ਜਲੰਧਰ ਕੇਂਦਰੀ
  7. ਜਲੰਧਰ ਉੱਤਰੀ
  8. ਜਲੰਧਰ ਕੈਂਟ
  9. ਅਦਮਪੁਰ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1951 ਅਮਰ ਨਾਥ ਇੰਡੀਅਨ ਨੈਸ਼ਨਲ ਕਾਂਗਰਸ
1957 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1962 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1967 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1971 ਸਵਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1977 ਰਾਜਿੰਦਰ ਸਿੰਘ ਸਪੈਰੋ ਇੰਡੀਅਨ ਨੈਸ਼ਨਲ ਕਾਂਗਰਸ
1985 ਰਾਜਿੰਦਰ ਸਿੰਘ ਸਪੈਰੋ ਇੰਡੀਅਨ ਨੈਸ਼ਨਲ ਕਾਂਗਰਸ
1989 ਇੰਦਰ ਕੁਮਾਰ ਗੁਜਰਾਲ ਜਨਤਾ ਦਲ
1992 ਯਸ ਇੰਡੀਅਨ ਨੈਸ਼ਨਲ ਕਾਂਗਰਸ
1996 ਦਲਬਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ
1998 ਇੰਦਰ ਕੁਮਾਰ ਗੁਜਰਾਲ ਅਜ਼ਾਦ
1999 ਬਲਬੀਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
2004 ਰਾਣਾ ਸੋਢੀ ਇੰਡੀਅਨ ਨੈਸ਼ਨਲ ਕਾਂਗਰਸ
2009 ਮਹਿੰਦਰ ਸਿੰਘ ਕੇਪੀ ਇੰਡੀਅਨ ਨੈਸ਼ਨਲ ਕਾਂਗਰਸ
2014 ਸੰਤੋਖ ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ
2019 ਸੰਤੋਖ ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ

1998

ਨਾਮ ਪਾਰਟੀ ਵੋਟਾਂ
ਇੰਦਰ ਕੁਮਾਰ ਗੁਜਰਾਲ ਜਨਤਾ ਦਲ 3,80,785(ਜੇਤੂ)
ਉਮਰਾਉ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 2,49,769
ਬਲਦੇਵ ਸਿੰਘ ਬਹੁਜਨ ਸਮਾਜ ਪਾਰਟੀ 5,693
ਬਲਦੇਵ ਸਿੰਘ ਅਜਾਦ 3,160

ਹਵਾਲੇ

Tags:

ਲੋਕ ਸਭਾ ਚੋਣ-ਹਲਕਾ ਜਲੰਧਰ ਵਿਧਾਨ ਸਭਾ ਹਲਕੇਲੋਕ ਸਭਾ ਚੋਣ-ਹਲਕਾ ਜਲੰਧਰ ਲੋਕ ਸਭਾ ਦੇ ਮੈਂਬਰਾਂ ਦੀ ਸੂਚੀਲੋਕ ਸਭਾ ਚੋਣ-ਹਲਕਾ ਜਲੰਧਰ ਹਵਾਲੇਲੋਕ ਸਭਾ ਚੋਣ-ਹਲਕਾ ਜਲੰਧਰਲੋਕ ਸਭਾਵਿਧਾਨ ਸਭਾ

🔥 Trending searches on Wiki ਪੰਜਾਬੀ:

