ਸਵਰਨ ਸਿੰਘ

ਸਵਰਨ ਸਿੰਘ ਇੱਕ ਭਾਰਤੀ ਰਾਜਨੇਤਾ ਸਨ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਲਈ ਯੂਨੀਅਨ ਕੈਬਨਿਟ ਮੰਤਰੀ ਸਨ। ਉਹਨਾਂ ਨੇ ਬਲਦੇਵ ਸਿੰਘ ਨਾਲ ਮਿਲ ਕੇ ਪੰਥਕ ਪਾਰਟੀ ਬਣਾਈ। ਉਹ ਇਸ ਪਾਰਟੀ ਦੇ ਡਿਪਟੀ ਲੀਡਰ ਚੁਣੇ ਗਏ।

ਸ. ਸਵਰਨ ਸਿੰਘ
ਜਨਮ
ਸਵਰਨ ਸਿੰਘ ਪੁਰੇਵਾਲ

(1907-08-19)19 ਅਗਸਤ 1907
ਸ਼ੰਕਰ ਪਿੰਡ, ਬਰਤਾਨਵੀ ਪੰਜਾਬ (ਹੁਣ ਪੰਜਾਬ, ਭਾਰਤ
ਮੌਤ30 ਅਕਤੂਬਰ 1994(1994-10-30) (ਉਮਰ 87)
ਮੌਤ ਦਾ ਕਾਰਨਦਿਲ ਦਾ ਦੌਰਾ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਅਲਮਾ ਮਾਤਰਰਣਧੀਰ ਕਾਲਜ, ਕਪੂਰਥਲਾ, ਸਰਕਾਰੀ ਕਾਲਜ ਲਾਹੌਰ
ਪੇਸ਼ਾਰਾਜਨੇਤਾ
ਸਰਗਰਮੀ ਦੇ ਸਾਲ1952–1975
ਜੀਵਨ ਸਾਥੀਚਰਨ ਕੌਰ
ਬੱਚੇਪਰਮ ਪਨਾਗ, ਸਤਿ ਬੋਪਾਰਾਏ, ਇਕਬਾਲ ਸਿੱਧੂ, ਜਸਵਿੰਦਰ ਕੌਰ
ਮਾਤਾ-ਪਿਤਾਸ. ਪਰਤਾਪ ਸਿੰਘ ਪੁਰੇਵਾਲ
ਸਵਰਨ ਸਿੰਘ
ਸਵਰਨ ਸਿੰਘ ਇੰਦਰਾ ਗਾਂਧੀ ਨਾਲ ਇਰਾਨ ਦੇ ਦੌਰੇ ਤੇ

ਸਨਮਾਨ

ਉਹਨਾਂ ਨੂੰ 1992 ਵਿੱਚ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।[1]

ਹਵਾਲੇ

Tags:

ਪੰਥਕ ਪਾਰਟੀ

🔥 Trending searches on Wiki ਪੰਜਾਬੀ:

ਕਬੀਰਪੰਜਾਬੀ ਧੁਨੀਵਿਉਂਤਅਲਾਉੱਦੀਨ ਖ਼ਿਲਜੀਪੰਜਾਬੀਪੰਜ ਬਾਣੀਆਂਮੌਲਿਕ ਅਧਿਕਾਰਭਾਰਤ ਦੀ ਰਾਜਨੀਤੀਭਾਸ਼ਾਮਨੁੱਖਚੜ੍ਹਦੀ ਕਲਾਮਹਾਂਭਾਰਤਜੈਤੋ ਦਾ ਮੋਰਚਾਅਲ ਨੀਨੋਸਿਹਤਮੰਦ ਖੁਰਾਕਆਤਮਜੀਤਗੁਰੂ ਹਰਿਰਾਇਕਮਲ ਮੰਦਿਰਵਾਹਿਗੁਰੂਪੰਜ ਤਖ਼ਤ ਸਾਹਿਬਾਨਮਟਰਪ੍ਰਦੂਸ਼ਣਬੀਬੀ ਭਾਨੀਅਸਤਿਤ੍ਵਵਾਦਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਜਨਮਸਾਖੀ ਅਤੇ ਸਾਖੀ ਪ੍ਰੰਪਰਾਇੰਗਲੈਂਡਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬ (ਭਾਰਤ) ਦੀ ਜਨਸੰਖਿਆਨਸਲਵਾਦਭਾਰਤ ਰਤਨਗੂਗਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਅਜੀਤ ਕੌਰਪਾਣੀਰੋਗਰੱਖੜੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਫੁੱਟਬਾਲਰਾਣੀ ਤੱਤਇਕਾਂਗੀਰਤਨ ਟਾਟਾਜੀਨ ਹੈਨਰੀ ਡੁਨਾਂਟਆਮ ਆਦਮੀ ਪਾਰਟੀ (ਪੰਜਾਬ)ਸਿੱਖ ਧਰਮਗ੍ਰੰਥਸੀ++ਆਧੁਨਿਕ ਪੰਜਾਬੀ ਵਾਰਤਕਰਿਸ਼ਭ ਪੰਤਅੰਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੁਆਧੀ ਉਪਭਾਸ਼ਾਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਨਿਰਵੈਰ ਪੰਨੂਗੁਰੂ ਨਾਨਕਪਾਕਿਸਤਾਨੀ ਕਹਾਣੀ ਦਾ ਇਤਿਹਾਸਰਹਿਤਪੰਜਾਬ ਦੀ ਰਾਜਨੀਤੀਬਾਬਾ ਦੀਪ ਸਿੰਘਸ਼ਾਹ ਹੁਸੈਨਗੁਰਚੇਤ ਚਿੱਤਰਕਾਰਮਿਰਜ਼ਾ ਸਾਹਿਬਾਂਬਾਲ ਮਜ਼ਦੂਰੀਸ਼ਬਦਧਮੋਟ ਕਲਾਂਖੁਰਾਕ (ਪੋਸ਼ਣ)ਹਰੀ ਸਿੰਘ ਨਲੂਆਪੰਜਾਬ (ਭਾਰਤ) ਵਿੱਚ ਖੇਡਾਂਪੰਜਾਬੀ ਸਵੈ ਜੀਵਨੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਾਤਾ ਜੀਤੋਮਾਰਕਸਵਾਦਪੰਜਾਬ , ਪੰਜਾਬੀ ਅਤੇ ਪੰਜਾਬੀਅਤਆਨੰਦਪੁਰ ਸਾਹਿਬ ਦੀ ਲੜਾਈ (1700)ਵਿਸਾਖੀਲਾਗਇਨ🡆 More