ਮੁੱਖ ਸਫ਼ਾਪ੍ਰੇਮ ਪ੍ਰਕਾਸ਼ਨਾਂਵਬਲੇਅਰ ਪੀਚ ਦੀ ਮੌਤਭਾਰਤ ਦਾ ਪ੍ਰਧਾਨ ਮੰਤਰੀਜੈਵਿਕ ਖੇਤੀਫਾਸ਼ੀਵਾਦਗੁਰਚੇਤ ਚਿੱਤਰਕਾਰਭਗਤੀ ਲਹਿਰਪੰਜਾਬ ਖੇਤੀਬਾੜੀ ਯੂਨੀਵਰਸਿਟੀਫ਼ਾਰਸੀ ਭਾਸ਼ਾਗੁਰੂ ਨਾਨਕਮੁਹੰਮਦ ਗ਼ੌਰੀਤੂੰ ਮੱਘਦਾ ਰਹੀਂ ਵੇ ਸੂਰਜਾ2024 ਭਾਰਤ ਦੀਆਂ ਆਮ ਚੋਣਾਂਖਡੂਰ ਸਾਹਿਬਦਿਲਜੀਤ ਦੋਸਾਂਝਪੰਜਾਬੀ ਲੋਕ ਸਾਹਿਤਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਤੀਆਂਇੰਟਰਸਟੈਲਰ (ਫ਼ਿਲਮ)ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਵਿਆਕਰਨਿਕ ਸ਼੍ਰੇਣੀਧਰਤੀਵੈਲਡਿੰਗਪੌਦਾਸਿੱਖ ਧਰਮਦੇਬੀ ਮਖਸੂਸਪੁਰੀਈਸਟ ਇੰਡੀਆ ਕੰਪਨੀਫ਼ਿਰੋਜ਼ਪੁਰਸ਼ਾਹ ਹੁਸੈਨਨਿਰਮਲ ਰਿਸ਼ੀਲੋਕ-ਨਾਚ ਅਤੇ ਬੋਲੀਆਂਸੰਪੂਰਨ ਸੰਖਿਆਸਿਹਤਜਲੰਧਰ (ਲੋਕ ਸਭਾ ਚੋਣ-ਹਲਕਾ)ਅੰਤਰਰਾਸ਼ਟਰੀ ਮਹਿਲਾ ਦਿਵਸਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪਿੱਪਲਪੰਜਾਬੀ ਲੋਕ ਬੋਲੀਆਂਬੀ ਸ਼ਿਆਮ ਸੁੰਦਰਸਾਹਿਤ ਅਤੇ ਮਨੋਵਿਗਿਆਨਸੁਸ਼ਮਿਤਾ ਸੇਨਕੁਦਰਤਨਵਤੇਜ ਭਾਰਤੀਸੱਭਿਆਚਾਰ ਅਤੇ ਸਾਹਿਤਜਰਮਨੀਸਿਮਰਨਜੀਤ ਸਿੰਘ ਮਾਨਤਰਨ ਤਾਰਨ ਸਾਹਿਬਭਾਰਤ ਵਿੱਚ ਜੰਗਲਾਂ ਦੀ ਕਟਾਈਪੰਜਾਬੀ ਧੁਨੀਵਿਉਂਤਬਹੁਜਨ ਸਮਾਜ ਪਾਰਟੀਘੋੜਾਪੰਜਾਬੀ ਸੂਫ਼ੀ ਕਵੀਭਾਰਤ ਦਾ ਆਜ਼ਾਦੀ ਸੰਗਰਾਮਮੁਗ਼ਲ ਸਲਤਨਤਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਅੰਗਰੇਜ਼ੀ ਬੋਲੀਉਪਵਾਕਰਾਮਪੁਰਾ ਫੂਲਪੰਜਾਬੀ ਭੋਜਨ ਸੱਭਿਆਚਾਰਨਵਤੇਜ ਸਿੰਘ ਪ੍ਰੀਤਲੜੀਮਹਾਨ ਕੋਸ਼ਮਿੱਕੀ ਮਾਉਸਅਫ਼ੀਮਲੋਕਗੀਤਸੋਹਣ ਸਿੰਘ ਸੀਤਲਪਾਣੀਪਤ ਦੀ ਪਹਿਲੀ ਲੜਾਈਮਹਿਸਮਪੁਰਬੋਹੜਮਦਰੱਸਾਦਸਮ ਗ੍ਰੰਥਹਿਮਾਲਿਆਭਾਰਤ ਦਾ ਸੰਵਿਧਾਨਰਾਗ ਸੋਰਠਿਗੁਰੂ ਹਰਿਰਾਇਦਿਨੇਸ਼ ਸ਼ਰਮਾ🡆 More